ਅੱਜ ਦੇ ਦਿਨ ਨੂੰ ਬੀਸੀ ਵਿੱਚ Advance Care Planning ਡੇਅ ਵਜੋਂ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਜਾਗਰੂਕ ਕਰਵਾਇਆ ਜਾ ਸਕੇ, ਕਿ ਉਹ ਆਪਣੇ ਪਰਿਵਾਰਕ ਮੈਬਰਾਂ ਜਾਂ ਨਜ਼ਦੀਕੀਆਂ ਨਾਲ ਉਹ ਗੱਲਾਂ ਕਰਨ, ਕਿ ਜੇਕਰ ਉਨਾਂ ਤੇ ਸਿਹਤ ਪੱਖੋ ਜਾਂ ਕਦੇ ਕੋਈ ਹੋਰ ਔਖਾ ਸਮਾਂ ਆ ਜਾਵੇ, ਤਾਂ ਉਹ ਉਨਾਂ ਵਾਸਤੇ ਕਿਹੋ ਜਿਹਾ ਫੈਸਲਾ ਕਰਨ। ਪੇਸ਼ ਹੈ ਇਸ ਬਾਰੇ ਇੱਕ ਮਾਹਰ ਜੈਸ ਚੀਮਾਂ ਨਾਲ ਕੀਤੀ ਇਹ ਗੱਲਬਾਤ……
Advance Care Planning Day celebrations in B.C.
