Support Line for people who are in the need of help during Covid-19. Help is available. Reach out if you need help.
ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਕਈ ਸੰਸਥਾਵਾਂ। ਮਦਦ ਉਪਲਬਧ ਹੈ।
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
Support Line for people who are in the need of help during Covid-19. Help is available. Reach out if you need help.
ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਕਈ ਸੰਸਥਾਵਾਂ। ਮਦਦ ਉਪਲਬਧ ਹੈ।
Joe Perseaco is on his way to recovery
ਲੇਕਰਿੱਜ ਹੈਲਥ ਵਿੱਚ ‘ਜੋ ਪਰਸੀਕੋ’ ਪਿਛਲੇ ਉਨਿੰਜਾ ਦਿਨਾਂ ਤੋਂ ਕੋਵਿਡ19 ਨਾਲ ਲੜ ਰਹੇ ਸਨ। ਪਰ ਹੁਣ ਓਹ ਸਵਸਥ ਹੋ ਕੇ ਘਰ ਜਾ ਰਹੇ ਹਨ ਅਤੇ ਹਸਪਤਾਲ ਦਾ ਸਾਰਾ ਸਟਾਫ ਓਨਾਂ ਦੇ ਪਰਿਵਾਰ ਦੇ ਨਾਲ ਇਸ ਖੁਸ਼ੀ ਵਿੱਚ ਸ਼ਾਮਿਲ ਹੋ ਰਿਹਾ ਹੈ।
Surveys says people are anxious when they go out these days
ਲੈਗਰ ਅਤੇ ਕਨੇਡਿਅਨ ਸਟਡੀਜ਼ ਦੀ ਅਸੋਸਿਏਸ਼ਨ ਦੇ ਇੱਕ ਸਰਵੇ ਅਨੁਸਾਰ 57 ਪ੍ਰਤਿਸ਼ਤ ਕਨੇਡਿਆਨਾਂ ਦਾ ਕਹਿਣਾ ਹੈ ਕਿ ਘਰੋਂ ਬਾਹਰ ਜਨਤਕ ਥਾਵਾਂ ‘ਤੇ ਜਾਣ ਲੱਗਿਆਂ ਓਨਾਂ ਨੂੰ ਤਣਾਅ ਮਹਿਸੂਸ ਹੁੰਦਾ ਹੈ।
Covid 19 ਕਾਰਣ ਮਾਰਚ ਦੇ ਮਹੀਨੇ ਕੈਨੇਡਾ ਦੇ ਕਰੀਬ 5 Million ਨਾਗਰਿਕਾਂ ਨੇ ਘਰੋਂ ਕੰਮ ਕਰਨਾ ਸ਼ੁਰੂ ਕੀਤਾ। ਇਸੇ ਦੇ ਮੱਦੇਨਜ਼ਰ; ਹੈਮਿਲਟਨ ਅਧਾਰਤ ਇੱਕ ਕੰਪਨੀ ਦਫਤਰਾਂ ਨੂੰ ਵਰਚੂਅਲ ਵਿੱਚ ਤਬਦੀਲ ਕਰਨ ਵਿੱਚ ਜੁੱਟ ਗਈ ਹੈ।
Scarborough ਦੇ Gursikh Sabha Gurdwara Sahib ਵੱਲੋਂ North York General Hospital ਨੂੰ $75,000 ਦੀ ਮਦਦ ਕੀਤੀ ਗਈ। ਜਿਸ ਨਾਲ Hospital ਵੱਲੋਂ oxygen equipment ਖਰੀਦੇ ਜਾਣਗੇ।
Opening doors of work places post easing restrictions of Covid19
ਸਰਕਾਰ ਮੁੜ ਅਰਥ ਵਿਵਸਥਾ ਨੂੰ ਖੋਲ੍ਹਣ ਵੱਲ੍ਹ ਕਦਮ ਚੁੱਕ ਰਹੀ ਹੈ: ਕਿਹੜਿਆਂ ਮੁਸ਼ਕਿਲਾਂ ਹਨ ਛੋਟੇ ਕਾਰੋਬਾਰਾਂ ਵਾਲਿਆਂ ਦੇ ਸਾਹਮਣੇ ਇਸ ਦੌਰਾਨ?
ਤੁਸੀਂ ਸਾਨੂੰ ਓਮਨੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੀ ਫੌਲੋ ਕਰ ਸਕਦੇ ਹੋ ਸਕਦੇ ਹੋ ਅਤੇ ਸਾਡੀ ਵੈੱਬਸਾਇਟ ਓਮਨੀ ਟੀਵੀ ਡੌਟ ਸੀ ਏ ‘ਤੇ ਵੀ ਸਾਡੇ ਨਾਲ ਜੁੜੇ ਰਹਿ ਸਕਦੇ ਹੋ।
Band ਦੀ performance, Madhuri Dixit ਦੇ ਗਾਣਿਆਂ ‘ਤੇ dance, ਕੁਝ ਹੋਰ online dance classes, ਅਤੇ cheese cake ਦੀ recipe… ਇਹ ਸਬ ਹਿੱਸਾ ਰਿਹਾ ਵੱਖੋ ਵੱਖ ਘਰਾਂ ਦਾ ਇਸ ਹਫਤੇ ਜਦੋਂ ਲੋਕ ਮਹਾਂਮਾਰੀ ਦੌਰਾਨ ਜ਼ਿੰਦਗੀ ਨੂੰ ਜ਼ਿੰਦਾਦਿਲਿ ਨਾਲ ਜੀਓਣ ਦਿਆਂ ਕੋਸ਼ਿਸ਼ਾਂ ਵਿੱਚ ਲੱਗੇ ਸਨ।
ਇੰਟਰਨੈਟ ਤੇ ਨਵੇਂ ਨਵੇਂ ਵਿਅੰਜਨਾਂ ਅਤੇ ਖਾਣਿਆਂ ਦੀਆਂ ਤਸਵੀਰਾਂ ਦੀ ਭਰਮਾਰ ਹੈ। ਡਾਕਟਰਾਂ ਵਲੋਂ ਯਾਦ ਦਿਵਾਇਆ ਜਾ ਰਿਹਾ ਹੈ ਕਿ ਪੌਸ਼ਟਿਕ ਖਾਣੇ ਨਾਲ ਹੀ ਕੋਵਿਡ ਵਰਗੀਆਂ ਬਿਮਾਰੀਆਂ ਅਤੇ ਹੋਰ ਸਿਹਤ ਸੰਕਟਾਂ ਨਾਲ ਲੜਿਆ ਜਾ ਸਕਦਾ ਹੈ।
Museum in Aurora is exhibiting stuff related to Covid19.
