New Mothers can go home within hours of having a baby

New Mothers can go home within hours of having a baby

A program for new birthing mothers
ਇੱਕ ਨਵੇਂ ਪ੍ਰੋਗਰਾਮ ਤਹਿਤ ਕੋਵਿਡ19 ਦੌਰਾਨ ਨਵੀਆਂ ਬਣਿਆਂ ਮਾਵਾਂ ਨੂੰ ਪ੍ਰਸਵ ਦੇ ਕੁਝ ਹੀ ਘੰਟਿਆਂ ਬਾਦ ਘਰ ਜਾਣ ਦੀ ਅਗਿਆ ਦਿੱਤੀ ਜਾ ਰਹੀ ਹੈ। ਪਰ ਇਹ ਪ੍ਰੋਗਰਾਮ ਸਬ ਮਾਵਾਂ ‘ਤੇ ਲਾਗੂ ਨਹੀਂ ਹੁੰਦਾ।

A PSW whose aim is to help and support the needy

A PSW whose aim is to help and support the needy

Covid -19 ਮਹਾਂਮਾਰੀ ਦੌਰਾਨ – Front line health care workers ਸਭ ਤੋਂ ਮੂਹਰੇ ਹੋਕੇ ਲੋਕਾਂ ਦੀ ਸੇਵਾ ਕਰ ਰਹੇ ਨੇ। ਖੁਦ ਦੀ ਸੁਰੱਖਿਆ, ਪਰਿਵਾਰ ਵੱਲੋਂ ਕੀਤੇ ਜਾਂਦੇ ਫ਼ਿਕਰ ਅਤੇ ਕਈ ਤਰ੍ਹਾਂ ਦੀਆਂ ਚੁਣੋਤੀਆਂ ਦੇ ਬਾਵਜੂਦ ਉਹ ਦਿਨ ਰਾਤ  ਮਰੀਜ਼ਾਂ ਦੀ ਸੇਵਾ ਕਰ ਰਹੇ ਹਨ।

Covid19 is under-control in Participation House, Markham

Covid19 is under-control in Participation House, Markham

ਮਾਰਖਮ ਦੇ ਮੇਅਰ ਪ੍ਰੈਂਕ ਸਕਾਰਪਿਤਿ ਨੇ ਦੱਸਿਆ ਕਿ ਪਾਰਟਿਸਿਪੇਸ਼ਨ ਹਾਓੁਸ- ਜੋ ਕਿ ਕੋਵਿਡ 19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ, ਓੱਥੇ ਕੋਵਿਡ-19 ਦੇ ਫੈਲਾਵ ‘ਤੇ ਕਾਬੂ ਪਾ ਲਿਆ ਗਿਆ ਹੈ।

Peel Police felicitates United Sikhs

Peel Police felicitates United Sikhs

United Sikhs ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਅਤੇ ਉਨ੍ਹਾਂ ਦੀ ਹੋਂਸਲਾ ਅਫਜਾਈ ਲਈ – Ontario ਦੇ Peel Region ਦੀ ਪੁਲਿਸ ਅਤੇ Fire Department ਵੱਲੋਂ ਉਨ੍ਹਾਂ ਨੁੰ ਸਨਮਾਨਤ ਕੀਤਾ ਗਿਆ। 

Rally in Brampton in support of BLM

Rally in Brampton in support of BLM

ਹਾਲ ਹੀ ਵਿਚ ਹੋਈਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਅਤੇ ਇਨਾਂ ਨਾਲ ਜੁੜੀਆਂ ਰੋਸ ਰੈਲੀਆਂ ਦੀ ਲੜੀ ਵਿਚ South Asian Community ਦੀ ਨੁਮਾਇੰਦਗੀ ਕਰਦੀ ਸੰਸਥਾ Alliance of Progressive Canadians ਨੇ ਵੀ ਬੀਤੇ ਵੀਕਐਂਡ ਬ੍ਰੈਪਟਨ ਵਿਚ ਇਕ ਰੋਸ ਮੁਜ਼ਾਹਰਾ ਕੀਤਾ।

