ਬੀਸੀ ਵਿੱਚ ਹਰ ਸਾਲ ਅਪਰੈਲ ਮਹੀਨੇ ਨੂੰ ਆਟੋਕਰਾਈਮ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ ਤਾਂ ਜੋ ਕਾਰਾਂ ਆਦ ਚੋਰੀ ਦੀ ਘਟਨਾਵਾਾਂ ਨੂੰ ਨੱਥ ਪਾਈ ਜਾ ਸਕੇ ਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਆਟੋ ਕਰਾਈਮ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ। ਪਰ ਦੋ ਦਿਨਾਂ ਪਹਿਲਾਂ ਟਰਾਂਟੋਂ ਪੁਲਿਸ ਵਲੋਂ ਇਲਾਕੇ ਵਿੱਚ ਵਾਪਰੇ ਵੱਡੇ ਆਟੋ ਕਰਾਈਮ ਦਾ ਪਰਦਾ਼ ਜ਼ਾਹਰ ਕੀਤਾ ਸੀ, ਜਿਸ ਉਪਰੰਤ ਬੀਸੀ ਪੁਲਿਸ ਏਜੰਸੀਆਂ ਨੁੰ ਡਰ ਹੈ ਕਿ ਉਕਤ ਆਰਗੇਨਾਈਜਡ ਕਰਾਈਮ ਗਰੁੱਪ ਹੁਣ ਬੀਸੀ ਵੱਲ ਰੁਖ ਕਰ ਸਕਦਾ ਹੈ, ਜਿਸ ਕਰਕੇ ਉਹ ਪਹਿਲਾਂ ਹੀ ਕੁਝ ਉਪਰਾਲੇ ਕਰਨ ਦੀ ਗੱਲ ਕਰ ਰਹੇ ਹਨ।
April is ‘Autocrime Month’ aims to reduce incidents of car theft
![April is 'Autocrime Month' aims to reduce incidents of car theft April is 'Autocrime Month' aims to reduce incidents of car theft](https://cf-images.us-east-1.prod.boltdns.net/v1/static/89871584001/9ed34291-c2dd-41b8-a078-da83686403b3/778a17a4-df64-457f-885c-6d4c00ce9e71/1280x720/match/image.jpg)