L’ottantesimo anniversario dello sbarco degli Alleati in Sicilia in presenza del senatore italo-canadese Tony Loffreda

L'ottantesimo anniversario dello sbarco degli Alleati in Sicilia in presenza del senatore italo-canadese Tony Loffreda

In occasione dell’ottantesimo anniversario dello sbarco degli Alleati in Sicilia, è in corso in questi giorni il Wrap, il “Walking for Remembrance & Peace”, il cammino commemorativo di 325 km che segue il percorso effettuato dalle forze canadesi e americane sull’isola del 1943, un tragitto simbolico, da Pachino ad Adrano, a cui sta partecipando su iniziativa personale il primo Senatore di origini italiane nato in Canada, Tony Loffreda.

20 anni di Accenti

20 anni di Accenti

Si è tenuto a Rende, all’Università della Calabria, un festival per celebrare i vent’anni di vita della rivista Accenti, a cui hanno partecipato molti artisti della comunità italo-canadese.

Candlelight vigil in honour of Gurvinder Nath

Candlelight vigil in honour of Gurvinder Nath

ਬੀਤੀ 09 ਜੁਲਾਈ ਦੀ ਰਾਤ ਨੂੰ ਉਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿੱਚ PIZZA ਡਿਲਿਵਰੀ ਕਰਦੇ ਸਮੇਂ ਇੰਟਰਨੈਸ਼ਨਲ ਸਟੂਡੈਂਟ ਗੁਰਵਿੰਦਰ ਨਾਥ ਦਾ ਲੁੱਟ-ਖੋਹ ਦੇ ਮੱਕਸਦ ਨਾਲ , ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਕੱਲ ਸ਼ਾਮ ਗੁਰਵਿੰਦਰ ਨਾਥ ਦੀ ਯਾਦ ਵਿੱਚ ਮਿਸੀਸਾਗਾ ਵਿਖੇ ਮੋਮਬੱਤੀਆਂ ਜਲਾ ਕੇ ਗੁਰਵਿੰਦਰ ਨਾਥ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮਾਰਚ ਕੀਤਾ ਗਿਆ ..ਪੇਸ਼ ਹੈ ਇਸ ਵਾਰੇ ਰਿਪੋਰਟ। ..

Surrey couple reunite

Surrey couple reunite

ਸਰੀ ਨਿਵਾਸੀ ਇੱਕ ਵਿਅਕਤੀ ਨੂੰ ਪੰਜਾਬ ਵਿਚ ਵਿਆਹ ਕਰਾਕੇ ਆਪਣੀ ਪਤਨੀ ਨੂੰ ਕੈਨੇਡਾ ਸੱਦਣ ਲਈ 24 ਸਾਲ ਲੱਗੇ ਹਨ। ਸਰੀ ਨਿਵਾਸੀ ਪਰਮਜੀਤ ਬਸੰਤੀ ਨੂੰ ਇਮੀਗਰੇਸ਼ਨ ਵਿਭਾਗ ਕੋਲ ਇਹ ਸਾਬਤ ਕਰਨ ਲਈ 24 ਸਾਲ ਲੱਗ ਗਏ, ਕਿ ਊਨਾ ਦਾ ਵਿਆਹ ਅਸਲੀ ਹੈ। ਹੁਣ 24 ਸਾਲਾਂ ਬਾਅਦ ਇਕੱਠਾ ਹੋਇਆ ਇਹ ਜੋੜਾ ਖੁਸ਼ ਤਾਂ ਹੈ, ਪਰ ਨਾਲ ਹੀ ਊਨਾ ਨੂੰ ਦੁੱਖ ਹੈ, ਕਿ ਇਮੀਗਰੇਸ਼ਨ ਮਸਲਿਆਂ ਦੀਆਂ  ਆਈਆਂ ਮੁਸ਼ਕਲਾਂ ਕਾਰਨ,  ਉਨਾ ਦੀ ਜ਼ਿੰਦਗੀ ਦੇ ਸੁਨਹਿਰੇ ਪਲ ਰੁਲ ਗਏ ਹਨ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…

