ਸੋਮਵਾਰ ਨੂੰ ਹੋ ਰਹੀਆਂ ਅਲਬਰਟਾ ਸੁਬਾਈ ਚੋਣਾ ਲਈ ਮੈਦਾਨ ਪੂਰੀ ਤਰਾਂ ਭਖਿਆ ਹੋਇਆ ਹੈ, ਅਤੇ ਵੱਖ ਵੱਖ ਪਾਰਟੀਆਂ ਦੀਆਂ ਚੋਣ ਸਰਗਰਮੀਆਂ ਸਿਖਰ ਤੇ ਹਨ। ਪਰ ਸਮੁੱਚੇ ਤੌਰ ਤੇ ਇਸ ਵਾਰ ਦੀਆਂ ਚੋਣਾ ਦੇ ਹਾਲਾਤ ਕਿਹੋ ਜਿਹੇ ਹਨ, ਅਤੇ 29 ਮਈ ਨੂੰ ਅਲਬਰਟਾ ਦਾ ਸਿਆਸੀ ਊਠ ਕਿਸ ਕਰਵਟ ਬੈਠ ਸਕਦਾ ਹੈ I
Alberta Election Chat
