Peel Regional Police and Canadian Mental Health Association launches Mobile Crisis Rapid Response Team for Peel and Dufferin. ਇਹ ਟੀਮ ਮਾਨਸਿਕ ਚੁਣੌਤੀਆਂ ਜਾਂ ਨਸ਼ਿਆਂ ਨਾਲ ਜੁੜਿਆਂ ਪਰੇਸ਼ਾਨਿਆਂ ਨਾਲ ਜੂਝ ਰਹੇ ਵਿਅਕਤੀਆਂ ਦੀ ਮਦਦ ਕਰੇਗੀ।
Mobile Crisis Rapid Response Team
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
Peel Regional Police and Canadian Mental Health Association launches Mobile Crisis Rapid Response Team for Peel and Dufferin. ਇਹ ਟੀਮ ਮਾਨਸਿਕ ਚੁਣੌਤੀਆਂ ਜਾਂ ਨਸ਼ਿਆਂ ਨਾਲ ਜੁੜਿਆਂ ਪਰੇਸ਼ਾਨਿਆਂ ਨਾਲ ਜੂਝ ਰਹੇ ਵਿਅਕਤੀਆਂ ਦੀ ਮਦਦ ਕਰੇਗੀ।
Things you should know about when applying for a Mortgage for your house?
ਘਰ ਦੀ Mortgage apply ਕਰਨ ਸਮੇਂ ਕਿਹੜਿਆਂ ਗੱਲਾਂ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿੰਨਾਂ ਗੱਲਾਂ ਉਤੇ bank ਧਿਆਨ ਦਿੰਦਾ ਹੈ ਮੋਰਟਗੇਜ ਦੇਣ ਸਮੇਂ, ਜਾਂਣਦੇ ਹਾਂ ਵਿਸਥਾਰ ਵਿੱਚ।
How Corona-virus is impacting small businesses and entrepreneurs?
ਛੋਟੇ ਰੁਜ਼ਗਾਰਾਂ ਸਾਹਮਣੇ ਕਿਹੜੀਆਂ ਮੁਸ਼ਕਿਲਾਂ ਆ ਰਹੀਆਂ ਹਨ ਕੋਰੋਨਾ-ਵਾਇਰਸ ਕਾਰਣ? ਅਤੇ ਕਰਮਚਾਰੀਆਂ ਤੇ ਕਿ ਪ੍ਰਭਾਵ ਪੈ ਰਿਹਾ ਹੈ ਵਾਇਰਸ ਦਾ?
ਸੂਬਾ ਸਰਕਾਰ ਕਿ ਕਦਮ ਚੱਕ ਰਹੀ ਹੈ ਸੁਬਾਵਸੀਆਂ ਦੀ ਕੋਰੋਨਾ-ਵਾਇਰਸ ਤੋਂ ਸੁਰੱਖਿਆ ਲਈ
A respiratory virus – Corona-Virus. What all should you know about this?
ਚੀਨ ਵੁਹਾਨ ਵਿੱਚ ਸ਼ੁਰੁ ਹੋਏ ਅਤੇ ਤੇਜ਼ੀ ਨਾਲ ਫੈਲ ਰਹੇ corona-virus ਬਾਰੇ ਕੀ ਜਾਨਣ ਦੀ ਜ਼ਰੂਰਤ ਹੈ, ਤੁਹਾਨੂੰ?
Where can you find help and information regarding Corona-virus?
ਸੂਬਾ ਕਿਹੜੇ ਠੋਸ ਕਦਮ ਚੁੱਕ ਰਿਹਾ ਹੈ , ਰੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਤੇ ਕਿੱਥੋਂ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਤੁਹਾਨੂੰ ਕੁਝ ਆਪਣੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ?
How are small businesses facing the impact of Corona-Virus?
ਛੋਟੇ ਰੁਜ਼ਗਾਰ ਕਿਵੇਂ ਸਾਹਮਣਾ ਕਰ ਰਹੀ ਹਨ ਕੋਰੋਨਾ-ਵਾਇਰਸ ਦੇ ਫੈਲਾਵ ਕਾਰਣ ਓਹਨਾ ਨੂੰ ਪੇਸ਼ ਆਉਣ ਵਾਲਿਆਂ ਮੁਸ਼ਕਿਲਾਂ ਦਾ ਜਾਣਦੇ ਹਨ ਮਾਹਿਰਾਂ ਅਤੇ ਛੋਟੇ ਰੋਜ਼ਗਾਰ ਵਾਲਿਆਂ ਤੋਂ
ਸੂਬਾ ਸਰਕਾਰ ਦਵਾਰਾ ਸਕਰੀਨਿੰਗ ਸੈਂਟਰਜ਼ ਖੋਲ੍ਹੇ ਗਏ ਹਨ ਤਾਂ ਕਿ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੀ ਜਾਂਚ ਕਰ ਕੇ ਉਸੇ ਦੇ ਮਰੀਜ਼ ਦਾ ਪਤਾ ਲੱਗ ਜਯਾ ਸਕੇ ਅਤੇ ਜਲਦ ਇਲਾਜ ਸ਼ੁਰੂ ਕੀਤਾ ਜਾ ਸਕੇ
Would this help small businesses?
