ਕਈ ਸਾਲਾਂ ਤੋਂ ਮਿਸੀਸਾਗਾ ਸ਼ਹਿਰ ਦੇ ਕੁਝ ਵਸਨੀਕਾਂ ਨੂੰ ਉਨਹਾਂ ਦੇ ਯੋਗਦਾਨ ਲਈ ਸਨਮਾਨਤ ਕੀਤਾ ਜਾਂਦਾ ਹੈ। ਇਸੇ ਸਿਲਸਿਲੇ ਵਿਚ ਬੀਤੇ ਦਿਨੀਂ The Credits ਸਮਾਰੋਹ ਕਰਵਾਇਆ ਗਿਆ।
Honouring Mississauga’s community members in The Credits
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਕਈ ਸਾਲਾਂ ਤੋਂ ਮਿਸੀਸਾਗਾ ਸ਼ਹਿਰ ਦੇ ਕੁਝ ਵਸਨੀਕਾਂ ਨੂੰ ਉਨਹਾਂ ਦੇ ਯੋਗਦਾਨ ਲਈ ਸਨਮਾਨਤ ਕੀਤਾ ਜਾਂਦਾ ਹੈ। ਇਸੇ ਸਿਲਸਿਲੇ ਵਿਚ ਬੀਤੇ ਦਿਨੀਂ The Credits ਸਮਾਰੋਹ ਕਰਵਾਇਆ ਗਿਆ।
Markham Mayor Frank Scarpitti ਅਤੇ Council ਦੇ ਬਾਕੀ ਮੈਂਬਰਾਂ ਵਲੋਂ- Remembrance Day ਦੇ ਮੌਕੇ- D-Day ਦੀ 75ਵੀਂ ਵਰੇਗੰਢ ਅਤੇ Normand ਦੀ ਲੜਾਈ ਨੂੰ ਸਮਰਪਿਤ ਇਕ ਸਮਾਰੋਹ ਕਰਵਾਇਆ ਗਿਆ |
Toronto ਵਿਚ Reel Asian film festival ਚੱਲ ਰਿਹਾ ਹੈ। ਇਸ ਪ੍ਰੋਗਰਾਮ ਵਿਚ ਵਿਲੱਖਣ ਗੱਲ ਇਹ ਹੈ ਕਿ ਇਸ ਵਿਚ ਬਹੁਤ ਸਾਰੀਆਂ ਫਿਲਮਾਂ ਦੀ ਪੇਸ਼ਕਾਰੀ ਤੋਂ ਇਲਾਵਾ, ਨਵੇਂ ਫਿਲਮ makers ਲਈ ਮੌਕੇ ਤਿਆਰ ਕਰਨ ਲਈ ਉਨਾਂ ਨੂੰ ਫਿਲਮਾਂ pitch ਕਰਨ ਦਾ ਖੁੱਲਾ ਬੁਲਾਵਾ ਦਿੱਤਾ ਗਿਆ |
ਅੱਜ ਸੂਬੇ ਦੀ legislature ਵਿਚ ਫੌਜੀਆਂ ਨੂੰ ਸ਼ਰਧਾਜਲੀ ਦੇਣ ਲਈ ਵਿਸ਼ੇਸ਼ ਸਮਾਗਮ ਕੀਤੇ ਗਏ।
Don Cherry ਵੱਲੋਂ ਨਵੇਂ Immigrants ਬਾਰੇ ਕੁਝ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਸੀ। ਜਿੰਨ੍ਹਾਂ ਦੀ ਕੱਲ੍ਹ ਤੋਂ ਹੀ ਦੇਸ਼ ਭਰ ਵਿਚ ਨਿੰਦਾ ਹੋ ਰਹੀ ਸੀ। ਅੱਜ ਕੁਝ ਹੀ ਘੰਟੇ ਪਹਿਲਾਂ – Sportsnet ਨੇ ਇਹ ਐਲਾਨ ਹੋਇਆ ਹੈ ਕਿ Don Cherry, Sportsnet ਤੋਂ ਬਾਹਰ ਹੋ ਰਹੇ ਨੇ।
“Hall wants to be on a cup contender…Doesn’t believe the Devils will be contending, on the last year of his contract”
Dukh Niwaran Nagar Kirtan Preview
“700 wins. Big accomplishment for sure. 8th coach in NHL history to get 700…SCF with Ducks in 2002-03. Cup winner in DET in 2007-08. Made final again in 2008-09.”
Brampton ਦੇ Sanjiv Dhawan ਜੋ ਕਿ ਸੋਮਵਾਰ ਤੋਂ ਲੈ ਕੇ Queen’s Park ਸਾਹਮਣੇ, 5 ਦਿਨਾਂ ਦੀ ਭੁੱਖ ਹੜਤਾਲ ਤੇ ਬੈਠੇ ਹਨ। ਉਨਾਂ ਮੁਤਾਬਿਕ, ਇਸ ਹੜਤਾਲ ਦਾ ਮਕਸਦ, ਸਰਕਾਰ ਦਾ ਧਿਆਨ Brampton ਵਿਚ ਨਵਾਂ ਹਸਪਤਾਲ ਬਣਾਉਣ ਦੀ ਜ਼ਰੂਰਤ ਵੱਲ ਦਿਵਾਉਣਾ ਹੈ।
GTA ਦੇ ਕੁਝ Food Banks ਵੱਲੋਂ ਕੁਝ ਦਿਨ ਪਹਿਲਾਂ – ਇਕ ਨਵੀਂ Report ਜਾਰੀ ਕੀਤੀ ਗਈ ਸੀ। ਜਿਸ ਵਿਚ ਗਰੀਬੀ ਦੇ ਬਦਲ ਰਹੇ ਰੂਪ ਨੂੰ ਦਰਸ਼ਾਇਆ ਗਿਆ ਹੈ। Repot ਮੁਤਾਬਕ – Toronto ਅਤੇ Mississauga ਵਰਗੇ ਸ਼ਹਿਰਾਂ ਵਿਚ – Food Banks ਤੇ ਜਾਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੁੰ ਮਿਲਿਆ ਹੈ।
Movember ਜੋ ਕਿ ਮਰਦਾਂ ਦੀ ਸਿਹਤ ਨੂੰ ਸਮਰਪਿਤ ਮੁਹਿੰਮ ਹੈ-ਦੇ ਮੱਦੇ ਨਜ਼ਰ ਚਰਚਾ, colon cancer ਬਾਰੇ
ਕੱਲ ਰਾਤ ਬ੍ਰੈਪਟਨ ਦੇ ਇਕ ਘਰ ਵਿਚ, ਦੋ ਭਰਾ, ਇਕ ਦੀ ਉਮਰ 9 ਸਾਲ ਅਤੇ ਦੂਸਰਾ 12 ਸਾਲ ਮ੍ਰਿਤਕ ਪਾਏ ਗਏ। ਅਤੇ ਇਸ ਸੰਬੰਧ ਵਿਚ ਉਨਾਂ ਦੇ 52 ਸਾਲਾਂ ਪਿਤਾ ਤੇ ਦੋ first-degree murder ਦੇ ਚਾਰਜ ਲਗਾਏ ਗਏ ਹਨ। ਸਮੁੱਚੀ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਸਦਮੇਂ ਦੀ ਲਹਿਰ ਹੈ।
ਬੱਚਿਆਂ ਲਈ ਕਿਸੇ ਵੀ ਕਿਸਮ ਦੀ ਸਕਰੀਨ ਨਾਲ ਵਾਧੂ ਸਮਾਂ ਬਿਤਾਉਣਾ ਉਨਾਂ ਦੀ ਸਿਹਤ ਤੇ ਕੀ ਪ੍ਰਭਾਵ ਪਾ ਸਕਦਾ ਹੈ, ਅਤੇ ਕਿਸ ਤਰਾਂ ਮਾਪੇ ਸੰਤੁਲਨ ਰੱਖ ਸਕਦੇ ਨੇ | ਇਸ ‘ਤੇ ਵਧੇਰੇ ਜਾਣਕਾਰੀ pediatrician Dr. Sangeet Kathuria ਤੋਂ |
ਕਈ ਤਰਾਂ ਦੀਆਂ ਟਰੈਫਿਕ ਨਾਲ ਸੰਬੰਧਿਤ ਪਰੇਸ਼ਨੀਆਂ ਬਣੀਆਂ ਰਹੀਆਂ। Canadian Automobile Association ਮੁਤਾਬਿਕ ਮੌਸਮ ਦੇ ਬਦਲਣ ਦੇ ਨਾਲ ਨਾਲ ਇਹ ਜ਼ਰੂਰੀ ਹੈ, ਕਿ ਅਸੀਂ ਆਪਣੀਆਂ ਕਾਰਾਂ ਅਤੇ ਵਾਹਨਾਂ ਨੂੰ ਸੜਕਾਂ ਤੇ ਉਤਾਰਨ ਤੋਂ ਪਹਿਲਾਂ, ਸੁਰੱਖਿਆ ਨਾਲ ਜੁੜੀ ਤਿਆਰੀ ਵੱਲ ਬਣਦੀ ਤਵੱਜੋ ਦਈਏ
OPP ਵਲੋਂ drivers ਨੂੰ ਹੌਲੀ ਚੱਲਣ ਅਤੇ ਅਹਿਤਿਹਾਤ ਵਰਤਣ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ। ਅੱਜ ਇਕ tow truck driver ਇਕ ਕਾਰ ਨੂੰ ਖਾਈ ਵਿਚੋਂ ਕੱਢਣ ਵਿਚ ਮੱਦਦ ਕਰ ਰਿਹਾ ਸੀ ਜਦੋਂ ਇਕ ਹੋਰ ਕਾਰ ਕੰਟਰੋਲ ਖੋ ਗਈ ਅਤੇ ਇਸ tow truck driver ਨੂੰ ਆਪਣੀ ਲਪੇਟ ਵਿਚ ਲੈ ਲਿਆ |
Toronto ਦੀ Drug Awareness Society ਵੱਲੋਂ – ਨੋਜਵਾਨਾਂ ਨੂੰ ਵੱਖੋ ਵੱਖਰੇ ਖੇਤਰਾਂ ਵਿਚ ਨੌਕਰੀਆਂ ਦੇ ਉਪਲਭਦ ਅਵਸਰਾਂ ਬਾਰੇ ਜਾਣਕਾਰੀ ਦੇਣ ਲਈ – ਇਸ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿਚ ਪਹੁੰਚੇ ਵਿਦਿਆਰਥੀਆਂ ਵੱਲੋਂ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਗਿਆ।
ਗੁਰੂ ਨਾਨਕ ਦੇਵ ਜੀ ਦੇ 550 ਵੇਂ ਆਗਮਨ ਪੁਰਵ ਦੇ ਸਬੰਧ ਵਿਚ, Scarborough ਦੇ ਗੁਰਦਵਾਰਾ ਵੱਲੋਂ ਵਲੋਂ 550 ਰੁੱਖ ਲਗਾਏ ਗਏ। ਗੁਰੂ ਨਾਨਕ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਫਲਸਫੇ ਸੰਬੰਧੀ – ਲੋਕਾਂ ਨੁੰ ਜਾਗਰੁਕ ਕਰਨ ਲਈ – ਦੁਨੀਆਂ ਦੇ ਕਈ ਸ਼ਹਿਰਾਂ ਵਿਚ ਰੁਖ ਲਗਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ।
A Little Taste of India in Vancouver