ਸਰੀ ਦੇ ਨਵੇਂ ਚੁਣੇ ਗਏ ਮੇਅਰ, ਬਰੈਂਡਾ ਲੌਕ ਅਤੇ ਊਨਾ ਦੀ ਟੀਮ ਨੇ ਆਪਣਾ ਕੰਮ ਕਾਜ ਰਸਮੀ ਤੌਰ ਤੇ ਭਾਂਵੇ ਅਜੇ ਸੰਭਾਲਣਾ ਹੈ I
Surrey election Winners and Policing
This new current affairs series will focus on local issues from the unique perspective of the Punjabi community in the Greater Toronto Area. The series will also feature special guests in-studio to tackle hot topics, including provincial and municipal news, healthcare, business and the environment. OMNI Television viewers are invited to join the conversation by sharing their opinions, thoughts, and ideas with the hosts via social media.
ਸਰੀ ਦੇ ਨਵੇਂ ਚੁਣੇ ਗਏ ਮੇਅਰ, ਬਰੈਂਡਾ ਲੌਕ ਅਤੇ ਊਨਾ ਦੀ ਟੀਮ ਨੇ ਆਪਣਾ ਕੰਮ ਕਾਜ ਰਸਮੀ ਤੌਰ ਤੇ ਭਾਂਵੇ ਅਜੇ ਸੰਭਾਲਣਾ ਹੈ I
ਮਿਸੀਸਾਗਾ ਤੋਂ Ontario ਦੀ ਨੁਮਾਇੰਦਗੀ ਕਰਨ ਵਾਲੇ Senator Victor Oh ਵੱਲੋਂ ਬੀਤੇ ਦਿਨੀਂ ਪਲੈਟੀਨਮ ਜੁਬਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਬੀਤੇ ਦਿਨੀਂ ਸੇਵਾ ਫੂਡ ਬੈਂਕ ਨੇ ਬ੍ਰੈਂਮਪਟਨ ਵਿਚ ਆਪਣੇ ਸਲਾਨਾ ਫੰਡ ਰੇਜ਼ਿੰਗ ਡਿਨਰ ਗਾਲਾ ਦਾ ਆਯੋਜਨ ਕੀਤਾ। ਸੇਵਾ ਫੂਡ ਬੈਂਕ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਮਿਸੀਸਾਗਾ ਤੋਂ ਬਾਅਦ ਹੁਣ ਬ੍ਰੈਂਮਪਟਨ ਵਿਚ ਵੀ ਕਮਿਊਨਿਟੀ ਕਿਚਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਹੋਈਆਂ , ਬੀ ਸੀ ਦੀਆਂ ਮਿਊਂਸਪਲ ਚੋਣਾਂ ਵਿਚ ਕਈ ਸ਼ਹਿਰਾਂ ਨੇ ਨਵੇਂ ਮੇਅਰ ਅਤੇ ਕੌਂਸਲਰ ਚੁਣੇ ਹਨ।
ਬੀਤੇ ਦਿਨੀ Mississauga ਇਕ ਕਾਰ ਐਕਸੀਡੈਂਟ ਵਿਚ ਇਕ ਪੰਜਾਬੀ ਮਹਿਲਾ ਦੀ ਮੌਤ ਹੋ ਗਈ । ਜਿਸ ਦੇ ਸੰਬੰਧ ਵਿਚ ਉਹਨਾਂ ਦੇ ਰਿਸ਼ਤੇਦਾਰਾਂ ਵਲੋਂ Go fund page ਸ਼ੁਰੂ ਕੀਤਾ ਗਿਆ ਹੈ I
October 10 ਨੂੰ world mental health day ਵੱਜੋਂ ਰਾਖਵਾਂ ਕੀਤਾ ਗਿਆ ਹੈ। ਇਸ ਵਿਸ਼ੇ ਨੂੰ ਅਕਸਰ ਹੀ ਘਰ ਪਰਿਵਾਰਾਂ ਵਿੱਚ ਕੁਝ ਝਿਜਕ ਨਾਲ ਛੂਹਿਆ ਜਾਂਦਾ ਹੈ।
ਟੋਰਾਂਟੋ ਵਿਚ Bengal tiger at the Baghdad Zoo ਨਾਮ ਦੇ ਇਕ ਨਾਟਕ ਦਾ ਪ੍ਰੀਮੀਅਰ ਹੋ ਰਿਹਾ ਹੈ। ਜਿਸ ਨੂੰ COVID-19 ਦੇ ਕਾਰਨ ਪਿਛਲੇ season ਵਿਚ ਰੱਦ ਕੀਤਾ ਗਿਆ ਸੀ।ਇਹ ਹਾਸਰਸ ਕਹਾਣੀ – ਇਰਾਕ ਉੱਤੇ ਅਮਰੀਕੀ ਹਮਲੇ ਤੋਂ ਥੋੜ੍ਹੀ ਦੇਰ ਬਾਅਦ ਬਗਦਾਦ ਦੀ ਹਫੜਾ-ਦਫੜੀ ਦੇ ਵਿਚਕਾਰ ਸੈੱਟ ਕੀਤੀ ਗਈ ਹੈ।
ਪਿਛਲੇ ਸਾਲ Brampton ਤੋਂ 26 ਸਾਲ ਦੇ ਨੌਜਵਾਨ ਗੁਰਯੋਧ ਸਿੰਘ ਖਟਰਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਇਕ ਮਹਿਲਾ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕੀਤਾ ਗਿਆ ਸੀ। ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਕੈਨੇਡਾ ਵਿਚ ਫੈਮਿਲੀ ਕਲਾਸ ਤਹਿਤ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਸੱਦਣ ਦੇ ਮਾਮਲੇ ਵਿਚ, ਲੋਕਾਂ ਨੂੰ ਲੰਮੀਆਂ ਉਡੀਕਾਂ ਕਰਨੀਆਂ ਪੈ ਰਹੀਆਂ ਹਨ I
Brampton Mayor Candidate Nikki Kaur ਨੇ ਟਿੱਪਣੀਆਂ ਦਿੱਤੀਆਂ ਜੋ ਦਰਸਾਉਂਦੀਆਂ ਹਨ ਕਿ Patrick brown ਨੇ ਆਪਣੇ ਦੋਸਤਾਂ ਨੂੰ Brampton ਦੇ ਟੈਕਸਦਾਤਾਵਾਂ ਦੇ ਹਜ਼ਾਰਾਂ ਡਾਲਰ ਦੇ ਪੈਸੇ ਬਿਲਕੁਲ ਵੀ ਕੁਝ ਨਹੀਂ ਕਰਨ ਲਈ ਦਿੱਤੇ ਹਨ I
ਅੱਜ ਕੈਨੇਡਾ ਦੇ ਸਿਹਤ ਮੰਤਰੀ ਤਰਫ਼ੋਂ ਵਿਟਬੀ ਅਤੇ Don Valley East ਦੇ MPs ਨੇ Scarborough ਵਿਚ SAAAC Autism Centre ਦਾ ਦੋਰਾ ਕੀਤਾ। ਇਸ ਸੈਂਟਰ ਦਾ ਮਿਸ਼ਨ ਸਾਰੇ ਕੈਨੇਡੀਅਨਜ਼ ਲਈ autism ਦੀਆਂ ਸੇਵਾਵਾਂ ਨੂੰ ਬਰਾਬਰ ਬਨਾਉਣਾ ਹੈ। ਅੱਜ ਫੈਡਰਲ ਸਰਕਾਰ ਨੇ ਇਸ ਸੰਸਥਾ ਵਾਸਤੇ ਆਪਣੇ ਸਮਰਥਨ ਦਾ ਐਲਾਨ ਕੀਤਾ
ਬਰੈਂਮਪਟਨ ਦੇ ਨਾਲ ਲੱਗਦੇ ਪਿੰਡ ਕੇਲਡਨ ਵਿੱਚ ਵੀ municipal ਚੋਣਾਂ ਦਾ ਮਾਹੌਲ ਭੱਖ ਚੁੱਕਾ ਹੈ। ਕੇਲਡਨ ਵਿੱਚ ਭਾਵੇ ਅਬਾਦੀ ਘੱਟ ਹੈ ਪਰ ਦਿਨੋ-ਦਿਨ ਇੱਥੇ ਪੰਜਾਬੀਆਂ ਦੀ ਗਿਣਤੀ ਵਿੱਚ ਵੱਧ ਦੀ ਜਾ ਰਹੀ ਹੈ।
ਅਕਤੂਬਰ ਦਾ ਮਹੀਨਾ, ਔਰਤਾਂ ਦੀ ਗਰਭ ਅਵੱਸਥਾ ਦੌਰਾਨ ਬੱਚੇ ਨੂੰ ਹੋਣ ਵਾਲੇ ਕਿਸੇ ਸੰਭਾਵੀ ਨੁਕਸਾਨ ਬਾਰੇ ਜਾਗਰੂਕਤਾ ਫੈਲਾਉਣ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸੇ ਮਾਮਲੇ ਵਿਚ ਇੱਕ ਨਵੀਂ ਸ਼ੌਰਟ ਫਿਲਮ ਬਣੀ ਹੈ, ਜਿਹੜੀ ਕਿ, ਇਸ ਵਿਸ਼ੇ ਦੇ ਆਲੇ ਦੁਆਲੇ ਘੁੰਮਦੀ ਹੋਈ I
ਕੁੱਝ ਮਹੀਨੇ ਪਹਿਲਾਂ ਟੋਰੰਟੋ ਦੇ ਇੱਕ subway station ਦੇ ਬਾਹਰ, ਇੱਕ 21 ਸਾਲਾ ਇੰਟਰਨੈਸ਼ਨਲ ਸਟੂਡੈਂਟ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਵਿਚ ਕੁੱਝ ਵਿਅਕਤੀ ਫਸਟ ਡਿਗਰੀ ਮਰਡਰ ਚਾਰਜ ਦਾ ਸਾਹਮਣਾ ਕਰ ਰਹੇ ਹਨ, ਜਿਸ ਬਾਰੇ ਅਦਾਲਤੀ ਕਾਰਵਾਈ ਸ਼ੁਰੂ ਹੋਈ ਹੈ I
Exclusively Inclusive ਇੱਕ ਜਨਤਕ ਕਲਾ ਪ੍ਰੋਜੈਕਟ ਹੈ ਜੋ ਨਸਲਵਾਦ ਦੇ ਵਿਸ਼ਿਆਂ ਦੀ ਪੜਚੋਲ ਕਰਦਾ ਹੈ – ਇਸ ਉਮੀਦ ਨਾਲ ਕਿ ਸਮਾਜ ਨੂੰ ਬੇਹਤਰ ਬਣਾਇਆ ਜਾ ਸਕੇ I ਇਸ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਵਾਲੇ ਦਸ ਕਲਾਕਾਰਾਂ ਵਿਚੋਂ ਹਰੇਕ ਨੇ Milton ਵਿਚ traffic ਬਕਸਿਆਂ ਤੇ ਰੱਖਣ ਲਈ ਕਲਾ ਤਿਆਰ ਕੀਤੀ
24 ਅਕਤੂਬਰ ਨੂੰ ਹੋ ਰਹੀਆਂ MUNICIPAL ਚੋਣਾਂ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਚੋਣਾਂ ਦੌਰਾਨ ਜਿੱਥੇ ਸਾਰੇ ਹੀ ਉਮੀਦਵਾਰਾਂ ਨੇ ਚੋਣ ਪ੍ਰਚਾਰ `ਤੇ ਜ਼ੋਰ ਲਗਾਇਆ ਹੋਇਆ ਹੈ ਓਥੇ ਹੀ ਬਰੈਂਮਪਟਨ ਵਿੱਚ ਇੱਕ ਉਮੀਦਵਾਰ ਦਾ ਲਗਾਤਾਰ ਸਖ਼ਤ ਵਿਰੋਧ ਹੋ ਰਿਹਾ ਹੈ I
ਬੀਤੇ ਵੀਕਐਂਡ ਤੇ ਮਿਸੀਸਾਗਾ ਵਿਚ ਨੌਜਵਾਨ ਸਪੋਰਟ ਨੈੱਟਵਰਕ ਵਲੋਂ ਇੱਕ ਵਾਰ ਫਿਰ, ਤਨਖਾਹ ਮਾਰਨ ਦੇ ਕਥਿੱਤ ਦੋਸ਼ਾਂ ਦੇ ਮਾਮਲੇ ਵਿਚ ਇੱਕ ਰੋਸ ਧਰਨਾ ਮਾਰਿਆ ਗਿਆ |
ਸੂਬੇ ਵਿਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਹੋ ਗਿਆ ਹੈ। ਪੇਸ਼ ਹੈ ਵੈਕਸੀਨੇਸ਼ਨ ਨਾਲ ਸੰਬੰਧਿਤ ਕੁਝ ਅਹਿਮ ਪਹਿਲੂ ਅਤੇ ਜਾਣਕਾਰੀ I