ਕੱਲ ਰਾਤ Toronto ਦੇ Regent Park ਇਲਾਕੇ ਵਿਚ ਹੋਈ ਗੋਲੀਬਾਰੀ ਵਿਚ ਇਕ 21 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ 2020 ਦੀ ਪਹਿਲੀ ਹਿੰਸਕ ਮੌਤ ਦੀ ਖਬਰ ਹੈ।
1 dead, 1 injured in Toronto’s first homicide of 2020
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਕੱਲ ਰਾਤ Toronto ਦੇ Regent Park ਇਲਾਕੇ ਵਿਚ ਹੋਈ ਗੋਲੀਬਾਰੀ ਵਿਚ ਇਕ 21 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ 2020 ਦੀ ਪਹਿਲੀ ਹਿੰਸਕ ਮੌਤ ਦੀ ਖਬਰ ਹੈ।
Mississauga ਦੇ Credit Valley Hospital ਦੇ ਸਟਾਫ ਵਲੋਂ ਨਵੇਂ ਸਾਲ ਦੇ 50 ਸਕਿੰਟਾਂ ਅੰਦਰ ਅੰਦਰ ਜਨਮ ਲੈਣ ਵਾਲੇ ਬੱਚੇ ਦੇ ਆਗਮਨ ਦਾ ਸੁਆਗਤ -ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ। ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਨਵੇਂ ਜਨਮੇ- baby Aryan Walia ਅਤੇ ਉਸਦੇ ਪਰਿਵਾਰ ਨਾਲ |
ਨਵੇਂ ਸਾਲ ਦੇ resolution ਵਿਚ ਜੇ ਤੁਹਾਡਾ ਟੀਚਾ ਵੀ ਭਾਰ ਘਟਾਉਣਾ ਹੈ, ਤਾਂ ਵੇਖਾਂਗੇ ਭਾਰ ਘਟਾਉਣ ਦੇ ਸਿਹਤਮੰਦ ਅਤੇ ਕਾਰਾਗਰ ਤਰੀਕਿਆਂ ਬਾਰੇ ਇਕ ਵਿਸ਼ੇਸ਼ ਗੱਲਬਾਤ |
“From the playground to NBA” event ਨਾਲ ਕੀਤੀ ਗਈ । ਜਿਸਦਾ ਮਕਸਦ – ਨੌਜਵਾਨਾ ਨੂੰ ਉਨਾਂ ਦੇ ਸੁਪਨਿਆਂ ਨੂੰ ਨੇੜੇ ਤੋਂ ਵੇਖਣ ਦੀ ਪ੍ਰੇਰਣਾ ਦੇਣਾ ਹੈ। ਅਤੇ Raptors 905 ਨਾਮ ਦਾ ਇਹ ਸਮਾਰੋਹ ਬੱਚਿਆਂ ਤੇ ਪਰਿਵਾਰਾਂ ਤੇ ਇਕ ਵੱਖਰੀ ਛਾਪ ਛੱਡ ਗਿਆ |
ਅੱਜ ਇੱਕ Pedestrian ਦੇ 401 Highway ‘ਤੇ ਇੱਕ ਟਰੁਚਕ ਦੀ ਚਪੇਟ ਵਿੱਚ ਆ ਜਾਣ ਕਾਰਣ ਉਸਦੀ ਮੌਤ ਹੋ ਗਈ।
ਪੀਲ ਪੁਲਿਸ ਨੇ Boxing day ਦੇ ਦਿਨ ਬਰੈਂਪਟਨ ਵਿੱਚ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ ਨਿਰਧਾਰਤ ਕਰ ਲਈ ਹੈ।
Toronto ਸ਼ਹਿਰਵਾਸਿਆਂ ਨੂੰ ਅਗਲੇ ਸਾਲ ਸ਼ਹਿਰ ਵਿੱਚ ਰਹਿਣ ਲਈ ਇਸ ਸਾਲ ਤੋਂ ਜ਼ਿਆਦਾ ਮਹਿੰਗਾ ਪੈ ਸਕਦਾ ਹੈ। ਇਸ ਦੇ ਬਵਾਜੂਦ ਕਿ ਅਜੇ ਤੱਕ Toronto ਦਾ ਬਜਟ ਘੋਸ਼ਿਤ ਨਹੀਂ ਕਿਤਾ ਗਿਆ ਹੈ। ਪਰ building funds ਅਤੇ ਸਹੂਲਤਾਂ ਦੇ ਖਰਚੇ ਵਿੱਚ ਬੜੌਤਰੀ ਵੱਲ੍ਹ ਇਸ਼ਾਰਾ ਹੋ ਗਿਆ ਹੈ।
