ਇਸ Holiday Season – ਮਨਪਸੰਦੀਦਾ Sweets ਖਾਂਦੇ ਹੋਏ – ਕਿਸ ਤਰ੍ਹਾਂ ਰੱਖ ਸਕਦੇ ਹਾਂ ਆਪਣੀ ਸਿਹਤ ਦਾ ਖਿਆਲ ?
Eating healthy during holidays
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਇਸ Holiday Season – ਮਨਪਸੰਦੀਦਾ Sweets ਖਾਂਦੇ ਹੋਏ – ਕਿਸ ਤਰ੍ਹਾਂ ਰੱਖ ਸਕਦੇ ਹਾਂ ਆਪਣੀ ਸਿਹਤ ਦਾ ਖਿਆਲ ?
Post traumatic stress disorder ਕੀ ਹੁੰਦੀ ਹੈ, ਅਤੇ ਆਦਮੀ ਕਿਸ ਤਰ੍ਹਾਂ ਕਰਦੇ ਹਨ – ਇਨਾਂ ਦਾ ਸਾਹਮਣਾ – ਚਰਚਾ Dr. Gaurav Mehta ਤੋਂ |
ਬੀਤੇ ਵੀਕਐਂਡ Match For Marrow ਸੰਸਥਾ ਵਲੋਂ ਉਨਾਂ ਦਾ ਸਲਾਨਾਂ fund raising gala ਕਰਵਾਇਆ ਗਿਆ। ਇਸਦਾ ਮਕਸਦ ਕੇਨੇਡਾ ਤੋਂ ਬਾਹਸ swab events ਕਰਨ ਲਈ ਫੰਡਜ਼ ਇਕੱਠੇ ਕਰਨਾ ਹੈ |
Poet Jasmin Kaur ਦੀ ਪਹਿਲੀ ਕਿਤਾਬ “When You Ask Me Where I’m Going” ਕੱਲ ਬਰੈਪਟਨ ਵਿਚ ਰਿਲੀਜ਼ ਕੀਤੀ ਗਈ। ਜੈਸਮਿਨ ਮੁਤਾਬਿਕ ਉਹ ਆਪਣੇ ਜ਼ਹਿਨ ਅੰਦਰ ਬਣੀ ਇਮੀਂਗਰਾਂਟ ਦੀ ਤਸਵੀਰ ਅਤੇ ਉਸ ਦੇ ਪਾਤਰਾਂ ਦੀ ਕਹਾਣੀ ਨੁੰ ਇਨਾਂ ਕਵਿਤਾਵਾਂ ਰਾਹੀਂ ਕਹਿਣਾਂ ਚਾਹੁੰਦੀ ਸੀ |
Loveen Gill chats with filmmaker Nakul Sawhney, on his film, “Izzatnagri ki Asabhya Betiyan”.
ਸਾਨੁੰ ਸਭ ਨੂੰ ਅਕਸਰ ਕਿਤੇ ਨਾ ਕਿਤੇ ਪਹੁੰਚਣ ਵਿਚ ਦੇਰੀ ਹੋ ਰਹੀ ਹੁੰਦੀ ਹੈ ਜਾਂ ਫਿਰ ਫਿਕਰ ਹੁੰਦੀ ਹੈ ਕਿ ਟਰੇਨ ਨਾ ਚਲੀ ਜਾਵੇ। ਇਕ ਔਰਤ ਨੇ ਇਕ ਅਜੀਬ ਕਦਮ ਚੁੱਕਿਆ ਅਤੇ ਟਰੇਨ ਲੈਣ ਲਈ ਸਮੇਂ ਸਿਰ ਪਹੁੰਚਣ ਲਈ 911 ਕਾਲ ਹੀ ਕਰ ਦਿੱਤੀ। ਪੁਲਿਸ ਵਲੋਂ ਇਹ audio ਜਾਰੀ ਕੀਤੀ ਗਈ ਹੈ |
Peel police ਵਲੋਂ ਅਗਸਤ ਵਿਚ ਗੁੰਮਸ਼ੁਦਾ ਹੋਈ ਲੜਕੀ Lovleen Dhawan ਦੀ ਭਾਲ ਹਾਲੇ ਵੀ ਜਾਰੀ ਹੈ।
Yudhvir Jaswal breaks down the new Liberal cabinet.
Yudhvir Jaswal breaks down the new Liberal cabinet.
