ਯਾਤਰੀਆਂ ਦਾ ਸਮਾਂ ਬਚਾਉਣ ਲਈ ਪੀਅਰਸਨ ਏਅਰਪੋਰਟ ਤੇ ਐਕਸਪ੍ਰੈਸ lanes ਦੀ ਸ਼ੁਰੂਆਤ

ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਵੱਲੋ ਟੋਰੰਟੋ ਦੇ ਪੀਅਰਸਨ ਏਅਰਪੋਰਟ ਵਿਖੇ ਐਕਸਪ੍ਰੈਸ ਲੇਨਜ਼ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ , ਇਹ ਨਵੀਂ ਸੇਵਾ ਉਹਨਾਂ ਮੁਸਾਫਰਾਂ ਲਈ ਸਮਾਂ ਬਚਾਏਗੀ ਜਿਨ੍ਹਾਂ ਨੇ ਕੈਨੇਡਾ ਪਹੁੰਚਣ ਤੋਂ ਪਹਿਲਾਂ, ਐਡਵਾਂਸ CBSA ਘੋਸ਼ਣਾ ਪੱਤਰ ਦੀ ਵਰਤੋਂ ਕਰਕੇ, ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਘੋਸ਼ਣਾ ਪੂਰੀ ਕਰ ਲਈ