ਔਰੋਰਾ ਸ਼ਹਿਰ ਦੇ ਇੱਕ Museum ਨੇ Covid 19 ਨਾਲ ਸੰਬੰਧਤ ਵਸਤਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਇੰਨ੍ਹਾਂ ਵਸਤੂਆਂ ਦੀ ਨਾਲ ਇੱਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।
A Blood Test will provide you with the information you need to know about a person’s vulnerability towards Covid-19
ਖੂਨ ਦਾ ਇਕ ਅਜਿਹਾ ਟੈਸਟ ਜਿਸਦੇ ਰਾਹੀਂ ਵਿਅਕਤੀ ਦੀ ਕੋਵਿਡ-19 ਪ੍ਰਤੀ ਰੋਗਨਾਸ਼ਕ ਸ਼ਕਤੀ ਦਾ ਪਤਾ ਲੱਗ ਸਕੇਗਾ। ਇਹ ਟੈਸਟ ਜਲਦੀ ਹੈ ਕੈਨੇਡਾ ਵਿਚ ਮਿਲ ਸਕੇਗਾ।
May 17 marks the day of International Day Against Homophobia, Trans-phobia and Bi-phobia.
Missing: Brampton based Satindervir Gill
ਪੀਲ ਪੁਲਿਸ ਵੱਲੋਂ ਮਿਲਿ ਜਾਣਕਾਰੀ ਦੇ ਅਨੁਸਾਰ, ਇੱਕ 22 ਸਾਲਾ ਬਰੈਂਪਟਨ ਦਾ ਵਸਨੀਕ ਸਤਿੰਦਰਵੀਰ ਗਿੱਲ ਲਾਪਤਾ ਹੈ। ਪੁਲਿਸ ਉਸਨੂੰ ਲੱਭਣ ਵਿੱਚ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ।
ਬੱਚਿਆਂ ਅੰਦਰ ਈਦ ਲਈ ਖ਼ਾਸ ਖਿੱਚ ਹੁੰਦੀ ਹੈ। ਈਦੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਾ, ਦੋਸਤਾਂ ਰਿਸ਼ਤੇਦਾਰਾਂ ਨਾਲ ਰੌਣਕਾਂ ਵਿਚ ਸ਼ਾਮਲ ਹੋਣਾ ਅਤੇ ਇਸ ਮੌਕੇ ਲਈ ਵਿਸ਼ੇਸ਼ ਲਿਬਾਸ ਵਿਚ ਚਹਿਕਣਨੂੰ ਉਹ ਬੇਕਰਾਰ ਰਹਿਣਾ। ਇਸ ਵਾਰ ਦੀ ਈਦ ਆਮ ਵਰਗੀ ਨਹੀਂ – ਪਰ ਫਿਰ ਵੀ ਬੱਚੇ ਈਦ ਦੀਆਂ ਤਿਆਰੀਆਂ ਵਿਚ ਰੁੱਝੇ ਰਹੇ।
ਈਦ ਦੀ ਮੁਬਾਰਕ ਸ਼ਾਮ ਮੌਕੇ ਓਮਨੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਇੱਕ ਖ਼ਾਸ ਸ਼ੋ।
ਈਦ ਦੀ ਮੁਬਾਰਕ ਸ਼ਾਮ ਮੌਕੇ ਓਮਨੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਇੱਕ ਖ਼ਾਸ ਸ਼ੋ।
ਈਦ ਦੀ ਮੁਬਾਰਕ ਸ਼ਾਮ ਮੌਕੇ ਓਮਨੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਇੱਕ ਖ਼ਾਸ ਸ਼ੋ।
Multicultural ਧਰਤੀ ਤੇ ਆਪਾ ਸਾਰੇ ਮਿਲ ਜੁਲ ਕੇ ਈਦ ਦਾ ਤਿਉਹਾਰ ਮਨਾ ਰਹੇ ਹਾਂ। ਸਾਂਝੀਵਾਲਤਾ ਦੀ ਇਸ ਤੋਂ ਵੱਧ ਕੀ ਮਿਸਾਲ ਹੋਵੇਗੀ ਕਿ – ਅੱਜ ਇਸ ਮੁਸ਼ਕਿਲ ਦੀ ਘੜੀ ਵਿਚ ਸਭ ਇਕ ਦੂਸਰੇ ਦੇ ਨਾਲ ਖੜੇ ਨੇ – ਇਹ ਸਮਾਂ ਔਖਾ ਜਰੂਰ ਹੈ, ਪਰ ਆਪਾ ਸਭ ਈਦ ਦੀਆਂ ਖੁਸ਼ੀਆਂ ਹਮੇਸ਼ਾਂ ਦੀ ਤਰ੍ਹਾ ਹੀ ਵੰਡਾਗੇ