45 ਸਾਲ ਤੋਂ ਬਾਅਦ ਅਕਸਰ ਹੀ ਔਰਤਾਂ ਦੇ ਹਾਰਮੌਨਜ਼ ਵਿੱਚ ਤਬਦੀਲੀਆਂ ਆਅੁਣ ਨਾਲ ਮਾਂਹਵਾਰੀ ਵਿੱਚ ਵੀ ਤਬਦੀਲੀਆਂ ਆਉਣੀਆਂ ਸੁਰੂ ਹੋ ਜਾਂਦੀਆਂ ਹਨ, ਇਸ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਬਾਰੇ ਪੇਸ਼ ਹੈ ਡਾਕਟਰ ਮਧੂ ਜਾਵੰਦਾਂ ਨਾਲ ਕੀਤੀ ਇਹ ਗੱਲਬਾਤ
Dr. Madhu Jawand shares tips and care on pre-menopause and menopause health