Christmas ਦਾ ਤਿਉਹਾਰ ਖ਼ਤਮ ਹੋ ਚੁੱਕਾ ਹੈ – ਛੱਟੀਆਂ ਦੌਰਾਨ ਇਕੱਠੇ ਹੋਏ Waste ਨੂੰ ਸਾਂਭਣ ਦੀ ਸਮੱਸਿਆ ਅਕਸਰ ਹੀ ਸਾਹਮਣੇ ਆ ਜਾਂਦੀ ਹੈ। ਪਰ ਇਸ ਸੰਬੰਧੀ ਸਹੀ ਜਾਣਕਾਰੀ ਨਾਲ ਤੁਸੀਂ ਇਸ ਨੂੰ ਸਹੀ ਢੰਗ ਨਾਲ recycle ਕਰ ਸਕਦੇ ਹੋ।
ਸੜਕ ‘ਤੇ ਪੈਦਲ ਚੱਲ੍ਹ ਰਹੇ ਰਹਾਗੀਰ ਕਿੰਨੀ ਵਾਰ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਹਨ ਅਤੇ vehicle ਚਲਾਓਣ ਵਾਲੇ ਨੂੰ ਕਿਸ ਚੀਜ਼ ਵੱਲ੍ਹ ਧਿਆਨ ਦੇਣ ਦੌ ਲੋੜ ਹੈ ਵਾਹਨ ਚਲਾਓਣ ਸਮੇਂ, ਅਸੀਂ ਇਸ ਬਾਰੇ ਗੱਲ੍ਹ ਕੀਤੀ traffic police constable ਨਾਲ।
ਬੀਤੇ ਸ਼ਨੀਵਾਰ, ਬਰੈਂਪਟਨ ਵਿਚ ਹਰਮਨ-ਪਿਆਰੀ ਲੇਖਿਕਾ ਅਤੇ ਰੰਗ ਮੰਚ ਕਰਮੀ ਬਰਜਿੰਦਰ ਗੁਲਾਟੀ ਦੀ ਯਾਦ ਵਿਚ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਸੀ।
Mayor John Tory ਅਤੇ Minister Ahmed Hussen ਨੇ ਇੱਕ ਨਵਾਂ housing plan ਐਲਾਨ ਕੀਤਾ |
Progressive Pakistani-Canadians ਆਪਣੇ ਸਭਿਆਚਾਰ ਨੂੰ ਨਵੀਂ ਪੀੜ੍ਹੀ ਨਾਲ ਕਿਵੇਂ ਜੁੜਦੇ ਹਨ ?
Premier Doug Ford ਨਾਲ ਇੱਕ ਖ਼ਾਸ ਗੱਲਬਾਤ |
21 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਕੋਮਲਜੀਤ ਕੌਰ ਦੀ ਮੌਤ ਤੋਂ ਬਾਦ, ਉਸ ਦੀ ਪਰਿਵਾਰ ਨੂੰ ਤੁਹਾਡੀ ਮਦਦ ਦੀ ਲੋੜ ਹੈ |
ਅੱਜ Minister of Heritage, Sport, Tourism ਅਤੇ Culture Industries Lisa MacLeod, Mississauga ਵਿਚ ਸਨ, ਜਿੱਥੇ ਉਨਾਂ ਨੇ ਖੇਡਾਂ ਨੂੰ ਲੈ ਕੇ ਇਕ ਵਿਸ਼ੇਸ਼ ਐਲਾਨ ਕਰਦਿਆਂ ਕਿਹਾ ਕਿ City of Mississauga ਨੂੰ 2022 ਵਿਚ ਹੋਣ ਵਾਲੀਆਂ Ontario Summer Games ਵਿਚ ਮੇਜ਼ਬਾਨ ਵਜੋਂ ਚੁਣਿਆਂ ਗਿਆ
21 ਸਾਲਾਂ international student Komaljeet Kaur ਦੀ ਮੌਤ ਹੋ ਗਈ। ਪੁਲਿਸ ਵਲੋਂ ਇਸ ਕੇਸ ਨੁੰ ਸ਼ੱਕ ਦੇ ਆਧਾਰ ਤੇ ਵੇਖਿਆ ਜਾ ਰਿਹਾ ਹੈ |
Toronto police ਮੁਤਾਬਿਕ billionaire Honey ਸ਼ਰਮਨ ਅਤੇ Barry Sherman ਦੇ ਕਤਲ ਕੇਸ ਨੂੰ ਲੈ ਕੇ- private investigation ਖਤਮ ਹੋ ਚੁੱਕੀ ਹੈ ਪਰ ਪੁਲਿਸ ਦੀ ਜਾਂਚ ਹਾਲੇ ਵੀ ਜਾਰੀ ਹੈ। ਹੁਣ ਅੱਗੇ ਜਾਂਚ ਲਈ ਪੁਲਿਸ ਵਲੋਂ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ |