ਕਨੇਡਾ ਵਿਚ ਤਨਖਾਹ ਮਾਰਨ ਦੇ ਮਾਮਲੇ ਅਤੇ ਇਸ ਬਾਰੇ ਧਰਨੇ ਇਕ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ। ਬਰੈਂਪਟਨ ਵਿਚ ਹੁਣ ਇਕ ਵਾਰ ਫਿਰ ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਆਇਆ ਹੈ ਜਿਥੇ ਇਕ ਟਰੱਕ ਕੰਪਨੀ ਵੱਲੋਂ ਆਪਣੇ ਡ੍ਰਾਇਵਰਾਂ ਦੀ ਤਨਖਾਹ ਮਾਰਨ ਦੇ ਕਥਿਤ ਦੋਸ਼ਾਂ ਬਾਰੇ ਕੰਪਨੀ ਮਾਲਕ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ |
Workers protest in Brampton against alleged wage theft