Generation Z ਭੈਣਾਂ Shriya ਅਤੇ Purva Gupta ਨੇ Daily Blends ਨਾਮ ਦੀ ਇੱਕ ਕੰਪਨੀ ਖੋਲੀ ਹੈ। ਇਹ ਕੰਪਨੀ AI-ਤਕਨੀਕ ਦੀ ਵਰਤੋਂ ਕਰ ਕੇ, ਇੱਕ vending machine ਦਾ ਪ੍ਰਬੰਧਨ ਕਰਦੀ ਹੈ। ਇਸ ਮਸ਼ੀਨ ਵਿੱਚ ਖਾਣ ਲਈ ਤਿਆਰ ਭੋਜਨ ਮਿਲਦਾ ਹੈ। ਪਰ, ਖ਼ਾਸ ਗੱਲ੍ਹ ਇਹ ਹੈ ਕਿ, ਇੱਹ ਜਗ੍ਹਾ ਅਤੇ ਆਬਾਦੀ ਦੇ ਹਿਸਾਬ ਨਾਲ ਖਾਣਾ ਮੁਹੱਇਆ ਕਰਵਾਓਂਦੀ ਹੈ।
Two sisters create AI-powered vending machines