box’d Fully Automated Restaurant in Canada

box'd Fully Automated Restaurant in Canada

ਕੈਨੇਡਾ ਨੂੰ ਓਸਦਾ ਪਹਿਲਾ ਪੂਰਾ ਤਕਨੀਕੀਕਰਣ ਨਾਲ ਲੈਸ ਰੈਸਟਰਾਂਟ ਮਿਲ ਰਿਹਾ ਹੈ।

Covid19 testing centre at Sportsplex

Covid19 testing centre at Sportsplex

Osler opens drive-thru COVID-19 Assessment Centre

ਬਰੈਂਪਟਨ ਦੇ ਸਾਊਥ ਫਲੈਚਰ ਸਪੋਰਟਸ-ਪਲੈਕਸ ਵਿੱਚ ਕੋਵਿਡ19 ਦੇ ਟੈਸਟ ਕਰਨ ਲਈ ਨਵਾਂ ਡਰਾਇਵ- ਥਰੂ ਟੈਸਟ ਸੈਂਟਰ ਖੋਲਿਆ ਗਿਆ ਹੈ। ਵਿਲਿਅਮ ਔਜ਼ਲਰ ਵੱਲੋਂ ਮੌਜੂਦਾ ਪੀਲ ਮੈਮੋਰਿਅਲ ਸੈਂਟਰ ਨੂੰ ਬੰਦ ਕਰਕੇ ਇਸ ਨੂੰ ਹੋਂਦ ਵਿੱਚ ਲਿਆਂਦਾ ਗਿਆ।

People who witnessed major historical events

People who witnessed major historical events

A conversation with those who witnessed multiple historical events not only Covid19

ਪੰਜਾਬੀ ਭਾਈਚਾਰੇ ਦੇ ਓਨਾਂ ਵਿਅਕਤਿਆਂ ਨਾਲ ਗੱਲਬਾਤ ਜਿਨਾਂ ਨੇ ਕੋਵਿਡ19 ਤੋਂ ਪਹਿਲਾਂ ਦੇ ਵੀ ਕੁਝ ਅਜਿਹੇ ਸਮੇਂ ਵੇਖੇ ਹਨ ਜੋ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਕੇ ਰਹਿ ਗਏ ਹਨ।

Weekly Brampton Update

Weekly Brampton Update

ਢਾਈ ਹਫਤੇ ਪਹਿਲਾਂ Premier Ford ਨੇ Brampton ਸ਼ਹਿਰ ਨੂੰ Covid-19 Hotspot ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਪਰ ਅੱਜ ਦੀ press conference ਵਿਚ ਕੁਝ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪੀਲ ਦੇ medical officer ਡਾਕਟਰ Lawrence Loh ਨੇ ਕਿਹਾ ਕਿ ਇਲਾਕੇ ਦੇ ਕੇਸਾਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ

Mississauga Weekly Update

Mississauga Weekly Update

ਓਧਰ ਮਿਸੀਸਾਗਾ ਸ਼ਹਿਰ ਤੋਂ ਕੁਝ ਚਿੰਤਾਵਾਂ ਸਾਹਮਣੇ ਆ ਰਹੀਆਂ ਨੇ। ਸ਼ਹਿਰ ਦੇ fire association ਦਾ ਕਹਿਣਾ ਹੈ ਕਿ N95 masks ਦੀ ਕਮੀ ਹੋ ਰਹੀ ਹੈ। ਅੱਜ ਮਿਸੀਸਾਗਾ ਦੀ ਮੇਅਰ ਅਤੇ Fire Chief ਤੋਂ ਇਹ ਪ੍ਰਸ਼ਨ ਕੀਤਾ ਗਿਆ ਕਿ ਕਈ ਮਹੀਨਿਆਂ ਤੋਂ ਮਹਾਂਮਾਰੀ ਵਿਚ ਹੋਣ ਦੇ ਬਾਅਦ ਵੀ Masks ਦੀ ਘਾਟ ਕਿਵੇਂ ਹੈ

Fighting Brain Tumor during Covid19

Fighting Brain Tumor during Covid19

Scarborough ਸ਼ਹਿਰ ਦੀ ਇਕ ਵਸਨੀਕ ਸਮੀਮਾ ਖਾਨ ਨੇ ਸਾਡੇ ਨਾਲ ਆਪਣੀ ਕਹਾਣੀ ਸਾਂਝੀ ਕੀਤੀ  – ਸਮੀਮਾ ਖ਼ਾਨ ਇੱਕ Single Mother ਹੈ। ਉਨ੍ਹਾਂ ਦੱਸਿਆਂ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ  ਆਪਣੀ 11 ਸਾਲ ਦੀ cancer survivor ਬੇਟੀ ਦੀ ਸੁਰੱਖਿਆ ਲਈ ਸਖ਼ਤ ਸਾਵਧਾਨੀਆਂ ਵਰਤਣੀਆਂ ਪਈਆਂ। 

Was this tenant evicted by his landlord

Was this tenant evicted by his landlord

As the province has put a hold on residential evictions; a Mississauga tenant says he has been illegally evicted amid the COVID-19 pandemic

ਮਿਸੀਸਾਗਾ ਤੋਂ ਇੱਕ ਕਿਰਾਏਦਾਰ ਦਾ ਕਹਿਣਾ ਹੈ ਕਿ ਓਸਨੂੰ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਗੈਰਕਨੂੰਨੀ ਤਰੀਕੇ ਨਾਲ ਕੱਡਿਆ ਗਿਆ ਹੈ। 

