ਜਿੱਥੇ ਮਹਾਂਮਾਰੀ ਤੋਂ ਬਾਅਦ ਦੀ ਦੁਨੀਆਂ ਵਿੱਚ ਮਹਿੰਗਈ ਵਧਦੀ ਜਾ ਰਹੀ ਹੈ, ਨੌਕਰੀਆਂ ਦੀ ਘਾਟ ਜੀਵਨ ਜਿਊਣਾ ਹੋਰ ਵੀ ਔਖਾ ਬਣਾ ਰਹੀ ਹੈ। ਇਸ ਮੁਸ਼ਕਿਲ ਦੇ ਹੱਲ ਲਈ, ਯੂਨਾਈਟਿਡ ਵੇ ਗਰੇਟਰ ਟੋਰਾਂਟੋ ਗੈਰ-ਲਾਭਕਾਰੀ ਸਮੂਹ ਦੁਆਰਾ ਸਕਾਰਬੋਰੋ ਦੇ ਸੈਂਟੀਨੀਅਲ ਕਾਲਜ ਨੇ ਇੱਕ job fair ਕਰਵਾਇਆ।
Job fair helps applicants build employable skills
![Job fair helps applicants build employable skills Job fair helps applicants build employable skills](https://www.omnitv.ca/wp-content/plugins/rdm-video-cloud/assets/images/thumbnail-default.jpg)