Peel paramedics union, says it’s not about the pay increase but about the lack of acknowledgment.
ਸੂਬੇ ਵਿਚ 3,50,000 ਤੋਂ ਜ਼ਿਆਦਾ ਫਰੰਟ ਲਾਈਨ ਕਰਮਚਾਰਿਆਂ ਨੂੰ ਹੁਣ ਪ੍ਰਤੀ ਘੰਟਾ 4 ਡਾਲਰ ਵੱਧ ਤਨਖਾਹ ਮਿਲੇਗੀ। ਪਰ ਪੈਰਾ ਮੈਡੀਕਸ ਨੂੰ ਇਸ ਬੜੌਤਰੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ।
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
Peel paramedics union, says it’s not about the pay increase but about the lack of acknowledgment.
ਸੂਬੇ ਵਿਚ 3,50,000 ਤੋਂ ਜ਼ਿਆਦਾ ਫਰੰਟ ਲਾਈਨ ਕਰਮਚਾਰਿਆਂ ਨੂੰ ਹੁਣ ਪ੍ਰਤੀ ਘੰਟਾ 4 ਡਾਲਰ ਵੱਧ ਤਨਖਾਹ ਮਿਲੇਗੀ। ਪਰ ਪੈਰਾ ਮੈਡੀਕਸ ਨੂੰ ਇਸ ਬੜੌਤਰੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ।
ਇੱਕ ਨਜ਼ਰ ਟੋਰੋਂਟੋ ਵਿੱਚ ਕਰੋਨਾ-ਵਾਇਰਸ ਦੇ ਕੇਸਾਂ ‘ਤੇ।
People in Toronto and beyond will be able to watch cherry blossoms bloom on a live stream
ਟੋਰਾਂਟੋ ਅਤੇ ਹੋਰਨਾਂ ਜਗ੍ਹਾਵਾਂ ਤੋਂ ਲੋਕ ਹੁਣ ਚੈਰੀ ਫੁੱਲਾਂ ਨੂੰ ਖਿੜਦੇ ਹੋਏ ਲਾਇਵ ਸਟ੍ਰਿਮ ‘ਤੇ ਵੇਖ ਸਕਣਗੇ
Premier suggested that garden centers may be able to open soon. Not specifics available though.
ਪ੍ਰੀਮਿਅਰ ਡੱਗ ਫੋਰਡ ਨੇ ਕਿਹਾ ਬਾਗ਼ਬਾਨੀ ਕੈਦਰ ਅਤੇ ਨਰਸਰਿਆਂ ਜਲਦ ਹੀ ਖੁਲ੍ਹ ਸਕਦੇ ਹਨ। ਜ਼ਿਕਰਯੋਗ ਹੈ ਕਿ ਇੰਨਾਂ ਉਦਯੋਗਾਂ ਦਾ ਜ਼ਿਆਦਾਤਰ ਕੰਮ ਬਸੰਤ ਰਿਤੂ ਵਿੱਚ ਹੀ ਹੁੰਦਾ ਹੈ।
Toronto International Film Festival might take digital route this year!
ਟੋਰੋਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਟੀਮ ਕੋਵਿਡ-19 ਮਹਾਂਮਾਰੀ ਕਾਰਨ ਇਸ ਉਪਰਾਲੇ ਨੂੰ ਇਸ ਸਾਲ ਡਿਜਿਟਲ ਰੁਖ਼ ਦੇਣ ਬਾਰੇ ਸੋਚ ਰਹੇ ਨੇ।
An antiviral that was created to cure Ebola- is showing positive signs in the treatment for Covid-19
ਇਕ ਐਂਟੀ ਵਾਇਰਲ ਦਵਾਈ ਜੋ ਕਿ ਅਸਲ ਵਿਚ Ebola ਦਾ ਇਲਾਜ ਕਰਨ ਲਈ ਬਣਾਈ ਗਈ ਸੀ। ਸਿਹਤ ਅਧਿਕਾਰੀਆਂ ਅਨੁਸਾਰ ਕੋਵਿਡ-19 ਦੇ ਇਲਾਜ ਵਿਚ ਅਸਰ ਵਿਖਾਉਂਦੀ ਲੱਗ ਰਹੀ ਹੈ।
Record a video message for front line workers and health care professionals and send us via an email or Facebook page.
