Update: Shooting that took place in Toronto on Tuesday

Update: Shooting that took place in Toronto on Tuesday

ਮੰਗਲਵਾਰ ਨੂੰ ਦਿਨ ਦਿਹਾੜੇ ਹੋਈ ਕਾਤਿਲਾਨਾ ਸ਼ੂਟਿੰਗ ਦੇ ਸੰਬੰਧ ਵਿੱਚ ਸ਼ੱਕੀ ਵਿਅਕਤਿਆਂ ਦੀ ਤਲਾਸ਼ ਜਾਰੀ ਹੈ। Toronto Police ਨੇ ਅੱਜ ਸਰਵੇਲੈਂਸ ਕੈਮਰੇ ਦੀ ਵੀਡੀਓਜਾਰੀ ਕੀਤੀ ਜਿਸ ਵਿੱਚ ਓਹ ਦ੍ਰਿਸ਼ ਵਿਖ ਰਹੇ ਹਨ ਜਿਸ ਦੌਰਾਨ 21 ਸਾਲਾ ਡਿਮਾਰਜਿਓ ਜੈਂਕਿਨਜ਼, ਇੱਕ ਉਭੱਰਦੇ ਹੋਏ ਕਲਾਕਾਰ ਨੂੰ- ਗੋਲੀ ਮਾਰੀ ਗਈ

Stay in these ‘Circles’ to avoid getting a Ticket

Stay in these 'Circles' to avoid getting a Ticket

ਬੀਤੇ ਵੀਕੈਂਡ ਹਜ਼ਾਰਾਂ ਦੀ ਤਾਦਾਤ ਵਿੱਚ ਲੋਕ ਟ੍ਰਿਨਿਟੀ ਬੈੱਲਵੁੱਡ ਪਾਰਕ ਵਿੱਚ ਪਹੁੰਚ ਗਏ ਸਨ ਅਤੇ ਓਨਾਂ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਸੀ। ਅਜਿਹਾ ਦੁਬਾਰਾ ਹੋਣ ਤੋਂ ਰੋਕਣ ਲਈ ਕੁਝ ਨਿਵੇਕਲੇ ਤਰੀਕਿਆਂ ਵੱਲ੍ਹ ਰੁਖ਼ ਕੀਤਾ ਗਿਆ ਹੈ।

International student missing since May 14th

International student missing since May 14th

Peel Police ਵਲੋਂ Brampton ਦੇ ਵਸਨੀਕ ਅੰਤਰ-ਰਾਸ਼ਟਰੀ ਵਿਦਿਆਰਥੀ Satindervir Gill ਦੀ ਤਲਾਸ਼ ਹਾਲੇ ਵੀ ਜਾਰੀ ਹੈ। ਉਸਦੇ ਦੋਸਤ ਅਨੁਸਾਰ ਉਸਦਾ ਭਾਰਤ ਰਹਿੰਦਾ ਪਰਿਵਾਰ ਬੇਹੱਦ ਚਿੰਤਿਤ ਹੈ ਅਤੇ Satindervir ਦੀ ਕੋਈ ਉੱਘ ਸੁੱਘ ਨਹੀ ਮਿਲ ਰਹੀ |

United Sikhs give back

United Sikhs give back

United Sikhs Canadian ਸੰਸਥਾ ਵੱਲੋਂ ਅੱਜ ਫਰੰਟ ਲਾਈਨ ਵਰਕਰਾਂ ਲਈ ਪੀ-ਪੀ-ਈ kits ਮਹੱਅਇਆ ਕਰਵਾਇਆਂ ਗਇਆਂ। Guru Nanak street ‘ਤੇ ਸਥਿੱਤ Guru Nanak Mission Centre ਵਿੱਖੇ ਓਨਾਂ ਇਹ ਕੰਮ ਨੇਪਰੇ ਚਾੜ੍ਹਿਆ। ਇਸ ਕੰਮ ਵਿੱਚ ਓਨਾਂ ਦਾ ਸਾਥ ਦੇਣ ਲਈ ਇੱਕ Buddhist Group ਵੀ ਓਨਾਂ ਦਾ ਸਾਥੀ ਬਣਿਆ।