GT20 Cricket tournament kicks off

GT20 Cricket tournament kicks off

ਕੈਨੇਡਾ ਵਿੱਚ ਕ੍ਰਿਕੇਟ ਦੀ ਲੋਕਪ੍ਰਿਅਤਾ ਆਏ ਵੱਧ ਦੀ ਜਾ ਰਹੀ ਹੈ। ਇਸੇ ਪ੍ਰਸਿੱਧੀ ਨੂੰ ਦੇਖਦੇ ਹੋਏ ਅੱਜ ਬਰੈਂਮਪਟਨ ਵਿੱਚ G-T-20 ਕ੍ਰਿਕੇਟ ਦੀ ਲੀਗ ਦੀ ਅੱਜ ਸ਼ੁਰੂਆਤ ਹੋਈ।  ਇਸ ਕ੍ਰਿਕਟ ਟੂਰਨਾਮੈਂਟ ਵਿੱਚ ਪੂਰੀ ਦੁਨਿਆਂ ਵਿੱਚੋ ਸਟਾਰ ਖਿਡਾਰੀ ਹਿਸਾ ਲੈ ਰਹੇ ਹਨ। ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਟੀਮਾਂ ਦੇ ਨਾਮ ਕੈਨੇਡਾ ਦੇ ਸ਼ਹਿਰਾਂ ਦੇ ਨਾਮ `ਤੇ ਰੱਖੇ ਗਏ ਹਨ। ਪੇਸ਼ ਹੈ ਇਸ ਵਾਰੇ ਰਿਪੋਰਟ। ..

Interest rates & affordability with Prof. Murtaza Haider

Interest rates & affordability with Prof. Murtaza Haider

ਸਟੈਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਦੀ ਮਹਿੰਗਾਈ ਦਰ ਜੂਨ ਵਿੱਚ 2.8 ਫੀਸਦੀ ਤੇ ਆ ਗਈ ਹੈ। ਬੈਂਕ ਆਫ਼ ਕੈਨੇਡਾ ਵੱਲੋਂ ਦੇਸ਼ ਦੀ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਲਈ ਪਿਛਲੇ ਇਕ ਸਾਲ ਤੋਂ ਵਿਆਜ਼ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਸੀ। ਜਿਸ ਨਾਲ ਆਮ ਲੋਕਾਂ ਦੀ ਆਰਥਿਕਤਾ ਉੱਪਰ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਮਹਿੰਗਾਈ ਦਰ ਦੇ ਨਵੇਂ ਅੰਕੜੇ ਦਿਖਣ ਨੂੰ ਹਾਂ ਪੱਖੀ ਲੱਗ ਸਕਦੇ ਨੇ, ਪਰ ਰੋਜ਼ਮਰਾ ਦੀਆਂ ਜਰੂਰਤਾਂ ਦਾ ਸਮਾਨ ਖਰੀਦਣ ਲਈ ਜੱਦੋਜਹਿਦ ਕਰ ਰਹੇ ਦੇਸ਼ਵਾਸੀਆਂ ਨੂੰ ਇਸ ਨਾਲ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਅਸੀਂ ਕੈਨੇਡਾ ਦੀ ਮਹਿੰਗਾਈ ਦਰ, ਵਧ ਰਹੇ ਇੰਟਰਸਟ ਰੇਟ ਅਤੇ ਆਮ ਲੋਕਾਂ ਦੀ ਜੇਬ ਤੇ ਪੈ ਰਹੇ ਇਸ ਭਾਰ ਸੰਬੰਧੀ Toronto Metropolitan University ਵਿਚ Data Science ਅਤੇ Real Estate Management ਦੇ ਪ੍ਰੋਫੈਸਰ Murtaza Haider ਨਾਲ ਚਰਚਾ ਕੀਤੀ।

