ਬੀਤੇ ਮਹੀਨੇ ਸਰੀ ਵਿਚ ਇੱਕ ਇੰਟਰਨੈਸ਼ਨਲ ਸਟੂਡੈਂਟ ਕੁੜੀ ਪ੍ਰੱਭਲੀਨ ਕੌਰ ਮਠਾੜੂ ਦਾ ਕਤਲ ਹੋ ਗਿਆ ਸੀ। ਕਤਲ ਦੀ ਇਸ ਵਾਰਦਾਤ ਤੋਂ ਬਆਦ ਪ੍ਰੱਭਲੀਨ ਦੀ ਲਾਸ਼ ਪੰਜਾਬ ਲਿਜਾਣ ਲਈ ਉਸਦੇ ਮਾਪੇ ਕੈਨੇਡਾ ਆਏ ਹੋਏ ਹਨ, ਅਤੇ ਲਾਸ਼ ਲਿਜਾਣ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਰਹੇ ਹਨ। ਇਸੇ ਦੌਰਾਨ ਔਮਨੀ ਨਿਊਜ਼ ਵਲੋਂ ਪ੍ਰਭੱਲੀਨ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨਾਲ ਅੱਜ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ, ਜਿਸ ਦੌਰਾਨ ਉਨਾ ਦੱਸਿਆ ਕਿ ਪ੍ਰਭੱਲੀਨ ਕੌਰ ਮਠਾੜੂ ਵਿਆਹੀ ਹੋਈ ਸੀ, ਅਤੇ ਉਸਦਾ ਕਥਿਤ ਕਤਲ, ਉਸਦੇ ਆਪਣੇ ਹੀ ਸ਼ੱਕੀ ਵਿਅਕਤੀ ਨੇ ਕੀਤਾ ਹੈ
Prabhleen Matharu’s Father Speak with OMNI