Protests for Regis Korchinski-Paquet

Protests for Regis Korchinski-Paquet

ਸ਼ਨੀਵਾਰ ਨੂੰ ਕਰੀਬ 4000 ਲੋਕਾਂ ਨੇ ਨਸਲਵਾਦ ਦੇ ਵਿਰੋਧ ਵਿੱਚ ਸ਼ਾਂਤਮਈ ਮਾਰਚ ਵਿਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਵੱਲੋਂ ਟੋਰਾਂਟੋ ਨਿਵਾਸੀ ਰੇਗਿਜ਼ ਕੋਰਚਿਨਸਕੀ ਪੁਹਕੇਤ ਦੀ ਪੁਲਿਸ ਨਾਲ ਸੰਬੰਧਤ ਮੌਤ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ।

Premier Ford Announces Recovery Rate and Hydro Support

Premier Ford Announces Recovery Rate and Hydro Support

ਅੱਜ ਓਨਟੈਰਿਓ ਸਰਕਾਰ ਨੇ ਉਨ੍ਹਾਂ ਬਿਜਲੀ ਦੇ ਖ਼ਪਤਕਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਜੋ Covid 19 ਮਹਾਂਮਾਰੀ ਕਾਰਨ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਨੇ। ਪ੍ਰੀਮਿਅਰ ਨੇ ਅੱਜ ਨਵੇਂ ਕੋਵਿਡ19 – ਰਿਕਵਰੀ ਰੇਟ ਦਾ ਐਲਾਨ ਕੀਤਾ।

International Students’s Issues during Covid19

International Students's Issues during Covid19

ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀ ਅਨਿਸ਼ਚਿਤਤਾ, ਸ਼ੰਕਾਵਾਂ ਅਤੇ ਚਿੰਤਾਵਾਂ ਨਾਲ ਨਜਿੱਠ ਰਹੇ ਹਨ। ਓਨਾਂ ਨੂੰ ਇਸ ਗੱਲ੍ਹ ਦੀ ਵੀ ਉਲਝਨ ਹੋ ਰਹੀ ਹੈ ਕਿ ਜੇਕਰ ਓਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਨ ਲਈ ਘਰਾਂ ਨੂੰ ਜਾਂਦੇ ਹਨ ਤਾਂ ਬਿਨਾਂ ਕਿਸੇ ਮੁਸ਼ਕਿਲ ਦੇ ਕੈਨੇਡਾ ਵਾਪਿਸ– ਆ ਸਕਣਗੇ?

A Good Wife

A Good Wife

Domestic Violence Survivor pens a book called – A Good Wife!
ਪਾਕਿਸਤਾਨ ਦੇ ਇਕ ਰਵਾਇਤੀ ਪਰਿਵਾਰ ਵਿਚ ਪਲੀ ਲੜਕੀ ਸਮਰਾ ਜ਼ਫਰ -ਜਿਸਨੇ ਹਾਲ ਹੀ ਵਿਚ ਆਪਣੇ ਤੇ ਵਾਪਰੀ ਘਰੇਲੂ ਹਿੰਸਾ ਦੀ ਕਹਾਣੀ ਨੂੰ ਇਕ ਕਿਤਾਬੀ ਰੂਪ ਦਿੱਤਾ ਹੈ। ਇਸ ਕਿਤਾਬ ਦਾ ਨਾਮ ਹੈ- ‘ਅ ਗੁੱਡ ਵਾਇਫ’ ਮਤਲਬ ਇਕ ਚੰਗੀ ਬੀਵੀ।

Are you planning to take a flight? Make sure to wear mask

Are you planning to take a flight? Make sure to wear mask

If you are ready to take a flight from Toronto Pearson International Airport, make sure to wear a ‘mask’
ਜੇ ਤੁਸੀਂ ਕਿਤੇ ਵੀ ਹਵਾਈ ਯਾਤਰਾ ਕਰ ਰਹੇ ਹੋ ਤਾਂ ਤੁਹਾਡੇ ਲਈ ਮਾਸਕ ਪਹਿਨਣਾ ਲਾਜ਼ਮੀ ਹੈ।