تأجيل الحكم في الاعتداء على مسجد دار التوحيد بكندا

تأجيل الحكم في الاعتداء على مسجد دار التوحيد بكندا

تنطق محكمة مقاطعة أونتاريو العليا عصر الثلاثاء القادم بالحكم على محمد معز عمر، المتهم بالاعتداء على مسجد مركز دار التوحيد في مدينة ميساساغا في مارس آذار من العام الماضي. وقد أقر اليوم عمر بذنبه عن 3 تهم، لكن اعتبار الجرائم التي ارتكبها نشاطا ارهابيا، سيساهم في تشديد العقوبة.

RCMP TO FBI FUTURE

RCMP TO FBI FUTURE

ਇੱਕ ਮੀਡੀਆ ਰਿਪੋਰਟ ਅਨੁਸਾਰ, ਫੈਡਰਲ ਸਰਕਾਰ R-C-M-P ਨੂੰ ਬਦਲ ਕੇ, ਅਮਰੀਕਾ ਵਾਂਗ F-B-I ਦੀ ਤਰਜ਼ ਤੇ ਪੁਲਿਸ ਢਾਂਚਾ ਲਿਆਉਣਾ ਚਾਹੁੰਦੀ ਹੈ। ਇਸ ਨੂੰ ਕੁੱਝ ਲੋਕ ਤਾਂ ਚੰਗਾ ਕਦਮ ਦੱਸ ਰਹੇ ਹਨ, ਪਰ  R-C-M-P ਵਰਕਰਜ਼ ਦੀ ਨੁਮਾਇੰਦਗੀ ਕਰਦੀ ਯੂਨੀਅਨ ਇਸ ਦੇ ਹੱਕ ਵਿੱਚ ਨਹੀਂ ਲੱਗਦੀ। ਊਨਾ ਦਾ ਕਹਿਣਾ ਹੈ, ਕਿ ਊਹ ਪਹਿਲਾਂ ਹੀ  F-B-I ਏਜੰਸੀ ਵਾਂਗ ਕੰਮ ਕਰ ਰਹੇ ਹਨ, ਪਰ ਫੋਰਸ ਨੂੰ ਢੁੱਕਵੇਂ ਸਰੋਤ ਨਾ ਮਿਲਣ ਕਾਰਨ ਆ ਰਹੀਆਂ ਮੁਸ਼ਕਲਾਂ ਕਰਕੇ,  ਉਨਾ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ….

Community mourns killing of international student in fatal carjacking

Community mourns killing of international student in fatal carjacking

ਪਿਛਲੇ ਹਫਤੇ  ਮਿਸੀਸਾਗਾ ਵਿੱਚ ਪੀਜ਼ਾ delivery ਕਰਦੇ ਸਮੇਂ 24 ਸਾਲਾਂ ਨੌਜਵਾਨ ਗੁਰਵਿੰਦਰ ਨਾਥ ਦੀ ਕੁਝ ਅਣਪਛਾਤੇ ਲੋਕਾਂ ਨੇ ਕਾਰ ਖੋਹਣ ਦੀ ਕੋਸ਼ਿਸ ਕੀਤੀ ਜਿਸ ਦੌਰਾਨ ਹਮਲਾਵਰਾਂ ਨੇ ਗੁਰਵਿੰਦਰ ਨੂੰ ਜਾਨਲੇਵਾ ਸੱਟਾ ਮਾਰੀਆਂ, ਜਖਮਾਂ ਦੀ ਤਾਬ ਨਾ ਚੱਲਦੇ ਹੋਏ ਗੁਰਵਿੰਦਰ ਨੇ ਪਿਛਲੇ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੇਸ਼ ਹੈ ਵਾਰਦਾਤ ਬਾਰੇ ਵਿਸ਼ੇਸ ਰਿਪਰੋਟ।

