ਯਾਤਰੀਆਂ ਦਾ ਸਮਾਂ ਬਚਾਉਣ ਲਈ ਪੀਅਰਸਨ ਏਅਰਪੋਰਟ ਤੇ ਐਕਸਪ੍ਰੈਸ lanes ਦੀ ਸ਼ੁਰੂਆਤ

ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਵੱਲੋ ਟੋਰੰਟੋ ਦੇ ਪੀਅਰਸਨ ਏਅਰਪੋਰਟ ਵਿਖੇ ਐਕਸਪ੍ਰੈਸ ਲੇਨਜ਼ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ , ਇਹ ਨਵੀਂ ਸੇਵਾ ਉਹਨਾਂ ਮੁਸਾਫਰਾਂ ਲਈ ਸਮਾਂ ਬਚਾਏਗੀ ਜਿਨ੍ਹਾਂ ਨੇ ਕੈਨੇਡਾ ਪਹੁੰਚਣ ਤੋਂ ਪਹਿਲਾਂ, ਐਡਵਾਂਸ CBSA ਘੋਸ਼ਣਾ ਪੱਤਰ ਦੀ ਵਰਤੋਂ ਕਰਕੇ, ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਘੋਸ਼ਣਾ ਪੂਰੀ ਕਰ ਲਈ

Abroad

ABROAD is a half hour, satirical sketch series that focuses on the immigrant experience in Canada. Starring and co-created by Isabel Kanaan, the show presents a humorous look at how immigrants think, perceive and deal with living in this country

ਕੋਵਿਡ-19 ਕਾਰਨ ਹੋਏ ਇਮੀਗਰੇਸ਼ਨ ਮੰਤਰਾਲੇ ਵਿੱਚ ਬੈਕਲੋਗ ਕਾਰਨ ਕੇਅਰਗਿਵਰ ਚਿੰਤਤ, ਪਰਿਵਾਰਾਂ ਤੋਂ ਦੂਰੀ ਸਭ ਤੋਂ ਵੱਡੀ ਪ੍ਰੇਸ਼ਾਨੀ

ਕੋਵਿਡ-19 ਕਾਰਨ ਹੋਏ ਬੈਕਲੋਗ  ਦੇ ਨਤੀਜ਼ੇ ਵਜੋਂ  ਇਮੀਗਰੇਸ਼ਨ  ਮੰਤਰਾਲੇ ਵਿੱਚ ਫਾਈਲਾਂ ਦੇ ਢੇਰ ਲੱਗ ਹੋਏ ਹਨ।