ਪਿਛਲੇ ਇੱਕ ਸਾਲ ਤੋਂ Bank of Canada ਦੇ ਵਲੋਂ key interest rate ਦੇ basic points ਵਿੱਚ ਵਾਧਾ ਕੀਤਾ ਜਾਂਦਾ ਸੀ। ਇਹ basic points 0.25 ਤੋਂ ਲੈ ਕੇ ਇੱਕ point ਤੱਕ ਵਧਾਏ ਜਾਂਦੇ ਸਨ। ਪਰ ਪਿਛਲੇ ਹਫਤੇ, ਤਾਜ਼ਾ ਐਲਾਨ ਵਿੱਚ ਪਹਿਲੀ ਵਾਰ ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
Key Interest Rate Pause Impact