Pride Month Begins

Pride Month Begins

Mayor John Tory marks the beginning of ‘Pride Month’ in Toronto
ਅੱਜ ਤੋਂ ਟੋਰਾਂਟੋ ਵਿਚ ਪਰਾਇਡ ਮੰਥ ਦੀ ਸ਼ੁਰੂਆਤ ਹੋ ਗਈ ਹੈ। ਮੇਅਰ ਜੋਨ ਟੋਰੀ ਨੇ ਸਿਟੀ ਹਾਲ ਤੇ ਰੇਨਬੋ ਅਤੇ ਟਰਾਂਸਜੈਂਡਰ ਝੰਡੇ ਚੜ੍ਹਾ ਕੇ ਇਸ ਮਹੀਨੇ ਦੀ ਸ਼ੁਰੂਆਤ ਕੀਤੀ।

United Sikhs group gives back

United Sikhs group gives back

United Sikhs ਸੰਸਥਾ ਦੇ Canadian Chapter ਵੱਲੋਂ ਬੀਤੇ ਦਿਨੀਂ front-line ਵਰਕਰਾਂ ਲਈ PPE kits ਇਕੱਠੀਆਂ ਕੀਤੀਆਂ ਗਈਆਂ। Buddhist Prajna Temple ਵੱਲੋਂ United Sikhs ਨੂੰ 5000 masks ਦਾਨ ਕੀਤੇ ਗਏ ਜੋ ਅੱਗੋ ਲੋੜਵੰਦਾਂ ਤੱਕ ਪਹੁੰਚਾਏ ਜਾਣਗੇ।

Covid19 Tests Mix Up

Covid19 Tests Mix Up

ਇਕ ਨਵੀਂ ਰਿਪੋਰਟ ਅਨੁਸਾਰ GTA ਵਿਚ Covid 19 ਦੇ ਕਰੀਬ 700 Positive ਕੇਸ ਕਈ ਹਫਤਿਆਂ ਤੱਕ ਦਰਜ ਨਹੀਂ ਕੀਤੇ ਗਏ । ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਦੇ ਟੈਸਟ GTA ਦੇ ਦੋ ਅਲੱਗ ਅਲੱਗ health systems ਰਾਹੀਂ ਹੋਏ ਸਨ। ਅਤੇ ਸੰਭਾਨਵਾ ਹੈ ਕਿ ਇਸ ਨਾਲ ਕੋਵਿਡ19 ਦੇ ਫੈਲਣ ਵਿੱਚ ਯੋਗਦਾਨ ਪਾਇਆ ਹੋਵੇ।

Family that dealt with Covid19 together

Family that dealt with Covid19 together

A family that dealt with Covid-19 closely and recovered

ਮਾਰਚ ਮਹੀਨੇ ਵਿਚ ਬਰੈਂਪਟਨ ਰਹਿੰਦੇ ਇਕ ਪਰਿਵਾਰ ਦੇ 3 ਜੀਆਂ ਨੂੰ ਇਕੱਠਿਆਂ ਹੀ ਕੋਵਿਡ ਦੀ ਸ਼ਿਕਾਇਤ ਹੋ ਗਈ। ਜਾਣਦੇ ਹਾਂ ਕਿ ਕਿਵੇਂ ਇਸ ਫੈਮਿਲੀ ਦੇ ਇੱਕ ਮੈਂਬਰ ਨੇ ਇਸ ਮੁਸ਼ਕਿਲ ਵਿਚ ਸਾਰਿਆਂ ਲਈ ਸੂਤਰਧਾਰ ਦਾ ਰੂਪ ਨਿਭਾਇਆ।

