Canada ਵਿੱਚ measles ਯਾਨੀ ਖਸਰੇ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। Public health agencies ਇਸ ਸੰਬਧ ਵਿੱਚ ਫਿਕਰਮੰਦ ਹਨ ਅਤੇ ਕਈ ਤਰਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਮਾਰਚ ਬਰੇਕ ਆਉਣ ਵਾਲੀ ਹੈ ਅਤੇ ਮਾਹਿਰਾਂ ਵਲੋਂ ਮਾਪਿਆਂ ਨੂੰ ਇਸ ਵਾਇਰਸ ਦੇ ਫੈਲਾਅ ਕਾਰਨ ਅਹਿਤਿਅਹਾਤ ਰੱਖਣ ਦੇ ਮਸ਼ਵਰੇ ਦਿੱਤੇ ਜਾ ਰਹੇ ਹਨ |
Measles cases in Canada are on the rise, a pediatrician breaks it down