ਪੈਨੋਰਾਮ ਇੰਡੀਆ ਵੱਲੋ ਬੀਤੇ ਕੱਲ ਬਰੈਂਮਪਟਨ ਵਿੱਚ ਭਾਰਤ ਦਾ ਗਣਤੰਤਰ ਦਿਵਸ ਮਨਾਇਆ ਗਿਆ। ਜਿੱਥੇ ਦੇਸ ਭਗਤੀ ਅਤੇ ਦੇਸ ਪ੍ਰੇਮ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਭਾਰਤ ਦੇ ਲੋਕ ਨਾਚ ਅਤੇ ਲੋਕ ਗੀਤ ਵੀ ਪੇਸ਼ ਕੀਤੇ ਗਏ। ਪੇਸ਼ ਹਨ ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ |
Celebrating 75th Republic Day with Panorama India