ਕੈਨੇਡਾ health care ਦੇ ਸੰਕਟ ਨਾਲ ਜੂਝ ਰਿਹਾ ਹੈ। ਸਿਹਤ ਸਹੂਲਤਾ ਲੈਣ ਲਈ ਲੰਬੀਆਂ ਲਾਈਨਾ ਅਤੇ ਘੰਟਿਆਂ ਤਾ ਇੰਤਜ਼ਾਰ ਇਕ ਆਮ ਗੱਲ ਬਣ ਗਈ ਹੈ। ਅਜਿਹੇ ਵਿਚ ਟੋਰਾਂਟੋ ਦੇ ਕੁਝ researchers ਨੇ ਦੇਸ਼ ਭਰ ਦੇ ਕਰੀਬ 10 ਹਜ਼ਾਰ ਲੋਕਾਂ ਤੱਕ ਪਹੁੰਚ ਕੀਤੀ ਹੈ, ਉਨ੍ਹਾਂ ਤੋਂ ਇਹ ਪੁੱਛਿਆ ਕਿ ਕੈਨੇਡਾ ਦੀ ਮੁਢਲੀ ਮੈਡੀਕਲ ਕੇਅਰ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾ ਸਕਦਾ ਹੈ |
New study asks Canadians how they would improve the health care system
![New study asks Canadians how they would improve the health care system New study asks Canadians how they would improve the health care system](https://www.omnitv.ca/wp-content/plugins/rdm-video-cloud/assets/images/thumbnail-default.jpg)