ਭਾਰਤ ਦੇ 71ਵੇਂ ਗਣਤੰਤਰ ਦਿਵਸ ਨੂੰ ਸਮਰਪਿਤ- Panorama india ਵਲੋਂ ਉਨਾਂ ਦੇ Panorama Idol competition ਦਾ grand finale ਕਰਵਾਇਆ ਗਿਆ |
Panorama Idol finale!
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਭਾਰਤ ਦੇ 71ਵੇਂ ਗਣਤੰਤਰ ਦਿਵਸ ਨੂੰ ਸਮਰਪਿਤ- Panorama india ਵਲੋਂ ਉਨਾਂ ਦੇ Panorama Idol competition ਦਾ grand finale ਕਰਵਾਇਆ ਗਿਆ |
ਭਾਸ਼ਾ ਅਤੇ ਸਾਹਿਤ ਸੰਪੂਰਨ ਲੋਕਾਈ ਨੂੰ ਜੋੜਨ ਦਾ ਕੰਮ ਕਰਦੇ ਹਨ। ਨਸਲੀ ਵਿਤਕਰੇ ਅਤੇ ਭੇਦ-ਭਾਵ ਦੀ ਗੱਲ ਕਰੀਏ, ਤਾਂ ਸਾਹਿਤ–ਵਿਭਿੰਨਤਾ ਦੇ ਪਸਾਰ ਲਈ ਕਿਸ ਤਰਾਂ ਦੀ ਭੂਮਿਕਾ ਨਿਭਾ ਸਕਦਾ ਹੈ? ਜਾਣਦੇ ਹਾਂ ਇਕ ਪੰਜਾਬੀ ਕਵਿਤਰੀ ਅਤੇ ਕਾਲੇ ਮੂਲ ਦੀ ਕਵਿਤਰੀ ਤੋਂ:
A Punjabi mother has held over 100 swab camps in Canada in her effort to find a bone marrow match for her son through past 12 years. Though her own son hasn’t found a match, many others have found theirs through these camps.
ਕਈ ਛੋਟੇ ਸਿਆਹ ਕਾਰੋਬਾਰਿਆਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਵਧੇਰੇ ਨੌਕਰੀਆਂ ਦੇ ਮੌਕੇ ਅਤੇ ਆਰਥਿਕ ਪੂੰਜੀ ਨਿਵੇਸ਼ ਯੋਜਨਾਬੱਧ ਤਰੀਕੇ ਨਾਲ ਓਨਾਂ ਦੇ ਕਾਰੋਬਾਰਾਂ ਅਤੇ ਕੰਮਾਂ ਕਾਰਾਂ ਵਿੱਚ–ਹੋਰਨਾਂ communities ਦੇ ਮੁਕਾਬਲੇ ਕਾਫੀ ਘੱਟ ਹੈ।
ਜਿਥੇ ਸੂਬੇ ਵਿਚ COVID-19 ਦੇ ਅੰਕੜਿਆਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਓਥੇ ਸ਼ੁੱਕਰਵਾਰ ਤੋਂ Ontario ਦਾ ਜ਼ਿਆਦਾਤਰ ਹਿੱਸਾ ਤੀਸਰੀ ਸਟੇਜ ਵਿੱਚ ਖੁੱਲ ਰਿਹਾ ਹੈ। ਪਰ GTA ਦਾ ਇਲਾਕਾ ਫਿਲਹਾਲ ਦੂਸਰੀ ਸਟੇਜ ਵਿਚ ਹੀ ਰਹੇਗਾ।
Disha-an aasociation of Canadian Punjabi Women is organizing an international poetry event on the weekend of Aug 13-15. Here’s more from the founder Dr. Kanwaljit Dhillon
ਅੱਜ ਬਹੁਤ ਸਾਰੇ ਕਾਰਕੁੰਨ Black Lives Matter ਮੁਹਿੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਵਿਚ ਹਨ ਅਤੇ ਲੋਕਾਂ ਅੱਗੇ ਗੁਹਾਰ ਲੱਗਾ ਰਹੇ ਹਨ ਕਿ ਉਹ ਆਪਣੀ ਆਰਥਿਕ ਸਮਰੱਥਾ ਨੁੰ ਬਦਲਾਵ ਲੈ ਕੇ ਆਉਣ ਲਈ ਵਰਤਣ।
Simmi Virk ਇਕ marrow donor ਹਨ ਅਤੇ ਹਜ਼ਾਰਾਂ ਲੋਕਾਂ ਤੱਕ ਇਸ ਸੰਬੰਧ ਵਿਚ ਜਾਗਰੁਕਤਾ ਫੈਲਾ ਚੁੱਕੇ ਹਨ। ਹਾਲ ਹੀ ਵਿਚ Simmi ਨੇ Sick Kids hospital ਦੀ ਮੱਦਦ ਲਈ ਧਨ ਰਾਸ਼ੀ ਇਕੱਠੀ ਕਰਨ ਲਈ 500 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਮਿੱਥਿਆ ਹੈ ਜਿਸ ਲਈ ਉਹ ਬੇਤਹਾਸ਼ਾ ਮਿਹਨਤ ਅਤੇ ਟਰੇਨਿੰਗ ਕਰ ਰਹੀ ਹੈ |
ਬਰੈਪਟਨ ਦੇ Cottrelle ਅਤੇ McVean ਇਲਾਕੇ ਦਰਮਿਆਨ ਇਕ ਪਲਾਜ਼ਾ ਬਣਾਉਣ ਲਈ ਰੱਖੀ ਗਈ ਜਗਾਹ ਤੇ ਨਵੇਂ ਪ੍ਰਸਤਾਵ ਅਨੁਸਾਰ- ਇਕ ਸੱਤ ਮੰਜ਼ਿਲੀ ਇਮਾਰਤ ਬਣਾਉੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਇਲਾਕੇ ਦੇ ਨਿਵਾਸੀਆਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ |
ਬ੍ਰੈਂਮਪਟਨ ਦੇ ਇਕ ਕੰਨਵੈਨਸ਼ਨ ਸੈਂਟਰ ਵਿਚ ਪਹਿਲੀ ਡਰਾਈਵ ਥਰੂ ਵੈਡਿੰਗ ਹੋਈ। ਇਹ ਆਪਣੀ ਤਰ੍ਹਾਂ ਦਾ ਇਕ ਵਿਲੱਖਣ ਸਮਾਗਮ ਸੀ, ਜਿਸ ਵਿਚ ਮਹਿਮਾਨ ਸ਼ਾਮਲ ਤਾਂ ਹੋਏ ਪਰ ਵੱਖਰੇ ਅੰਦਾਜ ਵਿਚ।
Halifax ਵਿਚ ਇਕ ਪੰਜਾਬੀ ਟੈਕਸੀ ਡਰਾਈਵਰ ਨੂੰ ਕੁੱਝ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ |
Black Lives Matter ਮੁਹਿੰਮ ਨੂੰ ਲੈ ਕੇ ਦੁਨੀਆਂ ਭਰ ਵਿਚ ਆਵਾਜ਼ਾਂ ਉੱਠ ਰਹੀਆਂ ਹਨ। ਇਨਾਂ ਧੁਨੀਆਂ ਵਿਚ South Asian community ਵੀ ਆਪਣੀ ਸਾਂਝ ਪਾ ਰਹੀ ਹੈ। SAAC ਤੋਂ ਅੰਜੂ ਰਾਜਨ ਦਾ ਕਹਿਣਾ ਹੈ ਕਿ ਸਮਾਂ ਆ ਗਿਆ ਹੈ ਜਦੋਂ ਕੌਮੂਨਿਟੀ ਨੂੰ ਕਿਸੇ ਵੀ ਤਰਾਂ ਦੇ ਵਖਰੇਵਿਆਂ ਤੋ ਉਪਰ ਉੱਠਣਾ ਚਾਹੀਦਾ ਹੈ |
Fueling Healthy Minds ਕੌਮੂਨਿਟੀ ਦੇ ਕੁਝ ਮੈਂਬਰਾਂ ਵਲੋਂ ਸ਼ੁਰੂ ਕੀਤਾ ਗਿਆ ਇਕ ਅਜਿਹਾ ਉਪਰਾਲਾ ਹੈ ਜਿਸਦਾ ਮਕਸਦ ਸਕੂੂਲਾਂ ਦੇ ਬੰਦ ਹੋਣ ਕਰਕੇ breakfast programs ਦਾ ਲਾਹਾ ਨਾ ਲੈ ਸਕਣ ਵਾਲੇ ਲੋੜਵੰਦ ਬੱਚਿਆਂ ਦੀ ਮੱਦਦ ਕਰਨਾ ਹੈ |
ਅੱਜ ਤੋਂ ਟ੍ਰਾਂਜ਼ਿਟ ਸਵਾਰਾਂ ਨੂੰ ਮਾਸਕ ਪਹਿਨਣਾ ਜਾਂ ਚਿਹਰਾ ਢੱਕ ਕੇ ਰੱਖਣਾ ਪਏਗਾ ਅਤੇ ਭਾਵੇਂ ਜ਼ੁਰਮਾਨਾ ਵੀ ਹੋ ਸਕਦਾ ਹੈ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦਾ ਕਹਿਣਾ ਹੈ ਕਿ ਓਹ ਜ਼ੁਰਮਾਨੇ ਤੋਂ ਵੱਧ ਜਾਗਰੁਕਤਾ ‘ਤੇ ਜ਼ੋਰ ਦੇ ਰਹੇ ਹਨ।
ਕੱਲ Brampton ਦੇ ਮੇਅਰ Mayor Patrick Brown ਅਤੇ Councillors ਨੇ Canada Day ਨੂੰ ਇਕ ਵਿਸ਼ੇਸ਼ ਤਰੀਕੇ ਨਾਲ ਮਨਾਇਆ |
ਸਟੰਟ ਡਰਾਈਵਿੰਗ ਦੇ ਮਾਮਲੇ ਵਿਚ ਮਾਲਟਨ ਇਲਾਕੇ ਵਿਚ ਬਣੀ ਇਕ “ਸੂਬੇਦਾਰ” ਨੰਬਰ ਪਲੇਟ ਵਾਲੀ ਵਿਡਿਓ ਸੋਸ਼ਲ ਮੀਡੀਆ ਤੇ ਛਾਈ ਰਹੀ ਹੈ। ਇਸ ਮਾਮਲੇ ਵਿਚ ਸੋਮਵਾਰ ਨੂੰ ਇਕ ਗ੍ਰਿਫਤਾਰੀ ਕੀਤੀ ਗਈ ਹੈ।
27 ਜੂਨ ਨੂੰ ਕਨੇਡਾ ਭਰ ਵਿੱਚ Multiculturalism Day ਮਨਾਇਆ ਜਵੇਗਾ। ਤੁਸੀਂ ਕਿਵੇਂ ਵਿਭਿੰਨਤਾ ਭਰੇ ਸਾਡੇ ਸਮਾਜ ਵਿੱਚ ਕੁਝ ਨਵਾਂ ਅਤੇ ਕੁਝ ਆਪਣੇ ਰੁਝਾਨ ਦਾ ਸਿੱਖ ਸਕਦੇ ਹੋ? ਇਸੇ ਬਾਰੇ ਅਸੀਂ ਇੱਕ ਦਿਲਚਸਪ ਗੱਲਬਾਤ ਕੀਤੀ Canadian Cultural Mosaic Foundation ਨਾਲ।