New immigrant truck drivers worry for PR after IRCC changes rules

New immigrant truck drivers worry for PR after IRCC changes rules

ਫੈਡਰਲ ਇਮੀਗੇਰਸ਼ਨ ਵਿਭਾਗ ਵਲੋਂ  ਪਿਛਲੇ ਦਿਨੀ ਕੀਤੇ ਇੱਕ ਐਲਾਨ ਵਿੱਚ ਸਪਸ਼ੱਟ ਕੀਤਾ ਗਿਆ ਹੈ ਕਿ ਟਰੱਕ ਡਰਾਈਵਰਜ਼ ਨੂੰ MELT ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਜਾਣੀਕਿ ਟਰੱਕ ਡਰਾਈਵਰਜ਼ ਫੈਡਰਲ skilled trades ਦਾ ਹਿੱਸਾ ਨਹੀਂ ਬਣਨਗੇ।  ਇਸ ਫੈਸਲੇ ਨਾਲ trucking ਕਿੱਤੇ ਰਾਹੀਂ PR ਲੈਣ ਦੇ ਚਾਹਵਾਨਾਂ ਵਿੱਚ ਵੱਡੇ ਪੱਧਰ ਤੇ ਨਿਰਾਸ਼ਾ ਫੈਲੀ ਹੈ  ਕਿਉਂਕਿ ਇਸ ਨਾਲ ਉਹਨਾਂ ਦਾ PR ਲੈਣ ਦਾ ਰਾਹ ਮੁਸ਼ਕਿਲ ਹੋ ਜਾਵੇਗਾ।

8th Diwali Festival of Lights at Shoppers World Brampton

8th Diwali Festival of Lights at Shoppers World Brampton

Brampton ਦੇ Shoppers World Mall ਵਿੱਚ ਵੀ 8ਵਾਂ ਸਲਾਨਾਂ ਦੀਵਾਲੀ ਮੇਲਾ ਕਰਵਾਇਆ ਗਿਆ। ਜਿਕਰਯੋਗ ਹੈ ਕਿ ਇਹ GTA ਦਾ ਸਭ ਤੋਂ ਵੱਡਾ indoor ਮੇਲਾ ਸੀ |

Chaos unfolds in Malton’s Westwood mall after Diwali celebrations

Chaos unfolds in Malton's Westwood mall after Diwali celebrations

ਕੱਲ ਰਾਤ ਹਜ਼ਾਰਾਂ ਦੀ ਭੀੜ ਦੀਵਾਲੀ ਦੇ ਪਟਾਕੇ ਚਲਾਉਣ ਲਈ ਮਾਲਟਨ ਦੇ ਵੈਸਟਵੂਡ ਮਾਲ ਵਿੱਚ ਇਕੱਠੀ ਹੋਈ ਸੀ। ਅੱਜ ਦਾ ਪੂਰਾ ਦਿਨ, ਸ਼ੋਸ਼ਲ ਮੀਡੀਆ ਅਤੇ ਸਥਾਨਕ ਲੋਕਾਂ ਦੀਆਂ ਜ਼ੁਬਾਨਾਂ ਤੇ ਇਸੇ ਦੇ ਚਰਚੇ ਵੇਖਣ ਨੂੰ ਮਿਲ ਰਹੇ ਹਨ। ਮਲਬੇ ਅਤੇ ਕੂੜੇ ਦੇ ਡੱਬਿਆਂ ਦੇ ਢੇਰ, ਦੀਵਾਲੀ ਦੇ ਤਿਉਹਾਰ ਤੋਂ ਬਾਦ ਇਕ ਵੱਖਰੀ ਤਰਾਂ ਦੀ ਤਸਵੀਰ ਪੇਸ਼ ਕਰ ਰਹੇ ਹਨ। ਕੌਮੂਨਿਟੀ ਅਤੇ ਸਥਾਨਕ ਲੋਕ ਕੀ ਮਹਿਸੂਸ ਕਰ ਰਹੇ ਹਨ, ਅਤੇ ਪ੍ਰਸ਼ਾਸ਼ਨ ਦੇ ਪੱਖ, ਇਸ ਸਭ ਬਾਰੇ ਪੜਚੋਲ ਕਰਦੀ ਪੇਸ਼ ਹੈ ਜਸਪ੍ਰੀਤ ਪੰਧੇਰ ਦੀ ਇਹ ਰਿਪੋਰਟ |

Canada Air India Threat investigation

Canada Air India Threat investigation

ਸਿੱਖਾਂ ਦੇ ਵੱਖਰੇ ਮੁਲਕ ਖਾਲਸਿਤਾਨ ਦੀ ਮੰਗ ਕਰਨ ਵਾਲੇ ਗਰੁੱਪ,  ਸਿੱਖਸ ਫੌਰ ਜਸਿਟਸ ਦੇ ਆਗੂ ਗੁਰਪਤਵੰਤ ਸਿੰਘ  ਪੰਨੂ ਦੀ, ਲੋਕਾਂ ਨੂੰ ਸੁੱਰਖਿਆ ਦੇ ਮੱਦੇਨਜ਼ਰ  ਏਅਰ ਇੰਡੀਆ ਵਿਚ ਸਫਰ ਨਾ ਕਰਨ ਲਈ  ਊਕਸਾਂਉਦੀ ਇੱਕ ਔਨਲਾਈਨ ਵੀਡੀਓ ਦੀ ਆਰ ਸੀ ਐਮ ਪੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਕਤ ਵੀਡੀਓ ਨੂੰ ਕੈਨੇਡਾ ਸਰਕਾਰ ਅਤੇ ਸੁਰੱਖਿਆ ਅਧਿਕਾਰੀ aviation threat  ਕਹਿਕੇ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਓਧਰ ਸਥਾਨਕ ਸਿੱਖ ਭਾਈਚਾਰੇ ਦੇ ਨਾਮਵਰ ਲੋਕ, ਪੰਨੂ ਦੀ ਇਸ ਵੀਡੀਓ ਨੂੰ ਸਿੱਖ ਕੌਮ ਨੂੰ ਢਾਹ ਲਾਉਣ ਵਾਲੀ ਬਿਆਨਬਾਜੀ ਕਹਿਕੇ ਇਸਦੀ  ਨਿੰਦਾ ਕਰ ਰਹੇ ਹਨ…..

Marketing trends related to the festival of Diwali

Marketing trends related to the festival of Diwali

Radhika Sharma and Pramod Goyal (Finance Expert), discuss companies and brands coming up with new content and, value addition deals around festivals like Diwali, and analyze how the diaspora gets connected to some brands they resonate with.

16th annual Sikh Remembrance Day Ceremony in Kitchener

16th annual Sikh Remembrance Day Ceremony in Kitchener

ਮੰਨਿਆ ਜਾਂਦਾ ਹੈ ਕਿ ਪ੍ਰਾਈਵੇਟ ਬੁੱਕਣ ਸਿੰਘ ਕੈਨੇਡਾ ਦੀ ਫੌਜ ਵਿੱਚ ਪਹਿਲੇ ਅਜਿਹੇ ਫੌਜੀ ਰਹੇ ਸਨ ਜਿਨਾਂ ਬਾਰੇ ਕੌਮੂਨਿਟੀ ਜਾਣੂ ਹੋਈ। ਪ੍ਰਾਈਵੇਟ ਬੁੱਕਣ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੱਲ ਦੇਸ਼ ਭਰ ਤੋਂ ਆਏ ਹੋਏ ਅਧਿਕਾਰੀ ਅਤੇ ਕੌਮੂਨਿਟੀ ਮੈਂਬਰਜ਼ ਕੱਲ ਕਿਚਨਰ ਵਿੱਚ ਇਕੱਠੇ ਹੋਏ |