ਨੈਥੇਨੀਅਲ ਵੇਲਟਮੈਨ ਜਿਸ ‘ਤੇ ਲੰਡਨ ਵਿੱਚ ਅਫਜ਼ਲ ਪਰਿਵਾਰ ਨੂੰ ਓਸ ਦੁਆਰਾ ਟਰੱਕ ਨਾਲ ਟਕੱਰ ਮਾਰ ਕੇ ਕਤਲ ਕਰਨ ਦੇ ਦੋਸ਼ ਸਨ ਨੂੰ jury ਵੱਲੋਂ ਓਸ ‘ਤੇ ਲੱਗੇ 4 ਪਹਿਲੇ ਦਰਜੇ ਦੇ ਕਤਲ ਅਤੇ 1 ਇਰਾਦਾ ਕਤਲ ਲਈ, ਦੋਸ਼ੀ ਪਾਇਆ ਗਿਆ। ਅੱਜ ਇਸ ਅਹਿਮ ਫੈਸਲੇ ਨੂੰ ਲੈਣ ਲਈ jury ਨੇ ਤਕਰੀਬਨ 6 ਘੰਟਿਆਂ ਦਾ ਸਮਾਂ ਲਿਆ।
Nathaniel Veltman found guilty of 1st-degree murder of Afzaal family in London