评论台湾716公平正义救台湾游行的政治影響

评论台湾716公平正义救台湾游行的政治影響

距离台湾2024总统大选还有半年多的时间,而台北时间7月16号星期天下午, 「716公平正义救台湾」示威大游行,在台湾的总统府前登场, 提出要求居住正义, 司法正义等诉求, 除了民进党总统候选人赖清德之外, 国民党侯友宜, 民众党柯文哲, 以及鸿海集团总裁郭台铭都亲自出席, 这次示威游行有什麽特别的地方? 对哪一个阵营最有利? 我们今天就邀请时事评论员张若霆先生, 和大家一起关注。

New documentry on international students in Canada

New documentry on international students in Canada

ਪੰਜਾਬੀ ਮੂਲ ਦੇ ਇਕ ਫਿਲਮ ਮੇਕਰ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਬਣਾਈਆਂ ਜਾ ਰਹੀਆਂ ਫਿਲਮਾਂ, ਵੈਨਕੂਵਰ ਦੀਆਂ ਕਈ ਯੂਨੀਵਰਸਿਟੀਜ਼ ਵਿਚ ਸਕਰੀਨ ਕੀਤੀਆਂ ਗਈਆਂ ਹਨ। ਉਸਦੀ ਪਹਿਲੀ ਫਿਲਮ ਪੌੜੀ ਤੋਂ ਬਾਦ ਹੁਣ ਅਗਲੀ ਫਿਲਮ ਲਈ ਉਸਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸੰਬੰਧਿਤ ਇਕ ਇਕ ਹੋਰ ਵਿਸ਼ਾ ਚੁਣਿਆ ਹੈ। ਇਸ ਫਿਲਮ ਦੀ ਸਕਰੀਨਿੰਗ ਅਗਲੇ ਮਹੀਨੇ ਟੋਰਾਂਟੋ ਵਿੱਚ ਕੀਤੀ ਜਾਏਗੀ |

special plays coming to Brampton

special plays coming to Brampton

ਕੈਨੇਡਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਵੱਧਣ ਨਾਲ ਆਏ ਬਦਲਾਵਾਂ ਵਿੱਚੋਂ ਇਕ, ਵਿਭਿੰਨ ਭਾਸ਼ਾਵਾਂ ਆਇਆ ਰੰਗ ਮੰਚ ਦਾ ਵਿਕਾਸ ਵੀ ਹੈ। Punjabi Arts Association, ਪੰਜਾਬੀ ਰੰਗ-ਮੰਚ ਕਲਾ ਵਿੱਚ ਇਕ ਲੰਬੇ ਸਮੇਂ ਤੋਂ ਵਿਚਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਸੰਸਥਾ ਨੇ ਕਈ ਨਵੀਂਆਂ ਪੁਲਾਂਘਾਂ ਪੁੱਟੀਆਂ ਹਨ। ਇਸ ਵਿੱਚ ਨਵੇਂ ਨੌਜਵਾਨਾਂ ਨੂੰ ਮੌਕੇ ਦੇਣਾ ਅਤੇ ਮੌਜੂਦਾ ਵਿਸ਼ਿਆਂ ਦੀ ਨਵੀਆਂ ਤਕਨੀਕਾਂ ਨਾਲ ਭਰਪੂਰ, ਪੇਸ਼ਕਾਰੀ ਵੀ ਇਕ ਹੈ। ਆਉਂਦੇ ਸ਼ਨੀਵਾਰ ਨੂੰ, ਸਾਊਥ ਏਸ਼ੀਆਈ ਭਾਈਚਾਰੇ ਦੇ ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਦੀ ਪੇਸ਼ਕਾਰੀ ਕਰਦੇ 3 ਵਿਸ਼ੇਸ਼ ਨਾਟਕ ਕਰਵਾਏ ਜਾ ਰਹੇ ਹਨ।