For nurses we we met Baljinder Toor who has been working as a nurses for 27 years. We find out about how life is like for nurses before and during covid-19
Nurses Week- A day in a Nurse’s life
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
For nurses we we met Baljinder Toor who has been working as a nurses for 27 years. We find out about how life is like for nurses before and during covid-19
Ontario ਨੇ coronavirus ਦੇ 308 ਨਵੇਂ ਕੇਸਾਂ ਅਤੇ 35 ਮੋਤਾਂ ਦੀ ਪੁਸ਼ਟੀ ਕੀਤੀ ਹੈ। ਸੂਬੇ ਵਿਚ COVID-19 ਦੇ ਕੇਸਾਂ ਦੀ ਕੁੱਲ ਗਿਣਤੀ 20,546 ਤੇ ਪਹੁੰਚ ਗਈ ਹੈ।
ਪੰਜਾਬੀ ਮੂਲ ਦੇ 5 taxi drivers ਦੀ COVID-19 ਕਾਰਨ ਮੌਤ ਹੋ ਚੁੱਕੀ ਹੈ। ਕਾਰੋਬਾਰ ਤਕਰੀਬਨ ਠੱਪ ਹਨ ਅਤੇ taxi association ਅਨੁਸਾਰ taxi drivers ਦੀ ਸੁਰੱਖਿਆ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ।
COVID-19 ਮਹਾਂਮਾਰੀ ਦੌਰਾਨ front-line ਵਰਕਰਾਂ ਦੀਆਂ ਕਹਾਣੀਆਂ ਨੂੰ ਪੂਰੀ ਦੁਨੀਆਂ ਨਾਲ ਸਾਂਝਾ ਕਰਨ ਲਈ ਇੱਕ online project ਤਿਆਰ ਕੀਤਾ ਗਿਆ ਹੈ, ਜਿਸ ਦਾ ਨਾਮ ਹੈ: Faces of COVID|
We take a deeper dive into 4 generations of punjabi immigrant families to see how mothers day has evolved for them and what does the day mean to them.
OMNI ਦੇ ਦਰਸ਼ਕਾਂ ਦਾ ਸ਼ੁੱਕਰਵਾਰ ਰੌਸ਼ਨ ਕਰਨ ਅਤੇ ਬਿਹਤਰ ਬਨਾਓਣ ਲਈ ਅਸੀਂ ਕੁਝ ਦਿਲਖਿੱਚਵੇਂ ਸੰਦੇਸ਼, ਕਹਾਣੀਆਂ, ਵਾਇਰਲ ਵੀਡੀਓ, ਸਿਹਤ ਸੰਭਾਲ ਕਰਮਚਾਰੀਆਂ ਦੀ ਹੋਸਲਾ ਅਫਜ਼ਾਈ ਵਾਲੇ ਸੰਦੇਸ਼ਾਂ ਦਾ ਸੰਗ੍ਰਹਿ ਤੁਹਾਡੀ ਨਜ਼ਰ ਕਰ ਰਹੇ ਹਾਂ।
The Canadian Mental Health Association Canadians ਨੂੰ ਅਪੀਲ ਕਰ ਰਹੀ ਹੈ ਕਿ ਮਹਾਂਮਾਰੀ ਦੌਰਾਨ ਜਿੰਨਾਂ ਭਾਵਾਤਮਕ ਵਿਚਾਰਾਂ ਅਤੇ ਸੰਵੇਦਨਸ਼ੀਲ ਦੌਰ ਤੋਂ ਓਹ ਗੁਜ਼ਰ ਰਹੇ ਹਨ ਓਨਾਂ ਨਾਲ ਇੱਕਸਾਰ ਹੋਣ।
Ontario ਵਿਚ ਅੱਜ COVID-19 ਦੇ ਕੁੱਲ 370 ਨਵੇਂ ਕੇਸ ਆਏ ਹਨ, ਅਤੇ 84 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿਚ ਕੱਲ ਐਤਵਾਰ ਦੇ ਕੇਸ ਅੱਜ ਨਾਲੋਂ ਜ਼ਿਆਦਾ ਸਨ, ਪਰ ਘਟ ਰਹੇ ਅੰਕੜਿਆਂ ਨੇ ਸੂਬਾਵਾਸੀਆਂ ਨੂੰ ਆਸ ਦੀ ਕਿਰਨ ਵਿਖਾਈ ਹੈ |
Coronavirus ਨਾਲ ਪੀੜਿਕ ਇਕ 46 ਸਾਲਾਂ ਟੈਕਸੀ ਡਰਾਈਵਰ ਆਕਾਸ਼ਦੀਪ ਸਿੰਘ ਗਰੇਵਾਲ ਦੀ ਮੌਤ ਹੋ ਗਈ। ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ taxi drivers ਦੀ ਇਹ ਚੌਥੀ ਮੌਤ ਹੈ। ਕੋਮੂਨਿਟੀ ਵਿਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਫੈਲ ਗਈ ਹੈ |
Canada ਵਿਚ workers ਦੇ ਯੋਗਦਾਨ ਅਤੇ ਉਨਾਂ ਦੇ ਸੰਘਰਸ਼ ਨੂੰ ਦਰਸ਼ਾਉਣ ਲਈ ਸਿਤੰਬਰ ਵਿਚ Labour Day ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦੁਨੀਆਂ ਭਰ ਵਿਚ ਮਨਾਏ ਜਾਂਦੇ May Day ਦੀ ਗੱਲਬਾਤ ਅਤੇ ਚਰਚਾ GTA ਦੀਆਂ ਕੁਝ South Asian organization ਵਲੋਂ ਅੱਜ ਵੀ ਕੀਤੀ ਜਾਂਦੀ ਹੈ।
ਇਕ antiviral remdesivir ਨਾਮੀ ਦਵਾਈ ਜੋ ਕਿ ਅਸਲ ਵਿਚ Ebola ਦਾ ਇਲਾਜ ਕਰਨ ਲਈ ਬਣਾਈ ਗਈ ਸੀ। ਸਿਹਤ ਅਧਿਕਾਰੀਆਂ ਅਨੁਸਾਰ ਕੋਵਿਡ ਦੇ ਇਲਾਜ ਵਿਚ ਅਸਰ ਵਿਖਾਉਂਦੀ ਲੱਗ ਰਹੀ ਹੈ।
COVID-19 ਮਹਾਂਮਾਰੀ ਦੌਰਾਨ University of Toronto ਅਤੇ Humanity First Canada ਵੱਲੋਂ 3-D PPE ਨਾਮ ਦੀ ਇਕ ਪਹਿਲਕਦਮੀ ਕੀਤੀ ਗਈ ਹੈ। ਜਿਸ ਵਿਚ ਮੈਡੀਕਲ ਵਿਭਾਗ ਦੇ 80 ਵਿਦਿਆਰਥੀ ਇਕੱਠੇ ਹੋਕੇ GTA ਦੇ front-line ਵਰਕਰਾਂ ਵਾਸਤੇ 3-D print ਵਾਲੇ ਹਜ਼ਾਰਾਂ face shields ਤਿਆਰ ਕਰ ਰਹੇ ਨੇ।
COVID-19 ਮਹਾਂਮਾਰੀ ਦੌਰਾਨ, Sahaita ਸੰਸਥਾ ਲੋੜੀਂਦੇ ਫੇਸ ਮਾਸਕ ਦੇ ਸਿਲਾਈ ਕਰਕੇ ਸਿਹਤ ਸੰਭਾਲ ਕਰਮਚਾਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |
COVID-19 ਮਹਾਂਮਾਰੀ ਦੌਰਾਨ, ਕੈਨੇਡਾ ਅਤੇ ਅਮਰੀਕਾ ਦਾ ਸਿੱਖ ਭਾਈਚਾਰਾ Online ਇਕੱਠਾ ਹੋ ਰਿਹਾ ਹੈ। ਜਿਥੇ ਉਨ੍ਹਾਂ ਵੱਲੋਂ ਸਿਆਸਤ ਦੁਆਲੇ ਖੁੱਲ੍ਹੀ ਗੱਲਬਾਤ ਕੀਤੀ ਜਾ ਰਹੀ ਹੈ।
ਅੱਜ Ontario ਵਿਚ 424 ਨਵੇਂ ਕੇਸ ਅਤੇ 57 ਮੋਤਾਂ ਦਰਜ ਕੀਤੀਆਂ ਗਈਆਂ ਨੇ।
Trucking Industry ਵਿਚ ਪੰਜਾਬੀ ਔਰਤਾਂ ਦੀ ਸ਼ਮੂਲੀਅਤ ਅਤੇ ਕੋਵਿਡ ਦੌਰਾਂਨ ਆ ਰਹੇ ਉਤਰਾਅ ਚੜਾਅ |
Ontario ਵਿੱਚ ਕੋਰੋਨਵਾਇਰਸ ਦੇ 640 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 50 ਹੋਰ ਮੌਤਾਂ ਹੋਈਆਂ ਹਨ। ਅੱਜ, ਓਨਟਾਰੀਓ ਦੇ ਪ੍ਰੀਮੀਅਰ ਨੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਲਈ ਇੱਕ ਨਵਾਂ ਰਾਹਤ ਪ੍ਰੋਗਰਾਮ ਐਲਾਨ ਕੀਤਾ |