ਕੀ ਅਸਰ ਹੋਏਗਾ ਬੈਂਕ ਓਫ ਕੈਨੇਡਾ ਦੇ ਇਸ ਕਦਮ ਦਾ ਛੋਟੇ ਰੋਜ਼ਗਾਰਾਂ ‘ਤੇ? ਜਾਣਦੇ ਹਾਂ ਮਾਹਿਰਾਂ ਦੀ ਰਾਏ।
Do you have Tourist Visa, Student Visa or Work Visa? Here are your options.
ਟੂਰਿਸਟ ਵੀਜ਼ਾ ਵਾਲੇ ਵਿਅਕਤਿਆਂ ਅਤੇ ਓਹ ਵਿਦਿਆਰਥੀ; ਜਿਹੜੇ ਆਪਣਿਆਂ ਛੁੱਟਿਆਂ ਤੋਂ ਬਾਦ ਵਾਪਿਸ ਕੈਨੇਡਾ ਆ ਕੇ ਪੜਾਈ ਅੱਗੇ ਵਧਾਂਓਣਾ ਚਾਹੁੰਦੇ ਹਨ, ਕੀ ਵਿਕਲਪ ਹਨ ਹੁਣ ਓਨਾਂ ਕੋਲ?
ਕੀ ਅਸਰ ਹੋ ਰਿਹਾ ਹੈ ਸੈਲੂਨ ਵਾਲਿਆਂ ਦੇ ਕੰਮਾਂ ਤੇ? ਅਤੇ ਕੀ ਉੱਮੀਦ ਕੀਤੀ ਜਾ ਰਹੀ ਹੈ ਸਰਕਾਰ ਤੋਂ ਇਸ ਸੰਬੰਧੀ ਰੋਜ਼ਗਾਰਾਂ ਤੇ ਉੱਦਮਿਆਂ ਵੱਲੋਂ?
ਕਿਹੜੇ ਕਦਮ ਚੁੱਕ ਰਹੇ ਨੇ ਗੁਰੁਦ੍ਵਾਰੇ ਮਿਲ ਕੇ ਕੋਰੋਨਾ ਵਾਇਰਸ ਦੇ ਫੈਲਾਵ ਨੂੰ ਰੋਕਣ ਲਈ ਅਤੇ ਸੰਗਤ ਨੂੰ ਇੱਕ ਜੁੱਟ ਰੱਖਣ ਅਤੇ ਓਹਨਾ ਦਾ ਹੌਸਲਾ ਬਣਾਇ ਰੱਖਣ ਲਈ ਵੇਖਦੇ ਹਾਂ ਇਸ ਖ਼ਾਸ ਰਿਪੋਰਟ ਵਿੱਚ
ਰੋਜਰ੍ਸ ਆਪਣੇ ਵੇਖੋ ਵੱਖ ਉਪਭੋਗਤਾਵਾਂ ਲਈ ਅਲੱਗ ਅਲੱਗ ਸਕੀਮਾ ਸ਼ੁਰੂ ਕਰ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਇਸ ਵਾਇਰਸ ਦੇ ਫੈਲਾਵ ਦੌਰਾਨ ਘਰੋਂ ਕੰਮ ਕਰਨ ਵਿੱਚ ਕੁਝ ਆਸਾਨੀ ਹੋ ਸਕੇ ਅਤੇ ਓਹਨਾ ਦੀ ਇਸ ਮੁਸ਼ਕਿਲ ਸਮੇਂ ਕੁਝ ਮਦਦ ਹੋ ਸਕੇ
Ontario ਸੂਬੇ ਵਿੱਚ ਕਿੰਨੇ tests ho ਰਹੇ ਹਨ ਅਤੇ ਕੀ ਕਹਿਣਾ ਹੈ ਸਰਕਾਰ ਦੇ ਨੁਮਾਂਇਂਦਿਆਂ ਦਾ ਇਸ ‘ਤੇ।
The facilities that host various games, matches and teams are almost out of work. How are they dealing with these issues. Let’s hear it from them
Social Distancing has resulted in the closure of day Cares.
ਸਮਾਜਿਕ ਦੂਰਿਆਂ ਦੇ ਚਲਦੇ ਕਈ ਬੱਚਿਆਂ ਦੇ ਦੇਖਭਾਲ ਕਰਨ ਵਾਲੇ ਕੇਂਦਰ ਬੰਦ ਕਰ ਦਿੱਤੇ ਗਏ ਹਨ ਜਿਸ ਨਾਲ ਨਾ ਸਿਰਫ ਬੱਚਿਆਂ ਹੀ ਨਹੀਂ ਕੁਝ ਮਾਂਪਿਆਂ ਨੂੰ ਵੀ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਕੀ ਹੋ ਰਹਾ ਹੈ ਓਨਟੈਰਿਓ ਸੂਬੇ ਵਿੱਚ ਕੋਵਿਡ19 ਮਾਹਾਂਮਾਰੀ ਦੇ ਵਿਰੁੱਧ ਲੜਨ ਲਈ।