ਬੀ ਸੀ ਸਰਕਾਰ ਵਲੋਂ ਕਈ ਸਾਲ ਪਹਿਲਾਂ ਇੱਕ ਸਾਊਥ ਏਸ਼ੀਅਨ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਅਜੇ ਤੱਕ ਇਹ ਮਾਮਲਾ ਹਕੀਕਤ ਬਣਨ ਦੀ ਬਜਾਏ, ਜਨਤਕ ਸਲਾਹ ਮਸ਼ਵਰਿਆਂ ਵਿਚ ਹੀ ਊਲਝਿਆ ਹੋਇਆ ਹੈ। ਇਸ ਮਾਮਲੇ ਵਿਚ ਕੱਲ ਰਾਤ ਇੱਕ ਗਰੁੱਪ ਵਲੋਂ ਲੋਕਾਂ ਦੀ ਰਾਏ ਲੈਣ ਲਈ, ਸਰੀ ਵਿਚ ਇੱਕ ਈਵੈਂਟ ਰੱਖਿਆ ਗਿਆ ਸੀ, ਜਿਸ ਦੌਰਾਨ ਉਕਤ ਮਿਊਜ਼ੀਅਮ ਬਣਾਉਣ ਦੇ ਮਾਮਲੇ ਵਿਚ ਲੋਕਾਂ ਨੇ ਆਪਣੀ ਰਾਏ ਦਿੱਤੀ….
CONVERSATION ABOUT SOUTH ASAIN MUSEUM
