ਅੱਜ ਪ੍ਰਧਾਨ ਮੰਤਰੀ ਟਰੂਡੋ ਵੈਨਕੂਵਰ ਫੇਰੀ ਦੌਰਾਨ ਡੈਲਟਾ ਦੇ ਡੈਲਵਿਊ ਪਾਰਕ ਵਿੱਚ ਪਹੁੰਚੇ, ਜਿੱਥੇ ਉਨਾਂ ਕ੍ਰਿਕੇਟ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਕ੍ਰਿਕਟ ਪ੍ਰੇਮੀ ਅੱਜ ਪ੍ਰਧਾਨ ਮੰਤਰੀ ਦੀ ਇਸ ਖੇਡ ਨੂੰ ਦਿੱਤੀ ਜਾ ਰਹੀ ਮਾਨਤਾ ਤੋਂ ਤਾਂ ਖੁਸ਼ ਸਨ, ਪਰ ਨਾਲ ਹੀ ਉਹ ਚਹੁੰਦੇ ਹਨ ਕਿ ਸਰਕਾਰ ਇਸ ਖੇਡ ਨੂੰ ਉਪਰ ਚੁੱਕਣ ਵਿੱਚ ਮੱਦਦ ਕਰੇ, ਕਿਉਂਕਿ ਨੌਜਵਾਨਾ ਦੀ ਇਸ ਖੇਡ ਵਿੱਚ ਵੱਧ ਰਹੀ ਰੁਚੀ ਦੇ ਹਿਸਾਬ ਨਾਲ, ਸਹੂਲਤਾਂ ਦੀ ਘਾਟ, ਇਕ ਵੱਡੀ ਸਮੱਸਿਆ ਹੈ।
Cricket’s future in Canada creates concern
