NASA ਵਲੋਂ ਨੌਜਵਾਨ ਬੱਚਿਆਂ ਨੁੰ ਸਾਇੰਸ ਅਤੇ ਟੈਕਨਾਲੋਜੀ ਵੱਲ ਆਕਰਸ਼ਿਤ ਕਰਨ ਲਈ, ਹਰੇਕ ਸਾਲ ਇੰਟਰਨੈਸ਼ਨਲ ਮਨੁੱਖੀ ਖੋਜ਼ ਰੋਵਰ ਚੈਲੈਂਜ਼ ਨਾਮੀ ਮੁਕਾਬਲੇ ਕਰਵਾਏ ਜਾਂਦੇ ਹਨ, ਅਤੇ ਇਸ ਸਾਲ ਚੁਣੀਆਂ ਗਈਆਂ ਦੁਨੀਆਂ ਭਰ ਦੀਆਂ ਟੀਮਾਂ ਵਿਚੋਂ, ਸਰੀ ਦੇ ਪ੍ਰਿਸੰਸ ਮਾਰਗਰੇਟ ਸਕੂਲ ਦੇ ਸਟੂਡੈਂਟਸ ਦੀ ਟੀਮ ਵੀ ਚੁਣੀ ਗਈ ਹੈ, ਜੋ ਅਗਲੇ ਸਾਲ ਹੋਣ ਵਾਲੇ ਇਸ ਮੁਕਾਬਲੇ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰੇਗੀ….