ਇੰਨਾਂ ਸਰਦਿਆਂ ਵਿੱਚ ਬੇਘਰ ਵਿਅਕਤਿਆਂ ਦੀ ਮਦਦ ਲਈ Ahmadiyya Muslim Youth Association Humanity First ਨਾਲ ਮਿਲ ਕੇ ਇੱਕ ਪਹਿਲਕਦਮੀ ਕੀਤੀ ਹੈ।
Ahmadiyya Muslim Youth helping homeless
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਇੰਨਾਂ ਸਰਦਿਆਂ ਵਿੱਚ ਬੇਘਰ ਵਿਅਕਤਿਆਂ ਦੀ ਮਦਦ ਲਈ Ahmadiyya Muslim Youth Association Humanity First ਨਾਲ ਮਿਲ ਕੇ ਇੱਕ ਪਹਿਲਕਦਮੀ ਕੀਤੀ ਹੈ।
ਪੰਜਾਬੀ ਸੰਗੀਤ ਅਤੇ ਮਨੋਰੰਜਨ ਦੇ ਬਦਲ ਰਹੇ ਰੂਪ ਬਾਰੇ ਚਰਚਾ, Kulwinder Khehra ਤੋਂ |
ਅਕਤੂਬਰ ਵਿਚ ਹੋਈਆਂ ਫੈਡਰਲ ਚੋਣਾ ਤੋਂ ਬਾਅਦ ਅੱਜ ਪਹਿਲੀ ਵਾਰ – Canada ਦੇ 13 Premier Mississauga ਵਿਚ ਇਕੱਠੇ ਹੋਏ।
ਨੌਜਵਾਨਾਂ ਵੱਲੋਂ ਖ਼ਤਰਨਾਕ ਦਰ ਤੇ nicotine vapes ਦਾ ਇਸਤਮਾਲ ਕੀਤਾ ਜਾਣ ਲੱਗਾ ਹੈ। ਇਕ ਸਾਲ ਦੇ ਅੰਦਰ ਹੀ 16 ਤੋਂ 18 ਸਾਲ ਦੇ ਨੌਜਵਾਨਾ ਦਰਮਿਆਨ – ਇਸ ਦੇ ਇਸਤਮਾਲ ਵਿਚ 75 ਪ੍ਰਤਿਸ਼ਤ ਦਾ ਵਾਧਾ ਦੇਖਣ ਨੁੰ ਮਿਲਿਆ ਹੈ।
ਬੀਤੇ ਵੀਕਐਂਡ Shelters ਵਿਚ ਰਹਿੰਦੀਆਂ ਔਰਤਾਂ ਦਾ ਮਨੋਬਲ ਉੱਚਾ ਕਰਨ ਲਈ ਇਕ ਵਿਲੱਖਣ ਕਿਸਮ ਦਾ ਆਰਟ ਈਵੈਂਟ ਕਰਵਾਇਆ ਗਿਆ।ਇਸ ਵਿਚ ਮੁਸ਼ਕਿਲਾਂ ਵਿਚੋਂ ਨਿਕਲਣ ਤੋਂ ਬਾਦ-ਮਾਨਸਿਕ ਤੰਦਰੁਸਤੀ ਲਈ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਜਿਸਨੂੰ colour therapy ਵੀ ਕਿਹਾ ਜਾਂਦਾ ਹੈ|
Centre for Immigrant and Community Services ਵਲੋਂ ਉਨਾਂ ਦੇ 10 ਵੇਂ ਸਾਲ ਵਿਚ- ਨੌਜਵਾਨਾਂ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਏ ਗਏ। ਜ਼ਿਕਰਯੋਗ ਹੈ ਕਿ ਪਿਛਲੇ ਇਕ ਦਹਾਕੇ ਤੋਂ ਸੰਸਥਾ ਵਲੋਂ ਨੌਜਵਾਨਾਂ ਦੀ ਤਰੱਕੀ ਵਿਚ ਯੋਗਦਾਨ ਪਾਇਆ ਜਾਂਦਾ ਹੈ:
What is the impact of the diverse events which Progressive Pakistani Canadians organizes in our community?
Ontario Secondary School Teachers’ Federation ਜੋ ਕਿ ਅਧਿਆਪਕਾਂ ਦੀ ਯੂਨੀਅਨ ਹੈ- ਵਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਉਨਾਂ ਦੇ ਮੈਂਬਰਾਂ ਵਲੋਂ walk-off ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਸਵੇਰੇ -ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਇੱਕ 70 ਸਾਲ ਦੀ ਔਰਤ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਵਾਹਨ ਦਾ ਡਰਾਈਵਰ ਘਟਨਾਂ ਵਾਲੀ ਜਗਾਹ ਤੋਂ ਫਰਾਰ ਹੋ ਗਿਆ। ਟੋਰਾਂਟੋ ਪੁਲਿਸ ਵਲੋਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ |
ਅੱਜ ਐਲਾਨ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨ ਲਈ ਇੱਕ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ |
“Vaping is not for kids” Vaping ਬੱਚਿਆਂ ਲਈ ਨਹੀਂ ਹੈ। NDP ਵਲੋਂ ਸੂਬੇ ਵਿਚ ਪੇਸ਼ ਕੀਤਾ ਜਾ ਰਿਹਾ ਇਹ ਨਵਾਂ ਬਿਲ ਹੈ। ਜਿਸਦਾ ਮਕਸਦ ਬੱਚਿਆਂ ਨੂੰ ਵੇਪਿੰਗ ਤੋਂ ਦੂਰ ਰੱਖਣਾ ਹੈ।
ਹਾਲ ਹੀ ਵਿਚ Commitee of Progressive Pakistani Canadians ਵਲੋਂ ਸਲਾਨਾ ਫੈਜ਼ ਡੇ ਮਨਾਇਆ ਗਿਆ। ਇਸ ਮੌਕੇ ਉਰਦੂ ਦੇ ਸ਼ਾਹਕਾਰ ਸ਼ਾਇਰ Faiz Ahmed Faiz ਦੀਆਂ ਲਿਖਤਾਂ ਨੂਂ ਦੁਹਰਾਇਆ ਗਿਆ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਗੁਫਤਗੂ ਕੀਤੀ ਗਈ |
ਇਸੇ ਹਫਤੇ ਬ੍ਰੈਪਟਨ ਦੇ ਇਕ ਵਿਅਕਤੀ ਵਲੋਂ ਦਿਨ-ਦਿਹਾੜੇ, ਸਟਰੀਟ ਤੇ, ਇਕ ਔਰਤ ਨੂੰ ਮਾਰ-ਕੁੱਟ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਹ ਵੀਡਿਓ ਪਿਛਲੇ ਸ਼ਨੀਵਾਰ ਦੀ ਹੈ, ਪੁਲਿਸ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਸੰਬੰਧ ਵਿਚ ਇਕ 37 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਿਛਲੇ ਕੁਝ ਦਿਨਾਂ ਦੌਰਾਨ – ਟੋਰਾਂਟੋ ਵਿਚ 3 ਘਿਨੌਣੇ ਕਿਸਮ ਦੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਿਨਾਂ ਵਿਚ ਮਨੁੱਖੀ ਮਲ ਲੋਕਾਂ ਤੇ ਸੁੱਟਿਆ ਗਿਆ ਸੀ। ਇਨਾਂ ਘਟਨਾਵਾਂ ਲਈ ਕਥਿਤ ਜ਼ਿਮੇਦਾਰ ਵਿਅਕਤੀ Samuel Opoku ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਚਾਰਜ ਲਗਾਏ ਗਏ ਹਨ |
Ernestine Women’s Shelter is organizing a creative paint night event for women on Sat Nov 30th. Watch for more details!
Thompson Hotel ਵਿਚ ਕੁਝ ਪਭਾਵਸ਼ਾਲੀ ਲੋਕਾਂ ਅਤੇ entrepreneurs ਨੇ ਇਕ ਇਕੱਠ ਕੀਤਾ – ਆਪਣੇ ਆਪਣੇ ਵਿਚਾਰ ਸਾਂਝੇ ਕੀਤੇ- ਕਿ ਕਿਸ ਤਰਾਂ ਉਨਾਂ ਨੇ south Asian community ਵਿਚ ਆਪਣੇ ਬਿਜ਼ਨੈਸ ਦਾ ਪਸਾਰ ਕੀਤਾ ਹੈ |
Christmas ਭਾਵੇਂ ਇਕ ਮਹੀਨਾਂ ਦੂਰ ਹੈ। ਪਰ ਹਰ ਪਾਸੇ ਛੁੱਟੀਆਂ ਅਤੇ ਜਸ਼ਨ ਵਰਗਾ ਮਾਹੌਲ ਸਿਰਜਣਾ ਸ਼ੁਰੂ ਹੋ ਚੁੱਕਿਆ ਹੈ। Mississauga ਦੇ Celebration Square ਵਿਚ Let it Glow ਦੀ ਸ਼ੁਰੂਆਤ ਹੋ ਚੁੱਕੀ ਹੈ। 23 ਨਵੰਬਰ ਤੋਂ ਸ਼ੁਰੂ ਹੋਏ ਇਨਾਂ ਜਸ਼ਨਾਂ ਵਿਚ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ |
Ontario ਦੇ ਸਾਬਕਾ Premier Bill Davis ਨੂੰ ਕੱਲ੍ਹ Brampton ਸ਼ਹਿਰ ਦੀ Key ਨਾਲ ਨਿਵਾਜ਼ਿਆ ਗਿਆ।