ਸਰੀ ਦੇ ਪਾਇਲ ਬਿਜ਼ਨੈਸ ਸੈਂਟਰ ਵਿੱਚ ਪਿਛਲੇ ਕੁਝ ਘੰਟਿਆਂ ਵਿੱਚ ਦੋ ਘਟਨਾਵਾਂ ਵਾਪਰੀਆਂ ਹਨ ਜਿੱਥੇ ਇਕ ਕਾਰੋਬਾਰ ਨੂੰ ਦਿਨੇ ਦੁਪਹਿਰੇ ਚੋਰੀ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਦੂਜੇ ਤੇ ਅੱਧੀ ਰਾਤ ਤੋਂ ਬਾਅਦ ਕਿਸੇ ਵਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ। SURREY RCMP ਅਨੁਸਾਰ ਇਹ ਦੋਵੇਂ ਵਾਰਦਾਤਾਂ ਦਾ ਆਪਸ ਵਿੱਚ ਸਬੰਧਤ ਨਹੀਂ ਹਨ, ਪਰ ਉਕਤ ਵਾਕਿਆ ਉਪਰੰਤ ਉਥੇ ਸੋਪਿੰਗ ਕਰਨ ਆ ਰਹੇ ਲੋਕ ਜ਼ਰੂਰ ਸੁਰੱਖਿਆ ਨੂੰ ਲੈ ਕੇ ਚਿੰਤਤ ਲੱਗ ਰਹੇ ਹਨ। ਪੇਸ਼ ਹੈ ਇਸ ਬਾਰੇ ਇਹ ਰਿਪੋਰਟ