ਕਈ ਵਾਰ Diabetes ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ – ਪਰ ਅੱਖਾਂ ਦੇ ਡਾਕਟਰਾਂ ਮੁਤਾਬਕ, ਇਸ ਦਾ ਅਸਰ ਸਾਡੀਆਂ ਅੱਖਾਂ ਤੇ ਵੀ ਪੈ ਸਕਦਾ ਹੈ। ਨਤੀਜੇ ਵੱਜੋਂ ਅੱਖਾਂ ਦੀ ਰੋਸ਼ਨੀ ਜਾਣ ਦੀ ਵੀ ਸੰਭਾਵਨਾ ਹੋ ਸਕਦੀ ਹੈ।
Diabetes affect on your eyes
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਕਈ ਵਾਰ Diabetes ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ – ਪਰ ਅੱਖਾਂ ਦੇ ਡਾਕਟਰਾਂ ਮੁਤਾਬਕ, ਇਸ ਦਾ ਅਸਰ ਸਾਡੀਆਂ ਅੱਖਾਂ ਤੇ ਵੀ ਪੈ ਸਕਦਾ ਹੈ। ਨਤੀਜੇ ਵੱਜੋਂ ਅੱਖਾਂ ਦੀ ਰੋਸ਼ਨੀ ਜਾਣ ਦੀ ਵੀ ਸੰਭਾਵਨਾ ਹੋ ਸਕਦੀ ਹੈ।
28 ਸਾਲਾ Heeral Patel ਕਤਲ ਮਾਮਲੇ ਵਿਚ ਸ਼ੱਕੀ ਉਸ ਦਾ ਸਾਬਕਾ ਪਤੀ – Rakeshbhai Patel ਟੋਰਾਂਟੋ ਵਿਚ ਮ੍ਰਿਤਕ ਪਾਇਆ ਗਿਆ ਹੈ।
ਪਿਛਲੇ 20 ਸਾਲਾ ਦੌਰਾਨ ਸੁਬੇ ਵਿਚ ਸਕੂਲ ਵਰਕਰਾਂ ਦੀ ਬੇਚੈਨੀ ਦਾ ਇਹ ਖਰਾਬ ਹਫਤਾ ਹੈ। 4 ਵੱਡੀਆਂ unions – work to rule ਜਾਂ ਹੜਤਾਲ ਤੇ ਹਨ।
ਕਸ਼ਮੀਰੀ ਪੰਡਿਤਾਂ ਦੇ ਉਜਾੜੇ ਦੇ ਦਿਨ 19 ਜਬਵਰੀ ਨੂੰ ਟੋਰਾਂਟੋ ਵਿਚ ਹੋਇਆ ਸੰਮੇਲਨ |
Hong Kong ਵਿੱਚ ਚੱਲ੍ਹ ਰਹੇ ਵਿਰੋਧ ਪ੍ਰਦਰਸ਼ਨ ਕਾਫੀ ਸਮੇਂ ਤੋਂ ਦੁਨਿਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਤੇ Omni ਵੱਲੋਂ ਹਾਲੀ ਵਿੱਚ Hong Kong ਨਿਵਾਸਿਆਂ ਨਾਲ ਓਥੇ ਚੱਲ੍ਹ ਰਹੇ ਪ੍ਰਦਰਸ਼ਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਪੇਸ਼ ਹੈ ਇਸ ਦੇ ਮੁੱਖ ਅੰਸ਼।
ਵਿਦਿਆ ਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਇਨਾਂ ਹੜਤਾਲਾਂ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਮਾਪਿਆਂ ਨੁੰ ਉਨਾਂ ਦੇ ਬੱਚਿਆਂ ਲਈ child care ਮਆਵਜ਼ੇ ਦਿੱਤੇ ਜਾਣਗੇ, ਇਨਾਂ ਮੁਆਵਜ਼ਿਆਂ ਬਾਰੇ ਹੋਰ ਵੇਰਵੇ ਲੈਣ ਲਈ ਅੱਜ ਔਮਨੀ ਪੰਜਾਬੀ ਵਲੋਂ MPP Parm Gill ਨਾਲ ਗੱਲਬਾਤ ਕੀਤੀ ਗਈ |
Dr. Tejinder Singh Kaura ਸਾਨੂੰ ਦੱਸਦੇ ਹਨ ਕਿ ਜੇ ਇੰਨਾਂ ਸਰਦੀਆਂ ਵਿੱਚ ਬਾਹਰ ਠੰਡ ਵਿੱਚ ਕੰਮ ਕਰ ਰਹੇ ਹੋ ਯਾਂ ਕਿਤੇ ਬਾਹਰ ਹੀ ਜਾ ਰਹੇ ਹੋਂ, ਤਾਂ ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋਂ।
A student at triOS College Business Technology Healthcare and mother-of-two shares how she beat breast cancer while managing being in school.
