ਵੈਨਕੂਵਰ ਵਿਚ ਇਕ ਪੰਜਾਬੀ ਆਰਟਿਸਟ ਦਾ ਮਿਊਰਲ ਕੋਹਿਨੂਰ ਹੀਰੇ ਨਾਲ਼ ਜੁੜੀ ਬਹਿਸ ਨੂੰ ਮੁੜ ਤਾਜ਼ਾ ਕਰ ਰਿਹਾ ਹੈ। ਜੈਸੀ ਸੋਹਪੌਲ ਦਾ ਕਹਿਣਾ ਹੈ ਕਿ ਕੋਹਿਨੂਰ ਹੀਰਾ, ਇੰਗਲੈਂਡ ਦੇ ਸ਼ਾਹੀ ਪਰਿਵਾਰ ਕੋਲ਼ ਮੌਜੂਦ ਹੋਣ ਬਾਰੇ, ਦੱਖਣ ਏਸ਼ੀਆਈ ਕਮਿਊਨਿਟੀ, ਜਾਣਦੀ ਹੈ । ਪਰ ਉਹ ਚਾਹੁੰਦਾ ਸੀ ਕਿ ਇਸ ਮਿਊਰਲ ਰਾਹੀਂ, ਇਸ ਹੀਰੇ ਦੇ ਇਤਿਹਾਸ ਵਿਚ, ਹੋਰ ਲੋਕਾਂ ਦੀ ਦਿਲਚਸਪੀ ਵੀ ਵਧੇ , ਜਿਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੈ ਕਿ ਇਹ ਹੀਰਾ ਹਮੇਸ਼ਾ ਤੋਂ ਸ਼ਾਹੀ ਪਰਿਵਾਰ ਕੋਲ਼ ਨਹੀਂ ਸੀ । ਪੇਸ਼ ਹੈ ਇਸ ਕਲਾਕਾਰ ਨਾਲ਼ ਹੋਈ ਗੱਲਬਾਤ।
Jessie Sohpaul’s Kohinoor Mural in Punjabi Market
