Update on a new COVID-19 vaccine

Update on a new COVID-19 vaccine

Federal ਸਰਕਾਰ ਨੇ ਦੋ ਵੱਡਿਆਂ pharmaceutical companies ਨਾਲ ਸੰਭਾਵਿਤ COVID-19 ਦੇ ਟੀਕਿਆਂ ਲਈ ਲੱਖਾਂ ਖੁ਼ਰਾਕਾਂ ਦੇ ਸਮਝੌਤੇ ਕੀਤੇ ਹਨ। ਜ਼ਿਕਰਯੋਗ ਹੈ ਕਿ ਦੋਵੇਂ | ਟੀਕੇ ਦੇ ਉਮੀਦਵਾਰਾਂ Pfizer ਅਤੇ Moderna ਨੂੰ ਹੈਲਥ ਕੈਨੇਡਾ ਤੋਂ ਮਨਜ਼ੂਰੀ ਲੈਣੀ ਪਏਗੀ। 

Virual India Day Event

Virual India Day Event

Due to COVID-19, the largely celebrated parade, India Day 2020 Grand Parade is taking place virtually. Exciting details from the organizers!

Toronto & Peel given green light for stage 3

Toronto & Peel given green light for stage 3

ਜਿਸ ਦਿਨ ਜਦੋਂ ਟੋਰਾਂਟੋ ਅਤੇ ਪੀਲ ਨੂੰ ਸੂਬੇ ਦੀ ਰਿਕਵਰੀ ਯੋਜਨਾ ਦੇ ਤੀਜੇ ਪੜਾਅ ‘ਤੇ ਜਾਣ ਲਈ ਅੱਗੇ ਵਧਾਇਆ ਜਾ ਰਿਹਾ ਹੈ ਓਦੋਂ ਓਨਟਾਰੀਓ ਵਿੱਚ ਨਵੇਂ ਰੋਜ਼ਾਨਾ ਕੋਰੋਨਵਾਇਰਸ ਕੇਸਾਂ ਦੀ ਗਿਣਤੀ 100 ਦੇ ਹੇਠਾਂ ਆ ਗਈ ਹੈ।

4 Punjabi men charged in car thefts

4 Punjabi men charged in car thefts

GTA ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਕਾਰ ਚੋਰੀ ਸੰਬੰਧੀ ਚੱਲ੍ਹ ਰਹੀ ਜਾਂਚ ਵਿੱਚ 21 ਗਿਰਫ਼ਤਾਰਿਆਂ ਕੀਤਿਆਂ ਗਇਆਂ ਹਨ ਅਤੇ 4.2 million ਦੇ ਦਰਜਨਾਂ ਚੋਰੀ ਹੋਏ ਵਾਹਨ ਵੀ ਬਰਾਮਦ ਕੀਤੇ ਗਏ ਹਨ। ਇਸ ਘਟਨਾ ਦੇ 4 ਮੁਲਜ਼ਮ Brampton ਦੇ ਰਹਿਣ ਵਾਲੇ ਹਨ ਅਤੇ ਪੰਜਾਬੀ ਪਿਛੋਕੜ ਨਾਲ ਸੰਬੰਧ ਰੱਖਦੇ ਹਨ। 

Toronto student Hitanshu named a top scholar

Toronto student Hitanshu named a top scholar

Toronto District School Board  ਨੇ ਆਪਣੇ top scholars ਦਾ ਐਲਾਨ ਕੀਤਾ ਹੈ। ਇਹ ਉਹ ਵਿਦਿਆਰਥੀ ਹਨ ਜਿੰਨ੍ਹਾਂ ਦੀ ਘੱਟੋ ਘੱਟ ਔਸਤ 99% ਹੈ। ਇੰਨ੍ਹਾਂ top scholars ਵਿਚ ਇਕ South Asian ਮੂਲ ਦਾ ਵਿਦਿਆਰਥੀ ਵੀ ਹੈ Hitanshu Dalwadi |

Remdesivir authorized by Health Canada for COVID-19

Remdesivir authorized by Health Canada for COVID-19

COVID-19 ਦੇ ਗੰਭੀਰ ਲੱਛਣਾ ਵਾਲੇ ਮਰੀਜ਼ਾਂ ਦੇ ਇਲਾਜ ਲਈ ਹੈਲਥ ਕੈਨੇਡਾ ਨੇ remdesivir ਨਾਮ ਦੀ ਦਵਾਈ ਨੂੰ ਮੰਜੂਰੀ ਦੇ ਦਿੱਤੀ ਹੈ। ਹੁਣ ਤਕ Special Access Program ਦੇ ਕੈਨੇਡਾ ਵਿਚ ਬਹੁਤ ਘੱਟ ਮਰੀਜ਼ਾਂ ਦਾ remdesivir ਨਾਲ ਇਲਾਜ ਕੀਤਾ ਜਾ ਰਿਹਾ ਸੀ।  

New $113 million investment in Brampton Transit

New $113 million investment in Brampton Transit

Brampton ਸ਼ਹਿਰ ਵਿਚ ਖ਼ਾਸ ਨਿਵੇਸ਼ ਸੰਬੰਧੀ ਤਿੰਨੋਂ ਪੱਧਰ ਦੀਆਂ ਸਰਕਾਰਾਂ ਇਕੱਠੀਆਂ ਹੋ ਰਹੀਆਂ ਹਨ। ਤਿੰਨੋ ਪੱਧਰ ਦੀਆਂ ਸਰਕਾਰਾਂ ਵੱਲੋਂ ਸ਼ਹਿਰ ਦੇ ਟ੍ਰਾਂਸਿਟ ਸਿਸਟਮ ਨੂੰ ਅਪਡੇਟ ਕਰਨ ਲਈ $113 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। 

By-law officer reacts to Brampton house party

By-law officer reacts to Brampton house party

Brampton ਦੇ ਇਕ ਘਰ ਵਿਚ ਹੋਈ ਇਕ ਵਿਸ਼ਾਲ ਪਾਰਟੀ ਅਤੇ ਵੇਖੇ ਜਾ ਰਹੇ ਇਕੱਠਾ ਨਾਲ ਸੰਬੰਧਿਤ ਇਕ ਵਰਤਾਲਾਪ |

World Hepatitis C Day

World Hepatitis C Day

28 ਜੁਲਾਈ ਦਾ ਦਿਨ World Hepatitis ਵਜੋਂ ਮਨਾਇਆ ਜਾਂਦਾ ਹੈ। ਕੋਵਿਡ ਦੇ ਦਿਨਾਂ ਵਿਚ Hepatitis C ਦੀ ਗੱਲ ਕਰਨਾ ਅਤੇ ਇਸ ਬਾਰੇ ਜਾਗਰੁਕ ਹੋਣਾ ਕਿਉਂ ਜ਼ਰੂਰੀ ਹੈ। Immigrant ਆਬਾਦੀ ਵਾਲੇ ਲੋਕਾਂ ਨੂੰ ਇਸ ਸੰਬੰਧ ਵਿਚ ਜਾਣਕਾਰੀ ਹੋਣੀ ਕਿਉ ਜ਼ਰੂਰੀ ਹੈ। 

Over 200 guests at Brampton house party

Over 200 guests at Brampton house party

Brampton ਵਿਚ ਚੱਲ ਰਹੀ ਇਕ ਪਾਰਟੀ ਵਿਚ 200 ਲੋਕ ਸ਼ਾਮਲ ਹੋਏ ਸਨ। ਜੋ ਕਿ ਨਿਰਧਾਰਤ ਗਿਣਤੀ ਤੋਂ 20 ਗੁਣਾ ਵੱਧ ਸੀ। ਪੀਲ ਪੁਲਿਸ ਨੇ ਇਥੇ ਪਹੁੰਚ ਕੇ ਪਾਰਟੀ ਨੁੰ ਬੰਦ ਕਾਰਵਾਇਆ।