COVID-19: Collecting race related data

COVID-19: Collecting race related data

ਕੋਵੀਡ -19 ਮਹਾਂਮਾਰੀ ਵਿਚ ਨਸਲਾਂ ਦੀ ਭੂਮਿਕਾ ਨੂੰ ਸਮਝਣ ਦੀ ਮਹੱਤਤਾ ਨੇ ਸੂਬੇ ਨੂੰ ਕੁਝ ਅੰਕੜਿਆਂ ਨੂੰ ਇਕੱਤਰ ਕਰਨ ਲਈ ਪ੍ਰੇਰਿਤ ਕਿਤਾ ਹੈ। ਸੂਬੇ ਨੇ ਕੁਝ ਸਿਹਤ ਇਕਾਈਆਂ ਨੂੰ ਨਸਲ-ਅਧਾਰਤ ਆਂਕੜੇ ਇਕੱਠੇ ਕਰਨ ਦੀ ਆਗਿਆ ਦੇ ਦਿੱਤੀ ਹੈ, ਅਤੇ ਕੁਝਨਾਂ ਵੱਲੋਂ ਇਸ ‘ਤੇ ਕੰਮ ਸ਼ੁਰੁ ਵੀ ਹੋ ਗਿਆ ਹੈ।

Rally in Mississauga in solidarity with BLM protests

Rally in Mississauga in solidarity with BLM protests

ਪ੍ਰਦਰਸ਼ਨਕਾਰੀਆਂ ਨੇ ਮਿਸਿਸਾਗਾ ਵਿੱਚ ਲੰਮੀ ਸ਼ਾਂਤਮਈ ਰੈਲੀ ਕੀਤੀ। ਅਜਿਹਿਆਂ ਰੈਲਿਆਂ ਨਸਲਵਾਦ ਖਿਲਾਫ  ਦੁਨਿਆ ਭਰ ਦੇ ਕਈ ਸ਼ਹਿਰਾਂ ਵਿੱਚ ਕੀਤੀਆਂ ਜਾ ਰਹਿਆਂ ਹਨ। ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕਵੇਅਰ ਵਿੱਚ ਵੱਡੀ ਤਾਦਾਤ ਵਿੱਚ ਲੋਕ ਇੱਕੱਠੇ ਹੋਏ ਅਤੇ ਓੱਥੋਂ ਮਾਰਚ ਕੀਤਾ। 

FAMILIES WITH AUTISTIC CHILDREN DURING COVID19

FAMILIES WITH AUTISTIC CHILDREN DURING COVID19

ਕਿਵੇਂ ਮੈਨੇਜ ਕਰ ਰਹੇ ਨੇ ਓਹ ਪਰਿਵਾਰ ਜਿੰਨਾਂ ਦੇ ਇੱਕ ਮੈਂਬਰ ਨੂੰ ਔਟਿਜ਼ਮ ਹੈ? ਜਾਣਦੇ ਹਾਂ ਇੱਕ ਪਰਿਵਾਰ ਤੋਂ ਓਨਾਂ ਦੀ ਕੋਵਿਡ ਦੌਰਾਨ ਨਿੱਤ ਦੀ ਸਮੇਂ ਸਾਰਿਣੀ ਅਤੇ ਗਤਿਵਿਧਿਆਂ ਬਾਰੇ।

Chat with Economic Development Minister- Vic Fideli

Chat with Economic Development Minister- Vic Fideli

Ontario ਦੀ ਆਰਥਿਕਤਾ ਨੂੰ ਦੂਸਰੀ ਸਟੇਜ ਵਿਚ ਖੋਲਣ ਲਈ ਕੱਲ੍ਹ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ ਸਾਂਝੇ ਕੀਤੇ ਗਏ ਸਨ।  ਜਿਸ ਨੂੰ ਲੈ ਕੇ ਕਈਆਂ ਵੱਲੋਂ ਸਵਾਲ ਉੱਠ ਰਹੇ ਨੇ। ਕੀ ਕਹਿਣਾ ਹੈ ਇਸ ਮਤਲੱਕ ਸੂਬੇ ਦੇ ਆਰਥਿਕ ਵਿਕਾਸ ਮੰਤਰੀ–ਵਿੱਕ ਫਿਡੈਲੀ ਦਾ, ਓਨਾਂ ਤੋਂ ਹੀ ਜਾਣਦੇ ਹਾਂ।

Appeals for reducing funds for police Department

Appeals for reducing funds for police Department

A motion to reduce funding of police department
ਅਮਰੀਕਾ ਦੇ ਨਾਲ ਨਾਲ ਟੋਰਾਂਟੋ ਵਿੱਚ ਵੀ ਪੁਲਿਸ ਮਹਿਕਮੇ ਵਿੱਚ ਸੁਧਾਰਾਂ ਲਈ ਰਾਏ ਲਈ ਜਾ ਰਹੀ ਹੈ। ਇਸ ਮਹੀਨੇ ਦੀ council ਦੀ ਮੀਟਿੰਗ ਵਿੱਚ ਇੱਕ ਸਿਟੀ ਕੌਂਸਲਰ ਪੁਲਿਸ ਦੇ ਬਟ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਲਈ ਮਤਾ ਪੇਸ਼ ਕਰਨ ਜਾ ਰਹੇ ਹਨ।

Graffiti Alley in Toronto gets revamped

Graffiti Alley in Toronto gets revamped

Dozens of local artists are changing the look of Toronto’s popular Graffiti Alley
ਦਰਜਨਾਂ ਸਥਾਨਕ ਕਲਾਕਾਰ ਟੋਰਾਂਟੋ ਦੀ ਮਸ਼ਹੂਰ ਗ੍ਰੈਫਿਟੀ ਐਲੀ ਵਿੱਚ ਵੀ ਬਦਲਾਵ ਕਰ ਰਹੇ ਹਨ। ਓਹ  ਬਲੈਕ ਕਮਿਊਨਿਟੀ ਦਿਆਂ ਮਸ਼ਹੂਰ ਹਸਤੀਆਂ ਦੇ ਦ੍ਰਿਸ਼ਟਾਂਤਾਂ ਨਾਲ ਕੰਧਾਂ ਪੇਂਟ ਕਰ ਰਹੇ ਹਨ।

Will Peel Police get Body Cameras on uniform?

Will Peel Police get Body Cameras on uniform?

Conversation: police officers should wear body cameras?

ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਚਰਚਾ ਹੋ ਰਹੀ ਹੈ: ਕੀ ਪੁਲਿਸ ਅਫਸਰਾਂ ਨੂੰ ਕੰਮ ਦੌਰਾਨ ਵਰਦੀ ‘ਤੇ ਸ਼ਰੀਰਿਕ ਕੈਮਰੇ ਪਹਿਨਣੇ ਚਾਹੀਦੇ ਹਨ ਜਾਂ ਨਹੀਂ? ਪੀਲ ਪੁਲਿਸ ਵੀ ਇਸ ਚਰਚਾ ਤੋਂ ਅਛੂਤੀ ਨਹੀਂ ਹੈ। ਪੇਸ਼ ਹੈ ਇਸ ਵਿਸ਼ੇ ‘ਤੇ ਇਹ ਰਿਪੋਰਟ।

Pop -Up Covid19 Assessment Center in Brampton

Pop -Up Covid19 Assessment Center in Brampton

ਓਨਟੈਰਿਓ ਦੇ ਸ਼ਹਿਰ ਬਰੈਂਪਟਨ ਵਿੱਚ ਗੋਲ ਮੀਡੋਜ਼ ਕਮਿ–ਿਟੀ ਸੈਨਟਰ ਵਿੱਖੇ ਪੋਪ-ਅਪ ਕੋਵਿਡ ਟੈਸਟਿੰਗ ਸੈਂਟਰ ਲਗਇਆ ਗਿਆ। ਜ਼ਿਕਰਯੋਗ ਹੈ ਕਿ ਇਹ ਕੋਵਿਡ19 ਨਾਲ ਸਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਵਿਚੋਂ ਇਕ ਹੈ। 

5050 Raffle by Trillium health partners

5050 Raffle by Trillium health partners

Here is your chance to do something good and win a bumper prize in a lottery.
ਟ੍ਰਿਲਿਅਮ ਹੈਲਥ ਪਾਰਟਨਰ ਵੱਲੋਂ ਇੱਕ ਲੌਟਰੀ ਦਾ ਅਯੋਜਨ ਕਿਤਾ ਜਾ ਰਿਹਾ ਹੈ। ਕੀ ਜਿੱਤਿਆਂ ਜਾ ਸਕਦਾ ਹੈ ਇਸ ਲਾਟਰੀ ਵਿੱਚ? ਵੇਖੋ ਅਤੇ ਜਾਨੋ ਵਿਸਤਾਰ ਵਿੱਚ।

Will top leaders in the school boards resign?