ਬੀਤੇ ਵੀਕਐਂਡ Cancer Warrior ਸੰਸਥਾ ਵਲੋਂ ਉਨਾਂ ਦਾ ਸਲਾਨਾ ਗਾਲਾ ਕਰਵਾਇਆ ਗਿਆ ਜਿਸ ਵਿਚ breast cancer ਦੀ research ਲਈ ਰਾਸ਼ੀ ਇਕੱਠੀ ਕੀਤੀ ਜਾਂਦੀ ਹੈ।
ਅੱਜ Mississauga ਵਿਚ Bloor ਅਤੇ Tomken ਇਲਾਕੇ ਵਿਚ ਇਕ 30 ਸਾਲਾਂ ਵਿਅਕਤੀ ਦੀ ਮੌਤ ਦੇ ਸੰਬੰਧ ਵਿਚ Special Investigations Unit ਵਲੋਂ ਜਾਂਚ ਕੀਤੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਟੇਜ਼ਰ ਦਾ ਇਸਤੇਮਾਲ ਕੀਤਾ ਗਿਆ ਸੀ।
ਅੱਜ ਸੂਬਾ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਨਾਂ ਵਲੋਂ ਇਕ ਨਵੀਂ ਯੋਜਨਾ- Ontario Seniors Dental Care Program ਵਿਚ ਸਲਾਨਾ 90 ਮਿਲੀਅਨ ਦਾ ਨਿਵੇਸ਼ ਕੀਤਾ ਜਾਏਗਾ। ਉਨਾਂ ਕਿਹਾ ਕਿ ਇਹ ਉਨਾਂ ਦੀ hallway health care ਖਤਮ ਕਰਨ ਦੀ ਯੋਜਨਾ ਦਾ ਇਕ ਹਿੱਸਾ ਹੈ |
ਨਵੰਬਰ ਦੇ ਮਹੀਨੇ ਨੂੰ ਆਦਮੀਆਂ ਦੀ ਸਿਹਤ ਪ੍ਰਤਿ ਜਾਗਰੁਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਕੈਨੇਡਾ ਦੀ ਇਕ ਸੰਸਥਾ Movember Foundation – ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਮਹੀਨੇ ਆਦਮੀਆਂ ਦੀ ਸਿਹਤ ਦਾ ਪ੍ਰਚਾਰ ਕੀਤਾ ਜਾਵੇ |
Canadian Punjabi Poet, Jasmin Kaur ਨਾਲ ਉਸਦੀ ਨਵੀਂ ਕਿਤਾਬ “When you ask me where I am going” ਬਾਰੇ ਵਿਸ਼ੇਸ਼ ਗੱਲਬਾਤ
ਹਾਲ ਹੀ ਵਿਚ Community members ਵਲੋਂ York University ਵਿਚ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਵਿਚ ਸਮਾਜਿਕ ਨਿਆਂ ਦੇ ਪੱਖ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਅਤੇ ਹਰ ਪਲ ਬਦਲ ਰਹੀ ਤਕਨੀਕ ਦੇ ਨਾਲ ਨਾਲ ਵਿਸ਼ਵੀਕਰਨ ਦੇ ਚੱਲਦਿਆਂ ਸਮਾਜਿਕ ਨਿਆਂ ਦੇ ਸੰਤੁਲਨ ਬਾਰੇ ਗੁਫਤਗੂ ਕੀਤੀ ਗਈ |
ਕੱਲ੍ਹ ਸ਼ਾਮ Brampton ਦੀ Main ਅਤੇ Queen streets ਦੇ ਨੇੜੇ – ਇਕ ਸ਼ੱਕੀ ਚੋਰੀ ਦੀ ਕਾਰ ਦੀ – Peel police ਦੀਆਂ cruisers ਨਾਲ ਟੱਕਰ ਹੋਈ ਸੀ। ਹੁਣ Special Investigations Unit ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ontario ਦੇ high school teachers ਨੇ ਹੜਤਾਲ ਕਰਨ ਦੇ ਹੱਕ ਵਿਚ ਵੋਟ ਪਾਈ ਹੈ। Ontario Secondary School Teachers’ Federation ਨੇ ਅੱਜ ਵੋਟ ਦੇ ਨਤੀਜੇ ਜਾਰੀ ਕੀਤੇ ਹਨ।
ਮਰਦਾਂ ਦੀ ਸਿਹਤ ਨੂੰ ਸਮਰਪਿਤ Movember ਵਿਚ ਅੱਜ ਚਰਚਾ – gastric cancer ਬਾਰੇ , Dr Aman Tagger ਤੋਂ.