Brampton celebrates Gurpurab

Brampton celebrates Gurpurab

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਨ੍ਹਾਂ ਦੀ ਵਿਸ਼ਾਲ ਵਿਰਾਸਤ ਨੂੰ ਸਮਝਨ ਲਈ -City of Brampton ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਖ਼ਾਸ ਸਮਾਗਮ ਵਿਚ ਸ਼ਾਮਲ ਹੋਏ ਬੁਲਾਰਿਆਂ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅੱਜ ਦੇ ਸਮੇਂ ਵਿਚ ਯਾਦ ਰੱਖਣਾ

Ford gov on India business trip

Ford gov on India business trip

“Open for business” ਇਹ ਨਾਅਰਾ ਫੋਰਡ ਸਰਕਾਰ ਵਲੋਂ ਅਕਸਰ ਇਸਤੇਮਾਲ ਕੀਤਾ ਜਾਂਦਾ ਹੈ। ਇਹੀ slogan ਲੈ ਕੇ ਸਰਕਾਰ ਦੇ ਨੁਮਾਇੰਦੇ ਭਾਰਤ ਪਹੁੰਚ ਗਏ ਹਨ |

New info in Brampton sex assault

New info in Brampton sex assault

Peel Regional Police ਦੇ ਜਾਂਚਕਾਰਾਂ ਵਲੋਂ Brampton ਵਿਚ- Chinguacousy Road ਅਤੇ Bovaird Drive West ਦੇ ਇਲਾਕੇ ਵਿਚ ਹੋਏ ਇਕ ਜਿਨਸੀ ਸੋਸ਼ਣ ਨੂੰ ਲੈ ਕੇ ਜਨਤਾ ਤੋਂ ਮੱਦਦ ਦੀ ਅਪੀਲ ਕੀਤੀ ਜਾ ਰਹੀ ਹੈ।

City Hall Cenotaph vandalism suspect speaks

City Hall Cenotaph vandalism suspect speaks

Old City Hall Cenotaph ਜਿੱਥੇ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਸਨ, ਉਥੇ Vandalism ਦੇ ਸੰਬੰਧ ਵਿਚ ਇਕ ਵਿਅਕਤੀ ਸਾਹਮਣੇ ਆਇਆ ਹੈ ਜਿਸਨੇ ਕਿਹਾ ਹੈ ਕਿ ਇਸ ਕਾਰਵਾਈ ਪਿੱਛੇ ਉਸਦਾ ਮੰਤਵ Don Cherry ਦੀ ਨੌਕਰੀ ਤੋਂ ਬਰਖਾਸਤ ਹੋਣ ਵਾਲਾ ਵਾਕਿਆ ਸੀ |

New diverse menu for hospital patients

New diverse menu for hospital patients

Markham Stouffville Hospital ਵਲੋਂ ਉਨਾਂ ਦੇ ਮਰੀਜ਼ਾਂ ਲਈ ਇਕ ਨਵਾਂ menu ਸ਼ੁਰੂ ਕੀਤਾ ਗਿਆ ਹੈ ਜੋ ਕਿ ਹਸਪਤਾਲ ਵਿਚ ਬਣੇਗਾ। ਅਤੇ ਇਸ ਵਿਚ ਖਾਸ ਗੱਲ ਇਹ ਹੋਏਗੀ ਕਿ ਨਵੇਂ menu ਵਿਚ halal, kosher, glueten free ਅਤੇ vegetarian ਕਈ ਤਰਾਂ ਦੀਆਂ choices ਹੋਣਗੀਆਂ

Hindu heritage month celebrated in Brampton

Hindu heritage month celebrated in Brampton

November ਦੇ ਮਹੀਨੇ ਨੂੰ ਹਿੰਦੂ Heritage Month ਵੱਜੋਂ ਮਨਾਇਆ ਜਾਂਦਾ ਹੈ। Brampton ਦੇ City Hall ਤੇ ਕੇਸਰੀ ਝੰਡਾ ਲਹਿਰਾ ਕੇ ਇਸ ਦਾ ਆਗਾਜ਼ ਕੀਤਾ ਗਿਆ।

New investment in digital healthcare for Ontario

New investment in digital healthcare for Ontario

ਜਲਦ ਹੀ ਤੁਸੀਂ ਘਰ ਦੇ ਆਰਾਮ ਵਿਚ ਬੈਠੈ ਬੈਠੇ ਵੀ ਆਪਣੇ ਡਾਕਟਰ ਨੂੰ ਦੇਖ ਸਕੋਗੇ। ਸੂਬਾ ਸਰਕਾਰ ਵਲੋ digital first strategy ਨਾਲ ਦਾ ਇਕ ਉਪਰਾਲਾ ਕੀਤਾ ਜਾ ਰਿਹਾ ਹੈ।

North York shooting

North York shooting

ਅੱਜ Steeles ਅਤੇ Dufferin ਇਲਾਕੇ ਵਿਚ robbery ਦੇ ਇਰਾਦੇ ਵਜੋਂ ਆਏ ਸ਼ੱਕੀ ਵਿਅਕਤੀਆਂ ਵਲੋਂ ਕੀਤੀ ਗੋਲੀਵਾਰੀ ਵਿਚ ਇਕ ਆਦਮੀ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਏ। ਦੋ ਸ਼ੱਕੀ ਵਿਅਕਤੀਆ ਦੀ ਪੁਲਿਸ ਵਲੋਂ ਤਲਾਸ਼ਾ ਕੀਤੀ ਜਾ ਰਹੀ ਹੈ ਜਿਨਾਂ ਨੇ ਇਸ industrial building ਵਿਚ ਦਾਖਿਲ ਹੋ ਕੇ ਗੋਲੀਬਾਰੀ ਕੀਤੀ।

Punjabi theatre in Toronto

Punjabi theatre in Toronto

Punjabi Arts Association of Toronto ਵਲੋਂ ਤਿੰਨ ਲਘੂ-ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਕੈਨੇਡਾ ਦੇ ਵਿਭਿੰਨ ਸਮਾਜ ਵਿਚੋਂ ਵਿਚਰ ਰਹੇ ਲੋਕਾਂ ਦੇ ਅਸਲ ਸੰਘਰਸ਼ ਨੂੰ ਦਰਸ਼ਾਉਂਦੇ ਹਨ |

Citizenship ceremony at Credit Valley hospital

Citizenship ceremony at Credit Valley hospital

ਇਕ ਅਰਸੇ ਤੋਂ citizenship ਦੀਆਂ ceremonies, courthouse ਵਿਚ ਕੀਤੀਆਂ ਜਾਂਦੀਆਂ ਨੇ, ਪਹਿਲੀ ਵਾਰ ਇਸ ਰਸਮਾਂ credit valley hospital ਵਿਚ ਨਿਭਾਈਆਂ ਗਈਆਂ |

GTA snow update

GTA snow update

Environment Canada ਵਲੋਂ ਅੱਜ ਦੁਪਿਹਰ extreme cold weather alert ਦਾ ਅੰਤ ਖਤਮ ਕਰ ਦਿੱਤਾ ਗਿਆ ਹੈ ਪਰ city officials ਮੁਤਾਬਿਕ ਸਾਨੂੰ ਕੱਲ ਪੈਣ ਵਾਲੀ ਸਨੋ ਲਈ ਤਿਆਰ ਰਹਿਣਾ ਪਏਗਾ |

Impacts of using body supplements

Impacts of using body supplements

ਇਸ ਮਹੀਨੇ Movember ਮੁਹਿੰਮ ਜ਼ੋਰਾਂ ਸ਼ੋਰਾਂ ਤੇ ਹੁੰਦੀ ਹੈ, ਇਸੇ ਲੜੀ ਨੂਂ ਅੱਗੇ ਤੋਰਦਿਆਂ ਪੇਸ਼ ਹੈ body supplements ਅਤੇ energy drinks ਦੇ ਵਿਸ਼ੇ ਤੇ ਇਕ ਵਿਸ਼ੇਸ਼ ਚਰਚਾ |

$25k reward for info in Peel mistaken homicide

$25k reward for info in Peel mistaken homicide

ਪੀਲ ਪੁਲਿਸ ਵੱਲੋਂ ਅੱਜ ਇਕ ਵਿਅਕਤੀ ਦੀ ਤਲਾਸ਼ ਲਈ 25,000 ਡਾਲਰ ਦਾ ਐਲਾਨ ਕੀਤਾ ਹੈ। ਇਸ ਵਿਅਕਤੀ ਨੇ 23 ਸਾਲਾ ਜੇਸਨ ਰਾਮਕਿਸ਼ਨ ਉੱਪਰ ਗੋਲੀ ਚਲਾਈ ਸੀ, ਜੋ ਕਿ ਗਲਤ ਪਹਿਚਾਣ ਦਾ ਸ਼ਿਕਾਰ ਹੋਇਆ ਸੀ।

Seva on the 550th Gurpurab

Seva on the 550th Gurpurab

ਅੱਜ ਦੁਨੀਆਂ ਭਰ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾਵਾਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਖਦੇ ਹਾਂ ਉਨ੍ਹਾਂ ਦਾ ਇਹ “ਸੇਵਾ” ਦਾ ਫਲਸਫਾ ਅੱਜ ਦੇ ਦੌਰ ਵਿਚ ਕਿਸ ਤਰਹਾਂ ਪ੍ਰਫੁੱਲਤ ਹੋ ਰਿਹਾ ਹੈ।

Celebration of Gurpurab for children

Celebration of Gurpurab for children

ਅੱਜ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ – ਬੱਚਿਆਂ ਨੂੰ ਗੁਰੂ ਨਾਨਕ ਦੇ ਜੀਵਨ ਤੋਂ ਜਾਣੂ ਕਰਵਾਉਣ ਲਈ – Mississauga ਦੇ ਗੁਰਮਤ ਸਕੂਲ ਵੱਲੋਂ ਵੀ ਖ਼ਾਸ ਸਮਾਗਮ ਕਰਵਾਇਆ ਗਿਆ।

SuperSikh talent show in Mississauga

SuperSikh talent show in Mississauga

ਅੱਜ Gurpurab ਮੌਕੇ Mississauga ਵਿੱਚ ਇੱਕ ਖਾਸ Talent Show ਦਾ ਵੀ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਹਰ ਉਮਰ ਦੇ ਬੱਚਿਆਂ ਨੇ ਆਪਣੀ ਵੱਖੋ ਵੱਖਰੀ ਪ੍ਰਤਿਭਾ ਦਿਖਾਈ।