ਬੀਤੇ ਦਿਨ ਮਿਸੀਸਾਗਾ ਵਿਖੇ ,ਪਾਕਿਸਤਾਨ ਦੀ FAST ਨੈਸ਼ਨਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸਲਾਨਾ alumni meet ਦਾ ਆਯੋਜਨ ਕਰਵਾਇਆ ਗਿਆ ਜਿੱਥੇ ਅਜੋਕੇ ਅਤਿ ਆਧੁਨਿਕ ਦੌਰ ਵਿੱਚ artificial intelligence ਬਾਰੇ ਖਾਸ ਚਰਚਾ ਵੀ ਕੀਤੀ ਗਈ
Annual network meeting and tech summit organized by FAST-NU alumni