Will top leaders in the school boards resign?

ਨਸਲਵਾਦ ਨਾਲ ਸੰਬੰਧਤ, Peel District School Board ਦੀ ਇਕ  ਰਿਪੋਰਟ ਤੋਂ ਬਾਅਦ, ਬੋਰਡ ਦੇ ਉੱਚ ਲੀਡਰਾਂ ਨੂੰ ਹਟਾਉਣ ਦੀ ਮੰਗ ਉੱਠ ਰਹੀ ਹੈ। ਹੁਣ ਮੁਸਲਿਮ ਅਤੇ ਪੰਜਾਬੀ ਭਾਈਚਾਰਾ ਵੀ Black Community ਦੀ ਇਸ ਮੰਗ ਵਿਚ ਉਨ੍ਹਾਂ ਦਾ ਸਾਥ ਦੇ ਰਿਹਾ ਹੈ।

Worship Places Are Now Open in Ontario

Worship Places Are Now Open in Ontario

ਬੀਤੇ ਸ਼ੁੱਕਰਵਾਰ, ਤੋਂ ਧਾਰਮਿਕ ਸਥਾਨਾਂ ਨੂੰ ਵੀ Covid-19 ਦੇ ਦਿਸ਼ਾ ਨਿਰਦੇਸ਼ਾਂ ਹੇਠ ਖੋਲ ਦਿੱਤਾ ਗਿਆ ਹੈ। ਇਥੋਂ ਦੀ ਸਮਰਥਾ ਤੋਂ 30 ਪ੍ਰਤਿਸ਼ਤ ਤੱਕ ਲੋਕ ਹੀ ਇਕੱਠੇ ਹੋ ਸਕਦੇ ਨੇ ਅਤੇ ਲੋਕਾਂ ਨੂੰ ਸਮਾਜਿਕ ਦੂਰੀ ਸਮੇਤ ਸੰਸਥਾਵਾਂ ਵੱਲੋਂ ਦਿੱਤੇ ਗਏ ਨਿਯਮਾਂ ਦੀ ਪਾਲਨਾ ਕਰਨੀ ਹੋਵੇਗੀ। 

Rogers Communications gives back

Rogers Communications gives back

Rogers family today announced a $60-million community donation to various charities across Canada

Covid19 ਦੇ ਵਿੱਤੀ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਕਨੇਡਾ ਭਰ ਦਿਆਂ ਵੱਖ-ਵੱਖ ਚੈਰੀਟੀਆਂ ਨੂੰ 60 ਮਿਲੀਅਨ ਡਾਲਰ ਦੀ ਮਦਦ ਉਪਲਬਧ ਕਰਵਾਈ ਜਾਵੇਗੀ।

Canadian detained in Egypt

Canadian detained in Egypt

Detained Canadian’s family protests
ਕੈਨੇਡੀਅਨ ਨਾਗਰਿਕ ਯਾਸਿਰ ਅਲਬਾਜ਼ 2018 ਤੋਂ ਬਿਨਾਂ ਕਿਸੇ ਚਾਰਜਿਜ਼ ਤੋਂ  ਇਜਿਪਟ ਦੀ ਟੋਰਾ ਜੇਲ੍ਹ ਵਿੱਚ ਨਜ਼ਰਬੰਦ ਹੈ। ਉਸ ਦੇ ਪਰਿਵਾਰ ਵੱਲੋਂ ਐਤਵਾਰ ਨੂੰ ਕੈਨੇਡੀਅਨ ਸਰਕਾਰ ਵਿਰੁੱਧ ਉਸਦੀ ਰਿਹਾਈ ਲਈ ਦਬਾਅ ਬਣਾਉਣ ਲਈ ਲਗਾਤਾਰ ਤੀਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ।