ਜ਼ਿਆਲੀ ਦਾਖ਼ਲੇ ਪੱਤਰ ਬਣਾਉਣ ਦੇ ਦੋਸ਼ਾਂ ਹੇਠ ਦੇਸ ਨਿਕਾਲੇ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ

ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ  ਮਿਸੀਸਾਗਾ ਵਿੱਖੇ CBSA ( ਕੈਨੇਡੀਅਨ ਬਾਰਡਰ ਸਕਿਊਰਿਟੀ ਏਜੇਂਸੀ ) ਦੇ ਦਫ਼ਤਰ ਦੇ ਬਾਹਰ, ਏਅਰਪੋਰਟ ਰੋਡ ਅਤੇ ਡੇਰੀ ਰੋਡ ਦੇ ਸਥਿਤ  ਅਣਮਿੱਥੇ ਸਮੇਂ ਲਈ ਧਰਨਾ  ਦਿੱਤਾ ਜਾ ਰਿਹਾ ਹੈ।  ਇਹ ਧਰਨਾ  ਅਣਮਿੱਥੇ ਸਮੇਂ ਲਈ ਹੈ।  

ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮਿਰਤਕ ਦੇਹਾਂ ਦਾ ਦੁਖਦਾਈ ਸਫ਼ਰ

ਸੱਤ ਸਮੁੰਦਰੋਂ ਪਾਰ ਕੈਨੇਡਾ ਪੜ੍ਹਨ ਆਏ ਪੰਜਾਬੀ ਅੰਤਰ ਰਾਸ਼ਟਰੀ ਵਿਦਿਆਰਥੀ ਵੱਖ ਵੱਖ ਕਾਰਨਾਂ ਕਰਕੇ ਮੌਤ ਦੇ ਮੂੰਹ ਜਾ ਪੈਂਦੇ ਹਨ , ਕਈ ਮਾਪਿਆਂ ਨੂੰ ਤਾਂ ਆਪਣੇ ਧੀ ਪੁੱਤ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ ,  ਇਹਨਾਂ ਬੇਵਕਤੀ ਮੌਤਾਂ ਦਾ ਸ਼ਿਕਾਰ ਹੋਏ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਆਂ ਦੀਆਂ ਮਿਰਤਕ ਦੇਹਾਂ ਦਾ ਵਾਰਸਾਂ ਤੱਕ ਪੁੱਜਣ ਦਾ ਸਫ਼ਰ, ਬਹੁਤ ਭਾਵਨਾਤਕਮ ਅਤੇ ਚਣੌਤੀਆਂ ਨਾਲ ਭਰਿਆ ਹੋਇਆ ਹੈ