ਜੇਕਰ ਤੁਸੀਂ ਫਰੰਟ ਲਾਈਨ ਕਾਮਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਤਾਂ ਸਾਨੂੰ ਤੁਹਡੇ ਸੰਦੇਸ਼ ਦਾ ਇੰਤਜ਼ਾਰ ਰਹੇਗਾ।
Lawn Care, landscaping companies and garden centers open amid social distancing restrictions
ਸੂਬਾਈ ਸਰਕਾਰ ਨੇ ਸੂਬੇ ਨੂੰ ਵਿੱਤੀ ਪੱਖੋਂ ਖੋਲਣ ਵੱਲ੍ਹ ਕਦਮ ਚੁਕਦਿਆਂ ਸੂਬੇ ਵਿੱਚ ਬਾਗ਼ਾਨੀ ਕੇਂਦਰਾਂ ਅਤੇ ਨਰਸਰਿਆਂ ਨੂੰ ਖੋਲ ਦਿੱਤਾ। ਪਰ ਇਸ ਦੌਰਾਨ ਓਨਾਂ ਲਈ ਕੁਝ ਪਾਬੰਦਿਆਂ ਜਾਰੀ ਹਨ।
ਏਅਰਪੋਰਟ ਲਿਮੋ ਵਿਚ ਕੰਮ ਕਰਨ ਵਾਲੇ ਬਰੈਂਪਟਨ ਦੇ ਕਰਮ ਸਿੰਘ ਪੂਨੀਅਨ ਦਾ Covid-19 ਨਾਲ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਹੁਣ ਤੱਕ ਭਾਈਚਾਰੇ ਵਿਚ ਟੈਕਸੀ ਡਰਾਈਵਰਾਂ ਦੀਆਂ ਕਈ ਮੌਤਾਂ ਹੋ ਚੁੱਕੀਆਂ ਹਨ। ਕੌਮੂਨਿਟੀ ਵਿਚ ਗਹਿਰੇ ਸੋਗ ਦਾ ਮਾਹੌਲ ਹੈ |
ਅੱਜ ਸੂਬੇ ਵਿਚ 387 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 61 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। ਸੂਬੇ ਵਿਚ coronavirus ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1361 ਤੇ ਪਹੁੰਚ ਗਈ ਹੈ – ਜਿਸ ਵਿਚ 697 ਮੋਤਾਂ ਸੂਬੇ ਦੇ long-term care homes ਵਿਚ ਦਰਜ ਕੀਤੀਆਂ ਗਈਆਂ ਨੇ।
ਪੰਜਾਬੀ ਕੌਮੂਨਟੀ ਦੇ ਸਰਗਰਮ ਮੈਂਬਰ ਅਤੇ ਪੰਜ ਪਾਣੀ ਅਖਬਾਰ ਦੇ ਕਰਤਾ ਧਰਤਾ ਸਰਦਾਰ ਜੋਗਿੰਦਰ ਸਿੰਘ ਗਰੇਵਾਲ ਦਾ ਦੇਹਾਂਤ ਹੋ ਗਿਆ। ਭਾਈਚਾਰੇ ਵਿਚ ਗਹਿਰੀ ਉਦਾਸੀ ਦਾ ਮਾਹੌਲ ਹੈ। ਕੌਮੂਨਿਟੀ ਦੇ ਬਹੁਤ ਸਾਰੇ ਲੋਕਾਂ ਵਲੋਂ ਇਹ ਦੁੱਖ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ |
MDA Corp. based in Brampton signed a contract to support robotic operations on the International Space Station
ਬਰੈਂਪਟਨ ਸਥਿਤ ਐਮ-ਡੀ-ਏ ਕਾਰਪੋਰੇਸ਼ਨ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਰੋਬੋਟਿਕ ਦੇ ਕੰਮਾਂ ਲਈ ਇੱਕ ਕੋਨਟ੍ਰੈਕਟ ਸਾਈਨ ਕੀਤਾ ਹੈ।
Remember to stay 2 metres apart. Don’t stand or walks in groups while you take a walk outside
ਹਾਲੀ ਵਿੱਚ ਮੌਸਮ ਵਿੱਚ ਕੁਝ ਤਬਦੀਲੀ ਵੇਖਣ ਨੂੰ ਮਿਲਿ ਹੈ। ਅਸੀਂ ਕੌਨਸਟੇਬਲ ਡੈਨੀ ਮਾਰਟਿਨੀ ਤੋਂ ਜਾਣਦੇ ਹਾਂ ਕਿੰਨਾਂ ਨਿਯਮਾਂ ਪਾਲਣਾ ਨਾ ਕਰਨ ਨਾਲ ਟਿਕਟ ਮਿਲ ਸਕਦੀ ਹੈ।
ਓਨਟਾਰੀਓ ਸਰਕਾਰ ਨੇ ਹਸਪਤਾਲਾਂ ਨੂੰ ਨਿਯਮਿਤ ਸਰਜਰੀਆਂ ਅਤੇ ਪ੍ਰਕਿਰਿਆਵਾਂ ਦੇ ਹੌਲੀ ਹੌਲੀ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਸ਼ੁਰੂ ਕਰਨ ਵਿੱਚ ਸਹਾਇਤਾ ਲਈ -ਇਕ ਵਿਆਪਕ ਢਾਂਚਾ ਤਿਆਰ ਕੀਤਾ ਹੈ, ਅਤੇ ਇਸਦੇ ਨਾਲ ਹੀ ਇਹ ਯਕੀਨੀ ਬਣਾਇਆ ਹੈ ਕਿ ਕੋਵਿਡ-19 ਨਾਲ ਜੁੜੇ ਇਲਾਜ ਵੀ ਇਕੋ ਸਮੇਂ ਜਾਰੀ ਰਹਿ ਸਕਣ।
Brampton ਦੇ ਤਿੰਨ ਭੈਣਾ ਭਰਾਵਾਂ ਨੂੰ Taekwondo siblings ਵਜੋਂ ਜਾਣਿਆਂ ਜਾਂਦਾ ਹੈ। ਇਨਾਂ ਤਿੰਨਾਂ ਨੇ ਦੁਨੀਆਂ ਭਰ ਵਿਚ ਮੁਕਾਬਲੇ ਕਰਕੇ ਬਹੁਤ ਸਾਰੇ ਮੈਡਲ ਜਿੱਤੇ ਹਨ। ਇਸ ਮਾਹਾਮਾਰੀ ਦੌਰਾਨ ਵੀ ਇਹ ਤਿੰਨੇ ਕੌਮੂਨਿਟੀ ਨਾਲ ਕਸਰਤ ਅਤੇ ਸਿਹਤਮੰਦ ਰਹਿਣ ਲਈ ਹੋਰ ਗੁਰ ਸਾਂਝੇ ਕਰਨ ਲਈ ਤਤਪਰ ਹਨ।
ਬੇਸ਼ੱਕ Canada ਵਿਚ COVID-19 ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਜਾਰੀ ਹੈ। ਪਰ ਸਿਹਤ ਅਧਿਕਾਰੀਆਂ ਮੁਤਾਬਿਕ ਇਸ ਮਾਹਾਮਾਰੀ ਦਾ ਦੂਸਰਾ ਪੜਾਅ ਹਾਲੇ ਜਿਆਦਾ ਦੂਰ ਨਹੀਂ ਹੈ। ਪੇਸ਼ ਹੈ ਅਸੀਸ ਸੇਠੀ ਦੀ William Osler ਤੋਂ Dr. Bajwa ਨਾਲ ਬਿਮਾਰੀ ਦੇ ਅਗਲੇ ਪੜਾਅ ਸੰਬੰਧੀ ਕੀਤੀ ਇਹ ਵਿਸ਼ੇਸ਼ ਗੱਲਬਾਤ |
Mental Health Week ਦੌਰਾਨ ਅਸੀਂ ਗੱਲ ਕਰਦੇ ਹਾਂ ਕਿ COVID-19 ਮਹਾਂਮਾਰੀ ਦੁਆਰਾ ਮਾਨਸਿਕ ਸਿਹਤ ‘ਤੇ ਕੀ ਪ੍ਰਭਾਵ ਪਾਇਆ ਜਾਂਦਾ ਹੈ |
You might have to wait longer for your appointments after emergency period gets over due to
ਕੋਵਿਡ-19 ਦੇ ਐਮਰਜੇਂਸੀ ਪੀਰਿਅਡ ਤੋਂ ਬਾਦ ਆਪਣੇ ਦੰਦਾਂ ਦੇ ਡਾਕਟਰ ਨੂੰ ਮਿਲਣ ਲਈ ਕਰਨਾ ਪੈ ਸਕਦਾ ਹੈ ਕੁਝ ਵਧੇਰੇ ਇੰਤਜ਼ਾਰ।