ਕੁਝ ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਮਿਸੀਸਾਗਾ ਦੀ ਇੱਕ ਬੇਕਰੀ ਦੇ ਬਾਹਰ ਲੱਗੇ ਧਰਨੇ ਦੀ ਖਬਰ ਸਾਂਝੀ ਕੀਤੀ ਸੀ | ਹੁਣ ਇਸ ਧਰਨੇ ਨੂੰ ਲਗਭਗ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ ਧਰਨੇ ਤੇ ਬੈਠੇ ਬੇਕਰੀ ਵਰਕਰਾਂ ਮੁਤਾਬਿਕ ਉਹਨਾਂ ਨੂੰ bakery ਮਾਲਕ ਵੱਲੋਂ ਤਨਖਾਹ ਦੇ ਕੁਝ ਹਿੱਸੇ ਦਾ ਭੁਗਤਾਨ ਕਰ ਦਿੱਤਾ ਗਿਆ ਹੈ ਪਰ ਉਹ ਆਪਣੀ ਤਨਖਾਹ ਦੇ ਬਾਕੀ ਰਹਿੰਦੇ ਪੂਰੇ ਪੈਸੇ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ |
Workers protest over 25 days for unpaid wages
