ਕੈਨਡਾ ਦੇ ਵਿੱਚ ਪੱਤਝੜ ਦੇ ਸਕੂਲ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਅੱਜ ਸਕੂਲੀ ਬੱਚਿਆਂ ਨੇ ਮੋਢੀਆਂ ਆਪਣੇ ਬਸਤੇ ਪਾ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਬਰੈਂਮਪਟਨ ਵਿੱਚ ਅੱਜ ਅਜਿਹੇ ਕਾਫੀ ਪਰਵਾਸੀ ਪੰਜਾਬੀ ਪਰਿਵਾਰ ਸਨ ਜਿੰਨੇ ਦੇ ਬੱਚੇ ਪਹਿਲੀ ਵਾਰ ਕੈਨੇਡਾ ਵਿੱਚ ਸਕੂਲ ਜਾ ਰਹੇ ਹਨ |
Young Punjabi students ready for their first day of school!