Mayors react to $2.2 billion announcement

Mayors react to $2.2 billion announcement

ਪਿਛਲੇ ਕੁਝ ਮਹੀਨਿਆਂ ਵਿੱਚ, ਫੈਡਰਲ ਸਰਕਾਰ ਨੇ ਕਈਂ ਤਰ੍ਹਾਂ ਦੀਆਂ ਘੋਸ਼ਣਾਵਾਂ ਕੀਤੀਆਂ ਜਿੰਨਾਂ ਹੇਠਾਂ ਸਾਰੇ ਦੇਸ਼ ਵਿੱਚ ਕਈ ਖੇਤਰਾਂ ਨੂੰ ਫੰਡ ਉਪਲਬਧ ਕਰਵਾਏ ਜਾ ਰਹੇ ਹਨ। ਪਰ ਉਨਟਾਰੀਓ ਦੀਆਂ ਬਹੁਤ ਸਾਰਿਆਂ ਨਗਰ ਪਾਲਿਕਾਵਾਂ ਇਹ ਮਹਿਸੂਸ ਕਰ ਰਹੀਆਂ ਹਨ ਕਿ ਉਹ ਇਨ੍ਹਾਂ ਘੋਸ਼ਣਾਵਾਂ ਵਿੱਚ ਕਿਤੇ ਪਿਛੜ ਗਇਆਂ ਹਨ

Stoney Creek man arrested for online dating scam

Stoney Creek man arrested for online dating scam

A man charged and arrested after claiming to be a police officer in an online dating scam
ਸਟੋਨੀ ਕ੍ਰੀਕ ਦੇ ਇੱਕ ਨਿਵਾਸੀ ‘ਤੇ, ਇੱਕ ਓਨਲਾਇਨ ਡੇਟਿੰਗ ਘੁਟਾਲੇ ਵਿੱਚ ਖ਼ੁਦ ਨੁੰ ਪੁਲਿਸ ਅਧਿਕਾਰੀ ਦੱਸਣ ਦਾ ਦਾਅਵਾ ਕਰਨ ਤੋਂ ਬਾਦ — ਓਸ ‘ਤੇ ਚਾਰਜਿਜ਼ ਲਗਾ ਕੇ ਓਸ ਨੂੰ ਗ੍ਰਿਫਤਾਰ ਕੀਤਾ ਗਿਆ।

Anti-black racism march in Toronto

Anti-black racism march in Toronto

ਨਸਲੀ ਵਿਤਕਰੇ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅੱਜ downtown Toronto ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰੇ ਅਤੇ ਇਨਾਂ ਰੋਸ ਪ੍ਰਦਰਸ਼ਨਾਂ ਦੀ ਲੜੀ ਵੀਕਐਂਡ ਤੇ ਵੀ ਜਾਰੀ ਰਹੇਗੀ।

Meals for frontline workers

Meals for frontline workers

ਦੁਨਿਆਂ ਭਰ ਵਿੱਚ ਮੁਸ਼ਕਿਲਾਂ ਪੈਦਾ ਕਰ ਰਹੀ COVID-19 ਮਹਾਂਮਾਰਿ ਦੋਰਾਨ ਕਈ ਸੰਸਥਾਵਾਂ ਅਤੇ ਲੋਕ ਅੱਗੇ ਆ ਕੇ ਸਹਾਇਤਾ ਕਰ ਰਹੇ ਹਨ। ਅਤੇ ਪਿਛਲੇ ਕੁਝ ਸਮੇਂ ਤੋਂ Raptors ਦੇ super fan– Nav Bhatia ਵੀ ਇਸ ਵਿੱਚ ਆਪਣਾ ਸਹਿਯੋਗ ਦੇ ਰਹੇ ਹਨ।

Inequality- Why is it important to talk about it

Inequality- Why is it important to talk about it

Radhika Sharma in conversation with Sona Mohapatra about Documentary ‘Shut Up Sona’
ਇੱਕ ਕਲਾਕਾਰ- ਸੋਨਾ ਮੋਹਾਪਾਤਰਾ, ਜੋ ਸਮਾਜ ਦੇ ਨਾਲ ਨਾਲ ਆਪਣੇ ਖਿੱਤੇ ਅਤੇ ਖੇਤਰ ਵਿੱਚ ਤਬਦੀਲੀ ਲਿਆਓਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਓਨਾਂ ਨਾਲ ਇੱਕ ਵਿਸ਼ੇਸ਼ ਗੱਲ੍ਹ ਬਾਤ