Justice for Ejaz protests at SIU HQ

Justice for Ejaz protests at SIU HQ

ਕਰੀਬ ਇਕ ਮਹੀਨਾਂ ਪਹਿਲਾਂ Peel Police ਹੱਥੋਂ ਮਾਰੇ ਗਏ ਮਾਲਟਨ ਦੇ 62 ਸਾਲਾ Ejaz Choudry ਲਈ ਇਨਸਾਫ ਦੀ ਮੰਗ ਲਗਾਤਾਰ ਜਾਰੀ ਹੈ। ਅੱਜ ਪਰਿਵਾਰ ਅਤੇ ਸਮਰਥਕਾਂ ਵੱਲੋਂ Choudry ਦੀ ਮੋਤ ਦੀ ਜਾਂਚ ਕਰ ਰਹੇ Special Investigation Unit ਦੇ ਦਫਤਰ ਮੂਹਰੇ ਪ੍ਰਦਰਸ਼ਨ ਕੀਤਾ ਗਿਆ।

Ontario COVID-19 updates

Ontario COVID-19 updates

ਅੱਜ Ontario ਦੇ ਸਿਹਤ ਅਧਿਕਾਰੀਆਂ ਵੱਲੋਂ COVID-19 ਦੇ ਅੰਕੜਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪਰ ਅਜੇ ਸੂਬੇ ਵਿਚ ਕਈ hotspots ਬਣੇ ਹੋਏ ਨੇ। ਇਕ ਨਜ਼ਰ ਮਾਰਦੇ ਹਾਂ ਸੂਬੇ ਵਿਚ COVID-19 ਦੀ ਅੱਜ ਦੀ ਸਥਿਤੀ ਤੇ |

Preview of BMO IFFSA 2020!

Preview of BMO IFFSA 2020!

IFFSA ਆਪਣੇ ਨਵੇਂ ਫਾਰਮੈਟ ਰਾਹੀਂ ਆਪਣਿਆਂ ਦਿਲਚਸਪ ਫਿਲਮਾਂ ਦੀ ਲੜੀ ਨਾਲ ਮਨੋਰੰਜਨ ਕਰਨ ਲਈ ਤਿਆਰ ਹੈ। ਸਾਲਾਨਾ ਫਿਲਮ ਫੈਸਟੀਵਲ 6 ਅਗਸਤ ਨੂੰ ਠੀਕ 2 ਹਫਤਿਆਂ ਵਿੱਚ ਸ਼ੁਰੂ ਹੋ ਰਿਹਾ ਹੈ। ਅਤੇ ਅਸੀਂ IFFSA ਦੇ ਸੰਸਥਾਪਕ ਅਤੇ ਪ੍ਰਧਾਨ ਸੰਨੀ ਗਿੱਲ ਨਾਲ ਗੱਲ ਕੀਤੀ |

Protests against Bill 184

Protests against Bill 184

ਇਸ ਹਫਤੇ ਦੇ ਸ਼ੁਰੂ ਵਿਚ ਫੋਰਡ ਸਰਕਾਰ ਵੱਲੋਂ ਕਈ ਬਿੱਲ ਪਾਸ ਕੀਤੇ ਗਏ ਹਨ। ਜਿੰਨ੍ਹਾਂ ਵਿਚੋਂ ਇਕ ਹੈ ” Bill-184: ਕਿਰਾਏਦਾਰਾਂ ਦੀ ਰੱਖਿਆ ਅਤੇ Community Housing Act ਨੂੰ ਮਜਬੂਤ ਕਰਨਾ”।

Preview of BMO IFFSA 2020

Preview of BMO IFFSA 2020

BMO IFFSA 2020 is bringing it’s new virtual format right to your homes! Here’s what you can expect from the 9th Annual Film Festival!

Brampton man arrested for mortgage fraud

Brampton man arrested for mortgage fraud

ਮਾਰਚ 2017 ਅਤੇ ਫਰਵਰੀ 2019 ਦਰਮਿਆਣ ਵੱਖ ਵੱਖ ਲੋਕਾਂ ਤੋਂ ਮੋਰਟਗੇਜ਼ ਕਰਵਾਉਣ ਦੇ ਨਾਮ ਤੇ ਰਾਸ਼ੀ ਹਥਿਆਉਣ ਅਤੇ ਘੋਟਾਲੇ ਦੇ ਦੋਸ਼ ਹੇਠ ਪੰਜਾਬੀ ਮੂਲ ਦੇ ਸੁਖਦੀਪ ਪਾਲ ਸਿੰਘ ਮਠਾਰੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚਾਰਜ ਲਗਾਏ ਗਏ ਹਨ।