ਮਾਹਰਾਂ ਮੁਤਾਬਿਕ, ਕੈਨੇਡਾ ਭਰ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਨ ਫਰੌਡ ਅਤੇ ਘਪਲੇ

ਤਕਨੀਕੀ ਜਾਣਕਾਰੀ ਘੱਟ ਹੋਣ ਕਾਰਣ, ਬਜ਼ੁਰਗਾਂ ਨੂੰ ਫਸਾਓਣਾ ਹੋ ਰਿਹਾ ਹੈ ਆਸਨ ਸਹੀ ਜਾਣਕਾਰੀ ਨਾਲ ਮਿਲ ਸਕਦੀ ਹੈ ਔਨਲਾਇਨ ਧੋਖਾਧੜੀ ਰੋਕਣ ਵਿੱਚ ਮਦਦ