ਕਲਾਸਾਂ ਦੇ ਅੰਦਰ Islamophobia ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ Peel District School Board ਨੇ ਇਕ ਰਣਨੀਤੀ ਤਿਆਰ ਕੀਤੀ ਹੈ। ਜਿਸ ਨਾਲ ਇਹ Anti-Islamophobia strategy ਤਿਆਰ ਕਰਨ ਵਾਲਾ ਦੇਸ਼ ਦਾ ਪਹਿਲਾ ਸਕੂਲ ਬੋਰਡ ਬਣ ਗਿਆ ਹੈ।
Anti-islamophobia strategy launched in Canada’s first school board
