ਰੀਅਲ ਐਸਟੇੇੇੇਟ ਮਾਰਕੀਟ ਵਿਚ ਵਿਕਰੀ ਘੱਟ ਹੋਣਾ, ਕੌਨਸਟਰੱਕਸ਼ਨ ਖੇਤਰ ਨੂੰ ਵੀ ਪ੍ਰਭਾਵਿੱਤ ਕਰ ਰਿਹਾ ਹੈ। ਇਸ ਦੌਰਾਨ ਵਧੀ ਹੋਈ ਮਹਿੰਗਾਈ ਕਾਰਨ ਪਹਿਲਾਂ ਹੀ ਪ੍ਰਭਾਵਿੱਤ ਇਸ ਖੇਤਰ ਤੇ ਉੱਚੀਆਂ ਵਿਆਜ ਦਰਾਂ ਕਿਸ ਤਰਾਂ ਅਸਰ ਪਾ ਰਹੀਆਂ ਹਨ, ਅਤੇ ਬਿਲਡਰਜ਼ ਮੌਜੂਦਾ ਹਾਲਾਤ ਵਾਰੇ ਕੀ ਸੋਚਦੇ ਹਨ, ਪੇਸ਼ ਹੈ ਇਸ ਬਾਰੇ ਇਹ ਰਿਪੋਰਟ.
High interest rates impacting builders and home construction
