ਫ਼ਰਵਰੀ ਦੇ ਮਹੀਨੇ ਤੋਂ ਠੰਡੀ ਪਈ ਕੈਨੇਡਾ ਦੀ ਹਾਊਸਿੰਗ ਮਾਰਕੀਟ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਇੱਕ ਵਾਰ ਫੇਰ ਉਛਾਲ ਦੇਖਣ ਨੂੰ ਮਿਲਿਆ ਹੈ , ਕੈਨੇਡਾ ਦੇ ਦੋ ਪ੍ਰਮੁੱਖ ਵੱਡੇ ਸ਼ਹਿਰ ਟੋਰਾਂਟੋ ਅਤੇ ਵੈਨਕੂਵਰ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਘਰਾਂ ਦੀ ਵਿੱਕਰੀ ਵਿੱਚ ਇਜ਼ਾਫਾ ਦੇਖਣ ਨੂੰ ਮਿਲੀ ਰਿਹਾ ਹੈ I
Home sales increase for first time since Feb 2022
![Home sales increase for first time since Feb 2022 Home sales increase for first time since Feb 2022](https://www.omnitv.ca/wp-content/plugins/rdm-video-cloud/assets/images/thumbnail-default.jpg)