Premiere of ‘Rick Osborne: Outlaw’

Premiere of 'Rick Osborne: Outlaw'

Humber college ਦੇ Vrishub Merai, ਇੱਕ ਨੌਜਵਾਨ ਅਤੇ ਨਿਰਦੇਸ਼ਕ ਵੱਜੋਂ ਕੱਲ film ਜਗਟ ਵਿੱਚ ਆਪਣਾ ਕਦਮ ਰੱਖਿਆ ਜਦੋਂ ਓਨਾਂ ਦੀ short ਫਿਲਮ ਦਾ premiere Mississauga ਵਿੱਚ ਹੋਇਆ।

Change Your Soch fundraiser

Change Your Soch fundraiser

Soch Mental ਸੰਸਥਾ ਵਲੋਂ Change Your Soch, ਨਾਮ ਦਾ ਇਕ fundraising event ਕਰਵਾਇਆ ਗਿਆ। ਇਸਦਾ ਮਕਸਦ ਸੰਸਥਾ ਵਲੋਂ ਮਾਨਸਿਕ ਸਿਹਤ ਦੇ ਮਸਲਿਆ ਸਬੰਧੀ ਚਲਾਏ ਜਾਂਦੇ ਪ੍ਰੋਗਰਾਮਾਂ ਲਈ ਰਾਸ਼ੀ ਇਕੱਠੀ ਕਰਨਾ ਸੀ |

New proposal for Brampton University

New proposal for Brampton University

Brampton city council ਨੇ ਇੱਕ ਖ਼ਾਸ townhall ਵਿੱਚ ਜਨਤਾ ਤੋਂ brampton ਵਿਖੇ ਨਵੀਂ university ਬਨਾਓਣ ਬਾਰੇ ਰਾਏ ਮੰਗੀ ਗਈ। ਜਿੱਥੇ council ਇੱਕ ਬਿਹਤਰੀਨ university ਖੋਲਣਾ ਚਾਹੁੰਦੀ ਹੈ, ਓਥੇ ਹੀ ਸ਼ਹਿਰ ਵਾਸੀ ਇਸ ਸੁਪਨੇ ਨੂੰ ਹਕੀਕਤ ਵਿੱਚ ਤਬਦੀਲ ਹੁੰਦਾ ਵੇਖਣਾ ਚਾਹੁੰਦੇ ਹਨ।

Mental health initiatives

Mental health initiatives

ਜਦੋਂ ਮਾਨਸਿਕ ਸਿਹਤ ਦੀ ਗੱਲ੍ਹ ਆਓਂਦੀ ਹੈ, ਤਾਂ ਘਰੋਂ ਦੂਰ ਪੜ੍ਹਨ ਆਓਣਾ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਨਾ ਮਿਲ ਸਕਨਾ। ਅਤੇ ਘਰ ਪਰਿਵਾਰ ਤੋਂ ਦੂਰ ਹੋਣ ਦੀ ਤਾਂਘ ਕੁਝ ਪਰੇਸ਼ਾਨਿਆਂ ਖੜੀਆਂ ਕਰ ਸਕਦੀ ਹੈ। ਅਜਿਹੇ ਹੀ ਕੁਝ ਵਿਸ਼ਿਆਂ ਬਾਰੇ ਅਸੀਂ ਇੱਕ ਮਾਹਿਰ ਅਤੇ ਕੁਝ ਵਿਦਿਆਰਥਿਆਂ ਨਾਲ ਗੱਲ੍ਹ ਬਾਤ ਕੀਤੀ।

Medical masks for Coronavirus

Medical masks for Coronavirus

ਹਾਲਾਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਲੋਕਾਂ ਨੂੰ Coronavirus ਨਾਲ ਪ੍ਰਭਾਵਤ ਹੋਣ ਦਾ ਖ਼ਤਰਾ ਬਹੁਤ ਘੱਟ ਹੈ। ਪਰ ਲੋਕਾਂ ਵੱਲੋਂ ਇਸ Virus ਦੇ ਫੈਲਣ ਦੇ ਡਰ ਤੋਂ ਸਾਵਧਾਨੀ ਵਰਤੀ ਜਾ ਰਹੀ ਹੈ। ਜਿਸ ਨੂੰ ਦੇਖਦਿਆਂ ਬਜ਼ਾਰ ਵਿਚ Medical Masks ਦੀ ਮੰਗ ਬਹੁਤ ਵਧ ਗਈ ਹੈ।

Remembering Kobe Bryant

Remembering Kobe Bryant

Basketball ਦੇ ਮਹਾਨ ਖਿਡਾਰੀ ਅਤੇ ਨੌਜਵਾਨਾਂ ਦੇ Icon Kobe Bryant ਦੀ ਮੌਤ ਤੋ ਬਾਅਦ – ਖੇਡ ਜਗਤ ਅਤੇ ਪੂਰੀ ਦੁਨੀਆਂ ਵਿਚ ਸੋਗ ਦੀ ਲਹਿਰ ਫੈਲ ਗਈ। ਇਹ ਹਾਦਸਾ helicopter ਦੇ crash ਹੋਣ ਕਾਰਨ ਵਾਪਰਿਆ। ਟੋਰਾਂਟੋ ਸਮੇਤ ਸਾਰੀ ਦੁਨੀਆਂ ਖੇਡ ਜਗਤ ਨੂੰ ਹੋਏ ਇੰਨ੍ਹੇ ਵੱਡੇ ਨੁਕਸਾਨ ਦਾ ਸ਼ੋਕ ਮਨਾ ਰਹੀ ਹੈ।

Brampton declares health-care emergency

Brampton declares health-care emergency

ਬਰੈਂਪਟਨ ਸਿਟੀ ਕੌਂਸਲ ਨੇ community ਹਸਪਤਾਲਾਂ ਵਿੱਚ ਵਧੇਰੇ patients ਅਤੇ ਜ਼ਿਆਦਾ ਇੰਤਜ਼ਾਰ ਦੇ ਚਲਦੇ, ਸਿਹਤ ਸੰਭਾਲ ਦੀ ਐਮਰਜੈਂਸੀ ਘੋਸ਼ਿਤ ਕਰਨ ਲਈ ਸਰਬਸੰਮਤੀ ਨਾਲ ਵੋਟ ਦਿੱਤੀ।

Toronto’s new condo designed by Pharrell

Toronto's new condo designed by Pharrell

Toronto ਸ਼ਹਿਰ ਵਿੱਚ ਇੱਕ ਨਵੀਂ ਇਮਾਰਤ ਦੀ ਉਸਾਰਿ ਦੀ ਯੋਜਨਾ ਸਾਹਮਣੇ ਆਈ ਹੈ ਜਿਸ ਵਿੱਚ ਸੰਗਿਤ ਦਾ ਇੱਕ ਅਹਿਮ ਰੋਲ ਹੋਵੇਗਾ।

New Mississauga development announced

New Mississauga development announced

Oxford properties ਸਮੂਹ ਨੇ Alberta Investment Management Corporation ਨਾਲ ਮਿਲ ਕੇ 130 acre ਦੀ ਜਗ੍ਹਾ ਨੂੰ ਰਿਹਾਸ਼ੀ ਦੇ ਇਸਤੇਮਾਲ ਲਈ ਤਬਦੀਲ ਕਰਨ ਦੀ ਯੋਜਨਾ ਦਾ ਉਦਘਾਟ ਕੀਤਾ। ਜਿਸ ਦੇ ਅੰਤਰਗਤ 18 ਮਿਲੀਅਨ ਵਰਗ ਫੁੱਟ ਜਗ੍ਹਾਂ ਦੀ ਦੀ ਮਿਸ਼ਰਤ-ਵਰਤੋਂ ਦੀ ਯੋਜਨਾ ਬਣਾਈ ਗਈ ਹੈ।

Brampton looks to add more speed radar cameras

Brampton looks to add more speed radar cameras

Brampton ਦੇ School Safety Council ਇਕ traffic meeting ਵਿਚ ਸ਼ਾਮਲ ਹੋਏ , ਜਿਸ ਵਿਚ ਉਨ੍ਹਾਂ ਨੇ ਨਵਾਂ automated speed-radar cameras ਬਾਰੇ ਗੱਲ ਕੀਤੀ |