Eid special: Baklava recipe

Eid special: Baklava recipe

ਈਦ-ਉਲ-ਫਿਤਰ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ – ਕਿਉਂਕਿ ਰਮਾਦਾਨ ਦੀ ਖੁਸ਼ੀਆਂ ਭਰੀ ਸਮਾਪਤੀ ਨੂੰ ਮਨਾਉਣ ਮੌਕੇ, ਕਈ ਕਿਸਮਾਂ ਦੇ ਮਿੱਠੇ ਪਕਵਾਨ ਤਿਆਰ ਹੁੰਦੇ ਨੇ – ਅਸੀਂ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਵਾਵਾਂਗੇ – ਪੇਸ਼ ਹੈ ਤੁਹਾਡੇ ਲਈ ਈਦ ਲਈ ਖ਼ਾਸ ਬਾਕਲਾਵਾ ਬਨਾਓਣ ਦਾ ਤਰੀਕਾ

Celebrating Virtual Eid

Celebrating Virtual Eid

Social Distancing lead to Virutal Eid celebration!

ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਨਾ ਕਰਦਿਆਂ ਇਸ ਵਾਰ ਸਭ ਨਾਂ ਨਾਲ ਇੱਕਠੇ ਹੋ ਕੇ ਮਨਾਈ ਗਈ – ਓਨਲਾਇਨ ਈਦ

Zakat during Covid19’s Eid

Zakat during Covid19's Eid

Significance of ‘Zakat’- Importance of giving back

ਜ਼ਕਾਤ, ਇਸਲਾਮ ਦੇ ਪੰਜ ਥੰਮਾਂ ਵਿਚੋਂ ਇਕ ਹੈ। Community ਨੂੰ ਵਾਪਸ ਦੇਣਾ ਤਾਂ ਹਮੇਸ਼ਾਂ ਮਹੱਤਵਪੂਰਨ ਹੁੰਦਾ ਹੈ – ਪਰ Covid 19 ਮਹਾਂਮਾਰੀ ਦੌਰਾਨ, ਸਮਾਜ ਵਿਚ ਇਸ ਦੀ ਵਧੇਰੇ ਜਰੂਰਤ ਮਹਿਸੂਸ ਹੋਈ।

Healthcare foundations wish Eid Mubarak

Healthcare foundations wish Eid Mubarak

Healthcare Foundations Share their Eid greetings

ਕੋਵਿਡ19 ਦੇ ਇਸ ਮੁਸ਼ਕਲ ਸਮੇਂ ਵਿਚ ਸਾਡੀ ਸੁਰੱਖਿਆ ਦਾ ਹਰ ਪਲ ਖਿਆਲ ਰੱਖ ਰਹੇ ਨੇ – ਸਾਡੇ ਸਿਹਤ ਕਰਮਚਾਰੀ – ਇੰਨ੍ਹਾਂ ਦੇ ਜਜ਼ਬੇ ਨੂੰ ਸਾਡਾ ਸਲਾਮ – ਈਦ ਮੌਕੇ ਤੁਹਾਡੇ ਲਈ ਖ਼ਾਸ ਸੁਨੇਹੇ ਸਿਹਤ ਸੰਭਾਲ ਸੰਸਥਾਵਾਂ ਵੱਲੋਂ

EID SPECIAL: PART 2

EID SPECIAL: PART 2

ਈਦ ਦੀ ਮੁਬਾਰਕ ਸ਼ਾਮ ਮੌਕੇ ਓਮਨੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਇੱਕ ਖ਼ਾਸ ਸ਼ੋ।

Hockey Legend, Sd. Balbir Singh passed away

Hockey Legend, Sd. Balbir Singh passed away

Hockey ਦੇ ਮਹਾਨ ਖਿਡਾਰੀ 96 ਸਾਲਾਂ ਦੇ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ । ਓਲੰਪਿਕ ਵਿੱਚ ਪੁਰਸ਼ ਹਾਕੀ ਫਾਈਨਲ ਵਿੱਚ ਇੱਕ ਵਿਅਕਤੀ ਦੁਆਰਾ ਸਭ ਤੋਂ ਵੱਧ ਗੋਲ ਕੀਤੇ ਜਾਣ ਦਾ ਓਨਾਂ ਦਾ ਰਿਕਾਰਡ ਅਜੇ ਵੀ ਉਸੇ ਤਰਾਂ ਕਾਇਮ ਹੈ। ਸੂਬੇ ਵਿਚ ਹੌਕੀ ਨਾਲ ਜੁੜੇ ਲੋਕਾਂ ਵਲੋਂ ਓਨਾਂ ਨੂੰ ਯਾਦ ਕੀਤਾ ਗਿਆ।

Domestic Violence during COVID19

Domestic Violence during COVID19

ਘਰੇਲੂ ਹਿੰਸਾ ਨਾਲ ਨਜਿੱਠ ਰਹੀਆਂ ਸੰਸਥਾਵਾਂ ਅਨੁਸਾਰ- ਕੋਵਿਡ ਦੌਰਾਨ ਘਰਾਂ ਵਿਚ ਹੁੰਦੀ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ, ਮਾਹਿਰਾਂ ਅਨੁਸਾਰ ਕੋਵਿਡ ਦੌਰਾਂਨ ਬੇਸ਼ੱਕ ਬਹੁਤ ਸਾਰੇ ਅਦਾਰੇ ਬੰਦ ਹਨ ਪਰ ਘਰਾਂ ਵਿਚ ਹੁੰਦੀ ਹਿੰਸਾ ਦੇ ਪੀੜਿਤਾਂ ਲਈ ਮੱਦਦ- ਮੁੱਢਲੀ ਸੇਵਾ ਵਾਂਗ ਉਪਲੱਭਦ ਹੈ

Drive Thru Eid celebrations by ISNA

Drive Thru Eid celebrations by ISNA

Islamic Society of North America organised a Drive-Thru Eid in Mississauga

ਨੌਰਥ ਅਮਰੀਕਾ ਦੀ ਇਸਲਾਮਿਕ ਸੋਸਾਇਟੀ ਨੇ ਮਹਾਂਮਾਰੀ ਦੌਰਾਨ ਈਦ ਮਨਾਓਣ ਦਿਆਂ ਰਸਮਾਂ ਨੂੰ ਵੀ ਨਵਾਂ ਰੰਗ ਢੰਗ ਦੇ ਦਿੱਤਾ। ਓਨਾਂ ਮਿਸਿਸਾਗਾ ਵਿੱਚ ਡਰਾਇਵ ਥਰੂ ਜ਼ਰਿਏ ਮਨਾਈ ਈਦ।

Ontario Covid19 Update: May26

Ontario Covid19 Update: May26

ਪਿਛਲੇ 2 ਹਫਤਿਆਂ ਦੌਰਾਨ, ਸੂਬੇ ਵਿੱਚ 300 ਤੋਂ ਘੱਟ ਕੇਸ ਸਾਹਮਣੇ ਆਏ। ਇਸੇ ਦੌਰਾਨ 21 ਹੋਰ ਮੌਤਾਂ ਵੀ ਦਰਜ ਹੋਈਆਂ ।

Toronto Zoo Safari is open now but with a twist

Toronto Zoo Safari is open now but with a twist

ਮਾਰਚ ਦੇ ਮਹੀਨੇ ਤੋਂ ਟੋਰੋਂਟੋ ਜ਼ੂ ਪੈਦਲ ਚੱਲ ਕੇ ਦੇਖਣ ਵਾਲਿਆਂ ਲਈ ਬੰਦ ਹੈ – ਜੋ ਕਿ ਅਜੇ ਵੀ ਬੰਦ ਹੈ – ਪਰਿਵਾਰਾਂ ਦੀ ਸੁਰੱਖਿਆ ਅਤੇ ਮਨੋਰੰਜਨ – ਦੋਨਾਂ ਦਾ ਧਿਆਨ ਰੱਖਦੇ ਹੋਏ, ਹੁਣ ਇਸ ਵਿਚ ਡਰਾਇਵ-ਥਰੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

PIMS or Kawasaki Disease? How to differentiate between the two? How are these related to Covid19?

PIMS or Kawasaki Disease? How to differentiate between the two? How are these related to Covid19?

Let’s hear it from a Pediatrician- Dr Kathuria in detail

ਬੱਚਿਆਂ ਨੂੰ ਹੋਣਾ ਵਾਲਿ ਪਿਮਜ਼ ਅਤੇ ਕਾਵਾਸਾਕੀ ਬਿਮਾਰੀ ਦੇ ਲੱਛਣ ਕਾਫੀ ਹੱਦ ਤੱਕ ਇੱਕੋ ਜਿਹੇ ਹਨ। ਕੀ ਹਨ ਇੰਨਾਂ ਦੇ ਲੱਛਣ? ਅਤੇ ਇੰਨਾਂ ਦਾ ਕੋਵਿਡ19 ਨਾਲ ਕੀ ਸੰਬੰਧ ਹੈ? ਜਾਣਦੇ ਹਾਂ ਵਿਸਤਾਰ ਵਿੱਚ ਇੱਕ ਬੱਚਿਆਂ ਦੇ ਡਾਕਟਰ ਤੋਂ।

Bylaws Officers issued tickets to students in GTA but situation remains the same

Bylaws Officers issued tickets to students in GTA but situation remains the same

ਬੀਤੇ ਵੀਕਐਂਡ ਬਰੈਪਟਨ ਦੇ ਸ਼ੈਰੀਡਨ ਕਾਲਜ ਇਲਾਕੇ ਵਿਚ ਪੈਂਦੇ ਪਲਾਜ਼ਿਆਂ ਵਿਚ ਪੀਲ ਪੁਲਿਸ ਵਲੋਂ ਬਾਏ-ਲਾਜ਼ ਦੀ ਉਲੰਘਣਾ ਦੇ ਸੰਬੰਧ ਵਿਚ ਸੈਂਕੜੇ ਟਿਕਟਾਂ ਵੰਡੀਆਂ ਗਈਆਂ। ਇਨਾਂ ਪਲਾਜ਼ਿਆਂ ਦੇ ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਟਿਕਟਾਂ ਤੋਂ ਬਾਦ ਵੀ ਮਾਹੌਲ ਵਿਚ ਬਹੁਤਾ ਫਰਕ ਨਹੀਂ ਪਿਆ

Effects of Covid19 on Food Industry

Effects of Covid19 on Food Industry

ਖਾਣ ਪੀਣ ਦੇ ਉਤਪਾਦਾਂ ਵਾਲੀਆਂ ਕੰਪਨੀਆਂ ਦਾ ਭਵਿੱਖ ਹਾਲੇ ਅਸਥਿਰ ਹੈ। ਡਿਮਾਂਡ ਅਤੇ ਸਪਲਾਈ ਚੇਨ ਵਿੱਚ ਵੀ ਵਿਘਨ ਪੈ ਰਿਹਾ ਹੈ। ਜਿੱਥੇ ਘਰੇਲੂ ਖਪਤ ਵਿੱਚ ਵਾਧਾ ਹੋਇਆ ਹੈ, ਓੱਥੇ ਹੀ ਘਰੋਂ ਬਾਹਰ ਖਾਣ-ਪੀਣ ਦੀ ਖਪਤ ਜੋ ਕਾਰੋਬਾਰਾਂ ਅਤੇ ਰੈਟਰਾਂਟਾਂ ਲਈ ਜ਼ਿਆਦਾ ਲਾਭਦਾਇਕ ਹੁੰਦੀ ਹੈ, ਘਟ ਗਈ ਹੈ।

Superfan Nav Bhatia gives back

Superfan Nav Bhatia gives back

Raptors Superfan Nav Bhatia frontline ਕਾਮਿਆਂ, ਸਿਹਤ ਸੰਭਾਲ ਕਰਮਚਾਰਿਆਂ, ਲੰਮੇ ਸਮੇਂ ਦੀ ਦੇਖਭਾਲ ਕੇਂਦਰਾਂ ਅਤੇ GTA ਦੇ ਹਸਪਤਾਲਾਂ ਵਿੱਚ ਇੱਕ ਸਥਾਨਕ restaurant Naan & Kabob ਨਾਲ ਮਿਲ ਕੇ ਗਰਮ ਖਾਣਾ ਪਹੰਚਾਓਣ ਵਿੱਚ ਮਸ਼ਰੂਫ ਹਨ।

Online learning update from Peel teacher

Online learning update from Peel teacher

19 ਮਈ ਨੁੰ ਸਰਕਾਰ ਵਲੋਂ ਐਲਾਂਨ ਕੀਤਾ ਗਿਆ ਸੀ ਕਿ ਕੋਵਿਡ ਕਾਰਨ ਸੂਬੇ ਦੇ ਸਕੂਲ ਹੁਣ ਸਿਤੰਬਰ ਤੋਂ ਪਹਿਲਾਂ ਨਹੀਂ ਖੁੱਲਣਗੇ। ਇਸਨੂੰ ਲੈ ਕੇ ਤਕਨੀਕ ਨਾਲ ਘੱਟ ਮਾਹਿਰ ਮਾਪਿਆਂ ਵਲੋਂ ਆਪਣੇ ਬੱਚਿਆਂ ਦੀ ਪੜਾਈ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਅਸੀਂ ਪੀਲ ਸਕੂਲ ਬੋਰਡ ਦੀ ਇਕ ਅਧਿਆਪਕਾ ਨਾਲ ਗੱਲਬਾਤ ਕੀਤੀ |

Punjabi man charged in race-related incident

Punjabi man charged in race-related incident

Brampton ਵਿੱਚ ਵਾਪਰੇ ਇਕ ਵਾਕਿਆ ਦੀ ਵੀਡੀਓ ਵਾਇਰਲ ਹੋਣ ਉਪਰੰਤ ਹੁਣ ਇਕ ਪੰਜਾਬੀ ਵਿਅਕਤੀ Gaggangeet Randhawa ਹੁਣ ਚਾਰਜਾਂ ਦਾ ਸਾਹਮਣਾ ਕਰ ਰਿਹਾ ਹੈ। ਵਾਇਰਲ ਹੋਈ ਵੀਡੀਓ ਵਿੱਚ ਕਥਿਤ ਤੌਰ ਤੇ Gaggangeet ਵਲੋਂ ਇਕ ਕਾਲੇ ਪਰਿਵਾਰ ਦੇ ਘਰ ਦਰਵਾਜਾ ਖੜਕਾ ਉਨਾਂ ਨੂੰ ਬੁਰਾ ਭਲਾ ਬੋਲਣਾ ਸੁਰੂ ਕਰ ਦਿੱਤਾ ।