9 ਅਗਸਤ ਨੂੰ ਕੋਲਕਾਤਾ ਸ਼ਹਿਰ ਦੇ R G Kar ਹਸਪਤਾਲ ਵਿੱਚ, ਇੱਕ ਮਹਿਲਾ ਡਾਕਟਰ ਟ੍ਰੇਨੀ ਦੇ rape ਅਤੇ ਕਤਲ ਦੀ ਘਟਨਾ ਕਾਰਣ, ਪੂਰੇ ਭਾਰਤ ਵਿੱਚ ਗੁੱਸੇ ਅਤੇ ਸ਼ਰਮ ਦੀ ਲਹਿਰ ਦੌੜ ਗਈ… ਜਿੱਥੇ ਮਹਿਲਾ ਨੂੰ ਇਨਸਾਫ ਦਿਲਵਾਉਣ ਲਈ ਪੂਰੇ ਭਾਰਤਵਾਸੀ ਇੱਕ ਜੁੱਟ ਹੋ ਗਏ ਹਨ, ਉੱਥੇ ਹੀ ਇੱਥੇ ਕੈਨੇਡਾ ਵਿੱਚ ਵੀ ਮਹਿਲਾ ਨੂ
Calls for Justice in Toronto for Kolkata assault and murder