Justice For Ejaz

Justice For Ejaz

ਦੋ ਦਿਨ ਪਹਿਲਾਂ ਮਿਸੀਸਾਗਾ ਸ਼ਹਿਰ ਦੇ ਮਾਲਟਨ ਇਲਾਕੇ ਵਿਚ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ 62 ਸਾਲਾ ਏਜਾਜ਼ ਚੌਧਰੀ ਦੀ ਮੌਤ ਹੋ ਗਈ ਸੀ।ਸ਼ਨੀਵਾਰ ਰਾਤ ਤੋ ਹੀ ਸਥਾਨਕ ਲੋਕਾਂ ਵੱਲੋਂ ਪਰਿਵਾਰ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ।

PDSB files legal action against Black-advocacy Twitter accounts

PDSB files legal action against Black-advocacy Twitter accounts

Peel District School Board ਵਿਚ  anti-black racism ਸੰਬੰਧੀ ਸੂਬਾਈ ਜਾਂਚ ਦੇ ਬਾਅਦ, PSDB ਨੇ Black ਭਾਈਚਾਰੇ ਦੇ Twitter accounts ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |

MALTON SHOOTING UPDATE

MALTON SHOOTING UPDATE

ਮਾਲਟਨ ਵਿਚ ਸ਼ਨੀਵਾਰ ਨੂੰ ਪੁਲਿਸ ਵਲੋਂ ਸਾਹਮਣਾ ਕੀਤੇ ਜਾਣ ਤੋਂ ਬਾਦ ਮ੍ਰਿਤਕ ਐਲਾਨੇ ਗਏ 62 ਸਾਲਾਂ ਇਜਾਜ਼ ਚੌਧਰੀ ਦੇ ਮਾਮਲੇ ਵਿਚ ਜਨਤਕ ਜਾਂਚ ਕੀਤੇ ਜਾਣ ਬਾਰੇ ਪ੍ਰੀਮੀਅਰ ਫੋਰਡ ਦਾ ਕਹਿਣਾ ਹੈ ਕਿ ਉਨਾਂ ਨੂੰ SIU ਦੀ ਪੁੱਛ ਪੜਤਾਲ ਵਿਚ ਪੂਰਾ ਵਿਸ਼ਵਾਸ ਹੈ

AIR INDIA MEMORIAL

AIR INDIA MEMORIAL

ਅੱਤਵਾਦ ਦੇ ਪੀੜਤਾਂ ਲਈ ਅੱਜ ਦੇ ਦਿਨ ਨੂੰ National Day of Remembrance ਵੱਜੋਂ ਯਾਦ ਕੀਤਾ ਜਾਂਦਾ ਹੈ। ਅੱਜ ਪੀੜਤਾਂ ਦੇ ਪਰਿਵਾਰ Toronto ਵਿਚ Air India memorial ਤੇ ਇਕੱਠੇ ਹੋਏ

PEEL PREPARES TO REOPEN

PEEL PREPARES TO REOPEN

ਲੋਕਲ ਕਾਰੋਬਰਾਂ ਨੂੰ ਖੇਤਰ ਵਿੱਚ ਦੁਬਾਰਾ ਸੁਰੱਖਿਅਤ ਖੋਲ੍ਹਣ ਦੀ ਤਿਆਰੀ ਲਈ ਸਿਰਫ ਦੋ ਹੀ ਦਿਨ ਦਾ ਸਮਾਂ ਮਿਲਿਆ ਹੈ। ਹਾਲਾਂਕਿ ਕੰਮਾਂ ਕਾਰਾਂ ਦਾ ਦੁਬਾਰਾ ਖੁਲ੍ਹਣਾ ਚੰਗੀ ਖ਼ਬਰ ਹੈ।ਪਰ ਕੰਮਾਂ ਕਾਰਾਂ ਵਾਲਿਆਂ ਅਨੁਸਾਰ ਕੰਮ ਤਰਤੀਬ ਵਿੱਚ ਲਿਆਓਣ ਲਈ ਓਨਾਂ ਕੋਲ ਜ਼ਰੂਰੀ  ਦਿਸ਼ਾ ਨਿਰਦੇਸ਼ੀ ਦੀ ਸੂਚੀ ਲੰਮੀ  ਹੈ।

Peel businesses prepare to reopen

Peel businesses prepare to reopen

ਲੋਕਲ ਕਾਰੋਬਰਾਂ ਨੂੰ ਖੇਤਰ ਵਿੱਚ ਦੁਬਾਰਾ ਸੁਰੱਖਿਅਤ ਖੋਲ੍ਹਣ ਦੀ ਤਿਆਰੀ ਲਈ ਸਿਰਫ ਦੋ ਹੀ ਦਿਨ ਦਾ ਸਮਾਂ ਮਿਲਿਆ ਹੈ। ਹਾਲਾਂਕਿ ਕੰਮਾਂ ਕਾਰਾਂ ਦਾ ਦੁਬਾਰਾ ਖੁਲ੍ਹਣਾ ਚੰਗੀ ਖ਼ਬਰ ਹੈ।ਪਰ ਕੰਮਾਂ ਕਾਰਾਂ ਵਾਲਿਆਂ ਅਨੁਸਾਰ ਕੰਮ ਤਰਤੀਬ ਵਿੱਚ ਲਿਆਓਣ ਲਈ ਓਨਾਂ ਕੋਲ ਜ਼ਰੂਰੀ ਦਿਸ਼ਾ ਨਿਰਦੇਸ਼ੀ ਦੀ ਸੂਚੀ ਲੰਮੀ ਹੈ।

DISCRIMINATION

DISCRIMINATION

A poll reveals that 64% of new Canadians fear rising discrimination amid the pandemic, and many report being judged and targeted.

EATON CENTRE REOPENS

EATON CENTRE REOPENS

Toronto Enters Stage 2, Malls and Restaurants are gearing to reopen. Eaton Centre In Toronto reopens today