Panorama India Idol ਦਾ Grand Finale 2 ਫਰਵਰੀ ਨੁੰ ਹੋਣ ਜਾ ਰਿਹਾ ਹੈ। ਬਿਤੇ ਦਿਨੀਂ ਇਸ ਦਾ ਇਕ Audition Brampton ਵਿਚ ਕਰਵਾਇਆ ਗਿਆ।
ਇਸੇ ਹਫਤੇ ਦੇ ਸ਼ੁਰੂ ਵਿਚ ਅਸੀਂ ਇਕ ਟਰੱਕ ਹਾਦਸੇ ਵਿਚ ਮਾਰੇ ਗਏ ਦੋ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਖਬਰ ਸਾਂਝੀ ਕੀਤੀ ਸੀ। ਇਸ ਮੌਕੇ OMNI ਵਲੋਂ – trucking industry ਦੇ ਮਾਹਿਰ ਨਾਲ- ਨਵੇਂ ਆਏ ਕੇਨੇਡੀਅਨਜ਼ ਲਈ ਇਸ ਇੰਡਰਸਟਰੀ ਵਿਚ ਸੁਰੱਖਿਆ ਦੀਆਂ ਬੇਹਤਰ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ ਗਈ |
On Monday, two 20-year-old Punjabi youth passed away in a multi-vehicle crash on Highway 401 in Mississauga. We find out more from OPP and a friend of the grieving families.
A Canadian South Asian Film Maker has made a movie on festival of Lohri. He shares his thoughts and background.
ਭਾਰਤ ਦੇ ਨਾਲ ਨਾਲ Canada ਵਿੱਚ ਵੀ Lohri ਦਾ ਤਿਓਹਾਰ ਮਨਾਓਣ ਲਈ ਲੋਕ ਇੱਕਠੇ ਹੋਏ। ਮਾਤਾ ਪਿਤਾ ਜਿੱਥੇ ਆਪਣੇ ਬੱਚਿਆਂ ਨੂੰ ਲੋਹੜੀ ਦੇ ਤਿਓਹਾਰ ਦਾ ਮਹੱਤਵ ਸਮਝਾਓਣ ਦੇ ਜ਼ੋਰ ਦੇ ਰਹੇ ਸਨ। ਓਥੇ ਹੀ ਬੱਚੇ -ਸ਼ੰਦਰ ਮੁੰਦਰਿਅਏ- ਦਾ ਗੀਤ ਗਾਓਣਾ ਸਿੱਖਣ ‘ਤੇ ਜ਼ਿਆਦਾ ਕੇਂਦ੍ਰਿਤ ਸਨ।
ਸਰਦੀਆਂ ਦੇ ਤਿਉਹਾਰ ਲੋਹਰੀ ਨੂੰ ਪੰਜਾਬ ਸਮੇਤ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ । ਇਹ ਭਾਰਤ ਦੇ ਅਲੱਗ ਅਲੱਗ ਹਿੱਸਿਆਂ ਵਿਚ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ। ਕੀ ਹੈ ਇਸ ਤਿਉਹਾਰ ਦੀ ਮਹੱਤਤਾ | ਜਾਣਦੇ ਹਾਂ ਸ਼ਵੀ ਸ਼ਰਮਾਂ ਤੋਂ |
Canada, ਟੋਰੋਂਟੋ ਵਿੱਚ ਹਾਲੀ ਵਿੱਚ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ। ਇਸ ਵਿੱਚ ਭਾਗ ਲੈ ਣ ਲਈ ਮੁੱਖ ਅਤਿਥਿ ਵੱਜੋਂ ਭਾਰਤ ਦੇ ਸੰਸਦ ਦੇ ਸੱਦਸਯ ਅਤੇ ਲੋਕ ਸਭਾ ਦੇ ਸਪੀਕਰ ਸ਼੍ਰੀ Om Birla ਪਹੁੰਚੇ।
Ahmadiyya Muslim Community ਵੱਲੋਂ Pathway to Peace Tour ਨਾਮ ਦੀ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਵਿਸ਼ਵ ਵਿਚ ਅਮਨ ਕਾਇਮ ਕਰਨ ਵਾਲੇ 9 ਮੁਢਲੇ ਸਿਧਾਂਤਾ ਨੂੰ ਲੋਕਾਂ ਤੱਕ ਪਹੁੰਚਾਉਣਾ – Pathway to Peace Tour ਦਾ ਮੁੱਖ ਮਕਸਦ ਹੈ।
Cannabis products- Things to need to know before consuming it.
ਸੂਬੇ ਭਰ ਵਿੱਚ cannabis ਦੇ ਮਿਸ਼ਰਣ ਵਾਲਿਆਂ ਖਾਣ ਪੀਣ ਦੀਆਂ ਵਸਤੂਆਂ ਮਿਲਨਿਆਂ ਸ਼ੁਰੂ ਹੋ ਗਈਆਂ। ਪਰ ਕਿੰਨਾਂ ਗੱਲ੍ਹਾਂ ਵੱਲ੍ਹ ਧਿਆਨ ਦੇਣ ਦੀ ਲੋੜ ਹੈ ਇੰਨਾਂ ਵਸਤੂਆਂ ਨੂੰ ਖਾਣ ਵੇਲੇ, ਜਾਣਦੇ ਹਾਂ ਇਸ ਬਾਰੇ।
How to motivate kids for studies after they have taken a short break?
ਬੱਚਿਆਂ ਨੂੰ ਪੜਾਈ ਲਈ ਕਿਵੇਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ?