3 charged with murder in killings of Abbotsford couple

3 charged with murder in killings of Abbotsford couple
X

ਇਸ ਸਾਲ ਮਈ ਮਹੀਨੇ ਐਬਟਸਫੋਰਡ ਵਿਚ ਦੋ ਸੀਨੀਅਰਜ਼ ਦਾ ਕਤਲ ਕਰ ਦਿੱਤਾ ਗਿਆ ਸੀ,  ਅਤੇ ਉਸ ਮਾਮਲੇ ਵਿਚ ਹੁਣ ਤਿੰਨ ਵਿਅਕਤੀਆਂ ਨੂੰ ਫਸਟ ਡਿਗਰੀ ਮਰਡਰ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਹੈ। ਕਤਲ ਕੇਸਾਂ ਲਈ ਚਾਰਜ ਕੀਤੇ ਤਿੰਨੋ ਵਿਅਕਤੀਆਂ ਦੀ ਊਮਰ 20 ਤੋਂ 22 ਸਾਲਾਂ ਦੀ ਹੈ, ਅਤੇ ਔਮਨੀ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ, ਫਸਟ ਡਿਗਰੀ ਮਰਡਰ ਚਾਰਜਾਂ ਦਾ ਸਾਹਮਣਾ ਕਰ ਰਹੇ, ਤਿੰਨੋ ਪੰਜਾਬੀ ਮੁੰਡੇ, ਕੈਨੇਡਾ ਵਿਚ ਇੰਟਰਨੈਸ਼ਨਲ ਸਟੂਡੈਂਟਸ ਵਜੋਂ ਆਏ ਹੋਏ ਸਨ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ।

LATEST

PUNJABI

STORIES

LATEST

PUNJABI STORIES

The Comic Singh's Stand...
The stories behind Gurmeet...
Self proclaimed 'Crypto King'...
Amid rising grocery prices,...